ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਵਧ ਹੁਸ਼ਿਆਰ ਮਾਨਸ ਜੀਵ ਸਭ ਚੀਜ਼ ਦੇਖ ਸਕਦੇ ਹਨ, ਅਗੇ ਨਾਲੋਂ ਬਿਹਤਰ, ਕਿ ਨਹੀਂ? ਜਦੋਂ ਤੁਹਾਡੀਆਂ ਅਖਾਂ ਖੁਲੀਆਂ ਹੋਣ, ਤੁਸੀਂ ਬਿਹਤਰ ਦੇਖ ਸਕਦੇ ਹੋ, ਕਿ ਨਹੀਂ? ਸੋ ਬਸ ਆਪਣੇ ਆਪ ਵਲ ਧਿਆਨ ਦੇਵੋ। ਮੈਂਨੂੰ ਪੁਛਣ ਦੀ ਨਹੀਂ ਲੋੜ ਕਦੋਂ ਤੁਸੀਂ ਪੰਜਵੇਂ ਪਧਰ ਉਤੇ ਪਹੁੰਚੋਂਗੇ; ਇਕ ਸਤਿਗੁਰੁ ਬਣੋਂਗੇ, ਉਹ ਸਭ। ਕਾਹਦੇ ਲਈ? ਕਾਹਦੇ ਲਈ ਜੇਕਰ ਤੁਸੀਂ ਇਕ ਕੁਤੇ-ਵਿਆਕਤੀ ਨਾਲ ਉਸ ਤਰਾਂ ਵਿਵਹਾਰ ਕਰਦੇ ਹੋ? ਕਾਹਦੇ ਲਈ ਤੁਸੀਂ ਪੰਜਵੇਂ ਪਧਰ ਤੇ ਜਾਣਾ ਹੈ? ਕੌਣ ਤੁਹਾਨੂੰ ਉਥੇ ਚਾਹੇਗਾ? ਕੌਣ ਚਾਹੇਗਾ ਇਕ ਸੰਤ ਜਿਹੜਾ ਇਕ ਕੁਤੇ-ਵਿਆਕਤੀ ਨਾਲ ਉਸ ਤਰਾਂ ਵਿਵਹਾਰ ਕਰਦਾ ਹੈ?