ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਸੋਚਦੇ ਹਨ ਉਹ ਪਹਿਲੇ ਹੀ ਬਹੁਤ ਰਹਿਮਦਿਲ ਹਨ: ਕੁਤੇ-ਲੋਕਾਂ ਨੂੰ ਇਕ ਹਫਤੇ ਵਿਚ ਤਿੰਨ, ਚਾਰ ਵਾਰ, ਜਾਂ ਦੋ, ਤਿੰਨ ਵਾਰ ਖੁਆਉਂਦੇ ਹਨ, ਮੈਂ ਨਹੀਂ ਜਾਣਦੀ। ਕਦੇ ਕਦਾਂਈ ਮੈਂ ਬਹੁਤ ਵਾਰ ਜਾਂਦੀ ਸੀ, ਬਾਰ ਬਾਰ, ਪਰ ਮੈਂ ਕੋਈ ਭੋਜ਼ਨ ਨਹੀਂ ਦੇਖਿਆ ਸੀ। ਅਤੇ ਜਦੋਂ ਮੈਂ ਉਨਾਂ ਨੂੰ ਖੁਆਇਆ, ਓਹ, ਉਨਾਂ ਨੇ ਇਹ ਬਹੁਤ ਪਸੰਦ ਕੀਤਾ - ਉਨਾਂ ਨੇ ਬਹੁਤ ਜ਼ਲਦੀ ਖਾਧਾ, ਬਹੁਤ ਜਿਆਦਾ! ਜਿਵੇਂ ਸ਼ਾਕਾਹਾਰੀ ਸਾਸੇਜ਼ ਅਤੇ ਉਹ ਸਭ, ਇਹ ਬਹੁਤ ਹੀ ਪਸੰਦ ਕੀਤਾ। ਇਥੋਂ ਤਕ ਮੇਰੇ ਉਸ ਨੂੰ ਖੁਆਉਣ ਤੋਂ ਪਹਿਲੇ, ਉਹ ਪਹਿਲੇ ਹੀ ਆਇਆ ਅਤੇ ਮੈਨੂੰ ਚੁੰਮੀ ਦਿਤੀ ਅਤੇ ਉਹ ਸਭ। ਓਹ, ਰਬਾ, ਅਜਿਹਾ ਇਕ ਪਿਆਰਾ ਕੁਤਾ! ਮੈਂ ਨਹੀਂ ਜਾਣਦੀ ਕਿਵੇਂ ਲੋਕ, ਕਿਸੇ ਵੀ ਇਨਸਾਨ, ਕੋਲ ਦਿਲ ਹੈ ਇਕ ਕੁਤੇ-ਵਿਆਕਤੀ ਨਾਲ ਉਸ ਤਰਾਂ ਦਾ ਸਲੂਕ ਕਰਨਾ।