ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੋਰ ਅਨੇਕ ਹੀ ਜਨਮਾਂ ਵਿਚ, ਸ਼ਾਇਦ ਤੁਸੀਂ ਵਧੇਰੇ ਸਖਤ ਅਭਿਆਸ ਕੀਤਾ ਹੋਵੇ, ਪਰ ਤੁਸੀਂ ਅਜਿਹਾ ਇਕ ਲਾਭ ਨਹੀਂ ਪਾਇਆ ਸੀ ਜਿਵੇਂ ਇਸ ਜੀਵਨ ਵਿਚ, ਕਿਉਂਕਿ ਇਹ ਮਾੜੀ ਸਦੀ ਦਾ ਅੰਤ ਹੈ। ਮੈਂ ਤੁਹਾਨੂੰ ਦਸਿਆ ਹੈ, ਇਹ ਸੁਨਹਿਰਾ ਯੁਗ ਹੈ, ਸੋ ਹਰ ਕੋਈ, ਇਥੋਂ ਤਕ ਮਾੜੇ ਵੀ ਉਪਰ ਉਠਦੇ ਹਨ। ਹਰ ਕੋਈ ਉਠਦਾ ਹੈ, ਉਪਰ, ਉਪਰ , ਉਪਰ... ਬਹੁਤ ਵਾਧੂ ਧਕੇਲਿਆ ਜਾ ਰਿਹਾ, ਵਾਧੂ ਖਿਚ, ਵਾਧੂ ਸਹਾਇਤਾ, ਸੋ ਇਹ ਵਧੇਰੇ ਜ਼ਲਦੀ ਹੈ। ਅਤੇ ਤੁਸੀਂ ਇਸ ਜੀਵਨਕਾਲ ਵਿਚ ਇਕ ਦਿਨ ਲਈ ਅਭਿਆਸ ਕਰਦੇ ਹੋ, ਇਹ ਤੁਹਾਡੇ ਕਿਸੇ ਹੋਰ ਜੀਵਨਕਾਲ ਵਿਚ ਸ਼ਾਇਦ 100 ਦਿਨਾਂ ਲਈ ਅਭਿਆਸ ਕੀਤੇ ਜਾਣ ਨਾਲੋਂ ਵਧ ਹੈ , ਜਾਂ ਇਥੋਂ ਤਕ ਕਈ ਸੌ ਦਿਨਾਂ ਨਾਲੋ।