ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮੈਂ ਨਹੀਂ ਜਾਣਦੀ ਕਿਵੇਂ ਕੋਈ ਵਿਆਕਤੀ ਕੁਤਿਆਂ ਨਾਲ ਪਿਆਰ ਨਹੀਂ ਕਰਦਾ, ਜਾਂ ਕੁਤੇ-ਲੋਕਾਂ ਨਾਲ ਉਸ ਤਰਾਂ ਸਲੂਕ ਕਰ ਸਕਦਾ ਹੈ। ਮੈਂ ਨਹੀਂ ਜਾਣਦੀ ਕਿਉਂ। ਮੇਰਾ ਭਾਵੇ ਹੈ, ਤਹਾਨੂੰ ਉਵੇਂ ਮੇਰੇ ਵਾਂਗ ਉਨਾਂ ਨਾਲ ਵਿਹਾਰ ਕਰਨ ਦੀ ਨਹੀਂ ਲੋੜ, ਪਰ ਘਟੋ ਘਟ ਉਨਾਂ ਨੂੰ ਪਨਾਹ ਦੇਵੋ, ਹਰ ਰੋਜ਼ ਚੰਗਾ ਭੋਜ਼ਨ , ਅਤੇ ਸਾਫ ਪਾਣੀ। ਇਹ ਨਹੀਂ ਜਿਵੇਂ ਤੁਸੀਂ ਉਸ ਨੂੰ ਦੋ ਜਾਂ ਤਿੰਨ ਦਿਨਾਂ ਵਿਚ ਇਕ ਵਾਰ ਉਸ ਤਰਾਂ ਦਿੰਦੇ ਹੋ - ਇਹ ਭਿਆਨਕ ਹੈ! ਇਥੋਂ ਤਕ ਤੁਸੀਂ ਆਪ ਹਰ ਇਕ ਜਾਂ ਦੋ, ਤਿੰਨ ਦਿਨਾਂ ਬਾਅਦ ਇਕ ਵਾਰ ਭੋਜ਼ਨ ਨਹੀਂ ਖਾਂਦੇ ਜਾਂ ਜੇਕਰ ਤੁਸੀਂ ਸਚਮੁਚ ਗਰੀਬ ਹੋਵੋਂ। ਭਿਆਨਕ ਹੈ! ਓਹ, ਮੈਂ ਇਹ ਨਹੀਂ ਸਹਿਣ ਕਰ ਸਕਦੀ। ਉਹ ਇਤਨੇ ਪਿਆਰੇ ਹਨ।