ਖੋਜ਼ ਕਰੋ ਤਾਰੀਖ ਅਨਸਾਰ
ਵਲੋਂ
ਨੂੰ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 152 - ਭਵਿਖਬਾਣੀ ਨੌਸਟਿਕਾਂ ਦੀ

00:21:51

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 152 - ਭਵਿਖਬਾਣੀ ਨੌਸਟਿਕਾਂ ਦੀ

"ਫਿਰ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਰੌਸ਼ਨੀ ਗੁਆ ਦੇਵੇਗਾ। ਸਵਰਗ ਦੇ ਤਾਰੇ ਅਵਗਿਆ ਕਰਨਗੇ ਆਪਣੀ ਚਾਲ ਦੀ..." ਅਤੇ ਤੀਬਰ ਬਿਜਲੀ ਦੀ ਕੜਕ ਬਾਹਰ ਆ ਜਾਵੇਗੀ ਵਿਸ਼ਾਲ ਤਾਕਤ ਵਿਚੋਂ ਜਿਹੜੀ ਹਫਰਾ ਦਫਰੀ ਦੀਆਂ ਸਾਰੀਆਂ ਤਾਕਤਾਂ ਤੋਂ ਉਪਰ ਹੈ, ਜਗਾ ਜਿਥੇ ਔਰਤ ਦਾ ਅਸਮਾਨ. ਫਾਰਮਾਮਿੰਟ ਸਥਿਤ ਹੈ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-25   338 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-25

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 151 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

00:23:17

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 151 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

"ਹਰ ਇਕ ਸਮਰਪਣ ਕਰੇਗਾ ਆਪਣੀ ਜਿੰਦਗੀ ਨੂੰ ਆਪਣੇ ਗੁਆਂਢੀ ਅਤੇ ਵਾਤਾਵਰਨ ਦੀ ਅਤੇ ਗ੍ਰਹਿ ਦੀ ਦੀ ਖਾਮੋਸ਼ ਸਨੇਹੀ ਪ੍ਰਤੀ, ਜਦੋਂ ਕਿ ਆਪਣਾ ਕੰਮ ਨਿਭਾਉਂਦੇ ਹੋਏ, ਭਾਵੇਂ ਕਿਤਨੇ ਵੀ ਉਚੇ ਜਾਂ ਨਿਮਰ ਹੋਣ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-18   526 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-18

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 150 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

00:20:57

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 150 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

"ਇਹ (ਪਿਆਰ ਦਾ ਗਿਰਜਾ) ਪ੍ਰਸੰਸਾ ਕਰਦਾ ਹੈ ਸਾਰੇ ਮਹਾਨ ਉਸਤਾਦਾਂ ਦੀ ਹਰ ਸਮੇਂ ਦੇ ਜਿਨਾਂ ਨੇ ਦਿਖਇਆ ਹੈ ਪ੍ਰੇਮ ਦਾ ਸਚ। ਇਹ ਸਲਾਮ ਕਰਦਾ ਹੈ ਉਨਾਂ ਸਭ ਨੂੰ ਜਿਨਾਂ ਨੇ ਰੌਸ਼ਨ ਕੀਤਾ ਹੈ ਮਾਰਗ ਪਰ ਕੀਮਤ ਅਦਾ ਕੀਤੀ ਹੈ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-11   851 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-11

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 149 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

00:30:09

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 149 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

"ਇਹਦੇ ਮੈਂਬਰਾਂ ਨੂੰ ਇਕ ਦੂਸਰੇ ਨੂੰ ਜਾਨਣਾ ਚਾਹੀਦਾ ਹੈ ਉਹਨਾਂ ਦੇ ਕਾਰਜ਼ਾਂ ਰਾਹੀਂ ਅਤੇ ਹਸਤੀ ਰਾਹੀਂ ਅਤੇ ਉਹਨਾਂ ਦੀਆਂ ਅਖਾਂ ਰਾਹੀਂ ਕਿਸੇ ਵੀ ਹੋਰ ਬਾਹਰਲੇ ਸੰਕੇਤ ਰਾਹੀਂ ਨਹੀਂ ਸਿਵਾਇ ਭਾਈਚਾਰੇ ਦੀ ਗਲਵਕੜੀ ਦੇ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-04   752 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-07-04

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 148 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

00:19:37

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 148 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

"ਇਕ ਪੁਰਾਣੀ ਭਵਿਖਾਬਾਣੀ ਦੇ ਮਤਾਬਕ... ਪਿਆਰ ਪ੍ਰੇਮ ਦੇ ਗਿਰਜਾ ਦੀ ਘੋਸ਼ਣਾ ਕੀਤੀ ਗਈ ਹੈ 1986 ਵਿਚ। ਇਹਦਾ ਕੋਈ ਢਾਂਚਾ ਨਹੀ ਹੈ, ਸਿਰਫ ਸਮਝ। ਇਹਦੀ ਕੋਈ ਮੈਂਬਰਸ਼ਿਪ ਨਹੀ ਹੈ, ਬਚਾਉਦੀ ਉਨਾਂ ਨੂੰ ਜਿਹੜੇ ਜਾਣਦੇ ਹਨ ਉਹ ਸਬੰਧ ਰਖਦੇ ਹਨ। ਇਹਦਾ ਕੋਈ ਦੁਸ਼ਮਣ ਨਹੀ, ਕਿਉਂਕਿ ਇਹ ਹੈ ਮੁਕਾਬਲਾ-ਰਹਿਤ। ਇਹਦੀ ਕੋਈ ਅਭਿਲਾਸ਼ਾ ਨਹੀ; ਇਹ ਸਿਰਫ ਲਭਦੀ ਹੈ ਸੇਵਾ ਕਰਨੀ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-27   1003 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-27

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 147 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

00:18:40

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 147 - ਕੈਥਰ ਭਵਿਖਬਾਣੀ ਪਿਆਰ ਵਾਲੇ ਚਾਰਚ ਬਾਰੇ

"700 ਸਾਲ ਹੁਣ ਤੋਂ ਲੈਕੇ, ਲੌਰਿਲ ਮੁੜ ਦੁਬਾਰਾ ਹਰਾ ਹੋਵੇਗਾ ਅਤੇ ਚੰਗੇ ਆਦਮੀ ਅਤੇ ਔਰਤਾਂ ਵਾਪਸ ਮੁੜਨਗੇ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-20   1113 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-20

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 146 - ਰਾਜ਼ੇ ਦਾ ਮੁੜ ਵਾਪਸ ਆਉਣਾ

00:26:52

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 146 - ਰਾਜ਼ੇ ਦਾ ਮੁੜ ਵਾਪਸ ਆਉਣਾ

“ਹਰ ਵਾਰੀ ਇਕ ਅਸਲੀ ਸਤਿਗੁਰੂ ਆਉਂਦੇ ਹਨ ਇਸ ਸੰਸਾਰ ਨੂੰ, ਉਹਦੇ ਕੋਲ ਇਕ ਗੁਪਤ ਕੋਡ ਹੁੰਦਾ ਹੈ ਜਿਸ ਦੁਆਰਾ ਉਹ ਸੰਪਰਕ ਕਰਦਾ ਹੈ ਉਨਾਂ ਲੋਕਾਂ ਨਾਲ ਜਿਨਾਂ ਦਾ ਸਬੰਧ ਹੁੰਦਾ ਹੈ ਉਹਦੇ ਨਾਲ। ਫਿਰ, ਜਦੋਂ ਪੈਰੋਕਾਰ ਅਤੇ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਉਨਾਂ ਕੋਲ ਇਕ ਕਿਸਮ ਦੀ ਗੁਝੀ ਸਮਝ ਹੁੰਦੀ ਹੈ ਇਕ ਦੂਜੇ ਦੇ ਪ੍ਰਤੀ…” ਤੁਹਾਡੀ ਉਮਰ ਲੰਮੀ ਹੋਵੇ ਮਹਾਂਰਾਜ! ਲੰਮਾ, ਲੰਮਾ ਸਮਾਂ ਜੀਉ!
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-13   1878 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-13

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 145 - ਰਾਜ਼ੇ ਦਾ ਮੁੜ ਵਾਪਸ ਆਉਣਾ

00:22:49

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 145 - ਰਾਜ਼ੇ ਦਾ ਮੁੜ ਵਾਪਸ ਆਉਣਾ

ਅਤੇ ਮੈਂ ਦੇਖ ਸਕਦੀ ਸੀ ਇਕ ਲੰਮੀ ਰੀਟਰੀਟ ਦੌਰਾਨ ਕਿ ਪੁਨਰ ਜਨਮ ਮੇਤਰੀਆ ਬੁਧ, ਮਾਲਕ ਈਸਾ ਮਸੀਹ, ਲਾਓ ਜ਼ੂ, ਕੁਆਨ ਯਿੰਨ ਬੋਧੀਸਾਤਵਾ, ਕਾਂਗਸੀ ਸਮਰਾਟ, ਰਾਜ਼ਾ ਆਰਥਰ, ਜ਼ੈਂਨਗੀਸ ਕਾਨ, ਆਦਿ ਸਾਰੇ ਹੀ ਸਤਿਗੁਰੂ ਜੀ ਸਨ। ਮੈਂ ਇਹ ਸਭ ਸਪਸ਼ਟ ਤੌਰ ਤੇ ਦੇਖਿਆ ਆਪਣੇ ਅੰਦਰੂਨੀ ਦ੍ਰਿਸ਼ਾਂ ਵਿਚ।
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-06   1864 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-06-06

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 144 - ਰਾਜ਼ੇ ਦਾ ਮੁੜ ਵਾਪਸ ਆਉਣਾ

00:19:55

ਤਿਬਤ ਦੇ ਪ੍ਰਸਿਧ ਰਾਜਾ ਗੇਸਰ ਕੋਲ 12 ਸ਼ਕਤੀਸ਼ਾਲੀ ਜਾਨਵਰ ਰਖਵਾਲੇ ਸਨ - ਵਰਮਾ ਵਜੋਂ ਜਾਣੇ ਜਾਂਦੇ। ਇਕ ਦੁਰਲਭ ਅੰਦਰੂਨੀ ਸੰਪਰਕ ਵਿਚ, ਉਨਾਂ ਨੇ ਸਾਂਝੀਆਂ ਕੀਤੀਆਂ ਦਿਲ ਦੀ ਗਹਿਰਾਈ ਤੋਂ ਆਪਣੀਆਂ ਕਾਮਨਾਵਾਂ ਸਤਿਗੁਰੂ ਜੀ ਲਈ ਅਤੇ ਇਕ ਸਮੇਂ ਸਿਰ ਸੰਦੇਸ਼ ਭੇਜਿਆ ਮਾਨਵਤਾ ਲਈ!
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-30   1576 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-30

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 143 - ਰਾਜ਼ੇ ਦਾ ਮੁੜ ਵਾਪਸ ਆਉਣਾ

00:23:09

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 143 - ਰਾਜ਼ੇ ਦਾ ਮੁੜ ਵਾਪਸ ਆਉਣਾ

"ਮੇਰੇ ਅੰਦਰੂਨੀ ਰੂਹਨਾੀ ਦ੍ਰਿਸ਼ਾਂ ਤੋਂ, ਇਹ ਸਚਮੁਚ ਇਕ ਸਮਾਂ ਸੀ ਜਦੋਂ ਚਮਤਕਾਰੀ ਸ਼ਕਤੀ ਬਹੁਤ ਹੀ ਪ੍ਰਚਲਿਤ ਸੀ। ਪਰਾਣਕ ਕਥਾਵਾਂ ਰਾਜ਼ੇ ਗੇਸਰ ਦੇ ਦਿਉਕਦਾਂ ਅਤੇ ਦੁਸ਼ਟ ਰੂਹਾਂ ਨੂੰ ਕਾਬੂ ਕਰਨ ਬਾਰੇ ਸਚੀਆਂ ਹਨ, ਭਾਵੇਂ ਕਿ ਅਨੇਕ ਹੀ ਪੁਰਾਣਕ ਦ੍ਰਿਸ਼ ਪੂਰੀ ਤਰਾਂ ਅਬੋਧ ਹੋਣਗੇ ਆਧੁਨਿਕ ਸਮ‌ਿਆਂ ਵਿਚ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-23   1142 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-23

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 142 - ਰਾਜ਼ੇ ਦਾ ਮੁੜ ਵਾਪਸ ਆਉਣਾ

00:27:30

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 142 - ਰਾਜ਼ੇ ਦਾ ਮੁੜ ਵਾਪਸ ਆਉਣਾ

"ਅਤੇ ਸੁਨਹਿਰੇ ਗੇਟ ਖੋਲੇ ਜਾਣਗੇ, ਅਤੇ ਧਰਤੀ ਦੇ ਲੋਕ ਸ਼ਾਦੀ ਵਿਚ ਆਉਣਗੇ ਮੰਦਰ ਨੂੰ ਚਾਰ ਦਿਸ਼ਾਵਾਂ ਦੇ, ਜਿਥੇ ਤੁਹਾਨੂੰ ਕਿਹਾ ਜਾਵੇਗਾ ਆਪਣੇ ਜੁਤੇ ਨਾਂ ਉਤਰਨ ਲਈ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-16   1172 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-16

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 141 - ਰਾਜ਼ੇ ਦਾ ਮੁੜ ਵਾਪਸ ਆਉਣਾ

00:31:26

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 141 - ਰਾਜ਼ੇ ਦਾ ਮੁੜ ਵਾਪਸ ਆਉਣਾ

"ਬੇੜਾ ਤੁਰਿਆ ਪਾਣੀਆਂ ਉਤੇ ਸਮੁੰਦਰ ਦੇ ਪੂਰਬੀ ਹੌਰਾਜਨ ਵਲ, ਅਤੇ ਬਜੁਰਗ ਲੋਕ ਕਹਿੰਦੇ ਕਿ ਇਹ ਦਾਖਲ ਹੋਇਆ ਆਕਾਸ਼ ਵਿਚ। ਪਰ ਇਹ ਨਹੀ ਪਤਾ ਲਗ ਸਕਿਆ ਕਿ ਕਿਵੇਂ ਅਤੇ ਕਿਸ ਢੰਗ ਵਿਚ ਇਹ ਪਹੁੰਚਿਆ ਸੰਸਾਰ ਦੀ ਰੌਸ਼ਨੀ ਤਕ। ਅਤੇ ਉਹ ਜਿਹੜੇ ਜਾਣਦੇ ਹਨ ਕਹਿੰਦੇ ਹਨ ਕਿ ਕੈਟਜਲਕੁਐਟਲ ਅਸਲ ਵਿਚ ਜਿੰਦਾ ਹਨ, ਕਿ ਉਹ ਮਰੇ ਨਹੀ। ਦੁਬਾਰਾ ਉਹ ਵਾਪਸ ਆਉਣਗੇ, ਉਹ ਆਉਣਗੇ ਰਾਜ ਕਰਨ ਲਈ ਆਪਣੇ ਲੋਕਾਂ ਉਪਰ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-09   900 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-09

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 140 - ਰਾਜ਼ੇ ਦਾ ਮੁੜ ਵਾਪਸ ਆਉਣਾ

00:26:20

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 140 - ਰਾਜ਼ੇ ਦਾ ਮੁੜ ਵਾਪਸ ਆਉਣਾ

"ਅਨੰਦ ਮਾਣੋ! ਇਕ ਨਵਾਂ ਦਿਨ ਆ ਰਿਹਾ ਹੈ, ਸ਼ਾਨਦਾਰ ਦਿਨ, ਅਲੌਕਿਕ ਸੁੰਦਰਤਾ, ਜਦੋਂ ਮੈਂਨੂੰ ਵਾਪਸ ਮੁੜਨਾ ਪਵੇਗਾ ਆਪਣੇ ਚਿਹਰੇ ਵਲ (ਆਪਣੇ ਆਪ ਦੇ), ਫਿਰ ਤੁਸੀਂ ਮੈਨੂੰ ਦੇਖੋਗੇ! ਉਸ ਦਿਨ ਉਤੇ ਤੁਸੀਂ ਸਮਝੋਗੇ ਦੈਵੀ ਕਾਰਣਾ ਨੂੰ, ਮੈਂ ਉਗਾਵਾਂਗਾ ਆਪਣੀ ਫਸਲ ਅਤੇ ਵਢਾਂਗਾ ਜੋ ਮੈਂ ਬੀਜਿਆ ਹੈ। ਫਿਰ ਦੁਸ਼ਟ ਹੈਵਾਨ ਅਲੋਪ ਹੋ ਜਾਵੇਗਾ ਹਮੇਸ਼ਾਂ ਲਈ ਅਤੇ ਤੁਸੀਂ ਕਾਬਲ ਹੋਵੋਗੇ ਤੁਰਨ ਦੇ ਸ਼ਾਂਤੀ ਵਿਚ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-02   951 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-05-02

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 139 - ਰਾਜ਼ੇ ਦਾ ਮੁੜ ਵਾਪਸ ਆਉਣਾ

00:23:27

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 139 - ਰਾਜ਼ੇ ਦਾ ਮੁੜ ਵਾਪਸ ਆਉਣਾ

"ਜਦੋਂ ਮੁਸ਼ਕਲ ਸਮਾਂ ਆਵੇਗਾ, ਮਾਸ ਖਾਣਾ ਬੰਦ ਕਰਨਾ ਉਵੇਂ ਜਿਵੇਂ ਰਾਖਸ਼ਾਂ ਵਾਂਗ, ਬੰਦ ਕਰੋ ਕੁਦਰਤ ਨੂੰ ਬਰਬਾਦ ਕਰਨਾ; ਬੰਦ ਕਰੋ ਤਸੀਹੇ ਦੇਣੇ ਜਾਨਵਰ ਜੀਵਾਂ ਨੂੰ। ਪਾਣੀ, ਹਵਾ ਅਤੇ ਪੌਂਦ‌ਿਆਂ ਨੂੰ ਖਾਣ ਵਲ ਮੁੜੋ। ਉਹ ਤੁਹਾਨੂੰ ਉਸ ਸਮੇਂ ਵਿਚ ਦੀ ਲੰਘਣ ਦੇਣਗੇ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-25   2461 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-25

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 138 - ਰਾਜ਼ੇ ਦਾ ਮੁੜ ਵਾਪਸ ਆਉਣਾ

00:21:47

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 138 - ਰਾਜ਼ੇ ਦਾ ਮੁੜ ਵਾਪਸ ਆਉਣਾ

"ਸਰਬ ਅੰਤਰਪ੍ਰਵੇਸ਼ੀ ਵਾਲੇ ਜਿਸ ਨੂੰ ਆਖਿਆ ਜਾਂਦਾ ਹੈ ਚਿੰਗ ਦੀ ਆਮਦ ਗ੍ਰਹਿ ਉਤੇ ਉਹ ਸੁਨਹਿਰੇ ਸੰਗੀਤ ਦੇ ਭੇਦ ਦੇ ਖੁਲਾਸੇ ਨਾਲ ਇਕੋ ਸਮੇਂ ਹੋ ਕੇ ਰਹੇਗੀ, ਮੈਂ ਬੇਨਤੀ ਕਰਦਾ ਹਾਂ ਤੁਸੀਂ ਉਹਨੂੰ ਲਭੋ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-18   1313 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-18

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 137 - ਰਾਜ਼ੇ ਦੀ ਮੁੜ ਵਾਪਸੀ

00:20:40

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 137 - ਰਾਜ਼ੇ ਦੀ ਮੁੜ ਵਾਪਸੀ

ਰਖਵਾਲੇ ਬਹੁਤ ਹੀ ਜਿਆਦਾ ਛੂਹੇ ਗਏ ਸੀ ਸਾਨੂੰ ਦੋਨਾਂ ਨੂੰ ਦੇਖ ਕੇ। ਇਹ ਇਸ ਕਰਕੇ ਹੈ ਕਿਉਂਕਿ ਉਹ ਬਹੁਤ ਹੀ ਭਿਅੰਕਰ ਸਥਿਤੀ ਵਿਚ ਸਨ ਉਸ ਸਮੇਂ। ਉਹ ਲੜਾਈ ਦਾ ਸਾਹਮੁਣਾ ਕਰਦੇ ਰਹੇ ਬੇਰੋਕ ਹਮਲਿਆਂ ਤੋਂ ਬੇਦਰਦ ਨਾਕਾਰਾਤਮਿਕ ਸ਼ਕਤੀਆਂ ਨਾਲ ਕਈ ਸਦੀਆਂ ਤੋਂ ਦੁਸ਼ਟ ਤਾਕਤ ਦੇ, ਸੰਭਾਲ ਕਰਦੇ ਹੋਏ ਪਵਿਤਰ ਧਰਤੀ ਦੀ ਚੀਂਗਿਸ ਕਾਨ ਦੀ।
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-11   1402 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-11

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 136 - ਰਾਜ਼ੇ ਦਾ ਮੁੜ ਵਾਪਸ ਆਉਣਾ

00:19:55

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 136 - ਰਾਜ਼ੇ ਦਾ ਮੁੜ ਵਾਪਸ ਆਉਣਾ

ਜ਼ੈਂਜੀਸ ਖਾਨ, ਪਰਮ ਰਾਜ਼ਾ ਮੌਂਗੋਲ ਦਾ। ਕਿਉਂ ਉਹਦੀ ਆਲ ਔਲਾਦ ਘਲਦੇ ਹਨ ਇਕ ਚਿਟਾ ਘੋੜਾ ਹਰ ਪੰਜਾਂ ਸਾਲਾਂ ਬਾਅਦ ਉਹਦੇ ਜਨਮ ਦੇ ਪਵਿਤਰ ਪਹਾੜ ਵਿਚ?
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-04   1488 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-04-04

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 135 - ਰਾਜ਼ੇ ਦਾ ਮੁੜ ਵਾਪਸ ਆਉਣਾ

00:22:51

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 135 - ਰਾਜ਼ੇ ਦਾ ਮੁੜ ਵਾਪਸ ਆਉਣਾ

ਨੌਸਟਰਾਡਾਮਸ ਨੇ ਕਿਹਾ ਸੀ ਕਿ 1999 ਵਿਚ, "ਇਕ ਮਹਾਨ ਰਾਜ਼ਾ ਡੀਫਰੇਅਰ (ਪੂੰਜੀਦਾਰ)" ਆਵੇਗਾ "ਮੁੜ ਜਿੰਦਾ ਕਰਨ ਲਈ ਮਹਾਨ ਰਾਜ਼ਾ ਐਂਗੋਲਮੋਏਸ ਨੂੰ"...
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-03-28   982 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-03-28

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 134 - ਰਾਜ਼ੇ ਦਾ ਮੁੜ ਵਾਪਸ ਆਉਣਾ

00:25:10

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 134 - ਰਾਜ਼ੇ ਦਾ ਮੁੜ ਵਾਪਸ ਆਉਣਾ

"ਹਾਲੇ ਕੁਝ ਆਦਮੀ ਕਹਿੰਦੇ ਹਨ ਬਹੁਤ ਸਾਰੇ ਹਿਸਿਆਂ ਵਿਚ ਇੰਗਲੈਂਡ ਦੇ ਕਿ ਰਾਜਾ ਆਰਥਰ ਮਰਿਆ ਨਹੀ ਹੈ, ਪਰ ਚਲਾ ਗਿਆ ਹੈ ਰਜਾ ਦੇ ਨਾਲ ਸਾਡੇ ਭਗਵਾਨ ਈਸਾ ਜੀ ਦੀ (ਚਲੇ ਗਿਆ) ਇਕ ਹੋਰ ਜਗਾ ਅੰਦਰ; ਅਤੇ ਆਦਮੀ ਕਹਿੰਦੇ ਹਨ ਕਿ ਉਹ ਵਾਪਸ ਆਵੇਗਾ ਦੁਬਾਰਾ, ਅਤੇ ਉਹ ਜਰੂਰ ਜਿਤੇਗਾ ਪਵਿਤਰ ਕਰਾਸ ਨੂੰ।“
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-03-21   1430 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-03-21

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 133 - ਨੌਰਸ ਮਿਥਿਹਾਸਕ ਕਹਾਣੀ ਰੈਗਨਾਰੌਕ ਦੀ

00:27:16

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 133 - ਨੌਰਸ ਮਿਥਿਹਾਸਕ ਕਹਾਣੀ ਰੈਗਨਾਰੌਕ ਦੀ

"ਉਹ (ਪੈਗੰਬਰ) ਦੇਖਦੇ ਹਨ ਇਕ ਹਾਲ, ਸੂਰਜ ਨਾਲੋਂ ਤੇਜ ਚਮਕਦਾ, ਸ਼ਿੰਗਾਰਿਆ ਹੋਇਆ ਸੋਨੇ ਨਾਲ; ਇਹ ਖੜਾ ਹੈ ਗਿਮਲੇ ਉਤੇ। ਉਥੇ ਹੋਣਗੇ ਨੇਕ ਲੋਕ ਵਸਦੇ ਅਤੇ ਹਮੇਸ਼ਾਂ ਲਈ ਅਨੰਦ ਮਾਣਦੇ ਆਪਣੀ ਪ੍ਰਸੰਨਤਾ ਦਾ।"
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-03-14   1142 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-03-14
<>Go to page
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
ਉਪ-ਸਿਰਲੇਖ