ਵਿਸਤਾਰ
ਹੋਰ ਪੜੋ
"ਜਦੋਂ ਵੀ ਉਥੇ ਧਾਰਮਿਕਤਾ ਵਿਚ ਗਿਰਾਵਟ ਆਉਂਦੀ ਹੈ ਅਤੇ ਕੁਧਰਮ ਵਿਚ ਇਕ ਵਾਧਾ, ਓ ਅਰਜੁਨਾ, ਉਸ ਸਮੇਂ ਮੈਂ ਆਪਣੇ ਆਪ ਨੂੰ ਧਰਤੀ ਉਤੇ ਪ੍ਰਗਟ ਕਰਦਾ ਹਾਂ। ਚੰਗੇ ਲੋਕਾਂ ਦੀ ਸੁਰਖਿਆ ਲਈ ਅਤੇ ਦੁਸ਼ਟ-ਕਰਮੀਆਂ ਦੇ ਵਿਨਾਸ਼ ਲਈ ਅਤੇ ਪੂਰੀ ਤਰਾਂ ਧਾਰਮਿਕਤਾ ਨੂੰ ਸਥਾਪਿਤ ਕਰਨ ਲਈ। ਮੈਂ ਹਜ਼ਾਰ ਸਾਲ ਤੋਂ ਹਜ਼ਾਰ ਸਾਲ ਬਾਅਦ ਪ੍ਰਗਟ ਹੋਣਾ ਜਾਰੀ ਰਖਦਾ ਹਾਂ।"