ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਵੀਗਨ ਅਤੇ ਸ਼ਾਂਤੀ ਸਾਨੂੰ ਸਵਰਗ ਪੇਸ਼ ਕਰਦੀ ਹੈ: ਮਾਸ ਖਾਣਾ ਅਤੇ ਯੁਧ ਸਭ ਚੀਜ਼ ਨੂੰ ਬਰਬਾਦ ਕਰਦਾ ਹੈ, ਨੌਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸੰਸਾਰ ਹੁਣ ਹੋਰ ਅਤੇ ਹੋਰ ਵਧੇਰੇ ਛੋਟਾ ਬਣਦਾ ਜਾ ਰਿਹਾ ਹੈ, ਅਤੇ ਇਥੋਂ ਤਕ ਇਹ ਯੁਧ ਅਤੇ ਧਮਕੀਆਂ, ਅਤੇ ਨਿਉਕਲੀਅਰ ਇਥੇ ਅਤੇ ਨਿਉਕਲੀਅਰ ਉਥੇ, ਨਿਉਕਲੀਅਰ ਸਭ ਜਗਾ। ਭਿਆਨਕ, ਭਿਆਨਕ। ਓਹ, ਰਬਾ। ਕਾਹਦੇ ਲਈ ਉਹ ਯੁਧ ਚਾਹੁੰਦੇ ਹਨ? ਕੀ ਸਾਡੇ ਕੋਲ ਪਹਿਲੇ ਹੀ ਕਾਫੀ ਯੁਧ ਨਹੀਂ ਹੋਏ? (ਹਾਂਜੀ, ਸਤਿਗੁਰੂ ਜੀ। ਸਹੀ ਹੈ, ਉਹ ਸਹੀ ਹੈ।) ਕੀ ਉਹ ਕਾਫੀ ਡਰ ਨਹੀਂ ਮਹਿਸੂਸ ਕਰਦੇ ਕਿ ਇਥੋਂ ਤਕ ਉਹ ਛੋਟੀਆਂ, ਨੰਨੀਆਂ ਜਿਹੀਆਂ, ਜਿਹੜੀਆਂ ਤੁਸੀਂ ਇਥੋਂ ਤਕ ਦੇਖ ਵੀ ਨਹੀਂ ਸਕਦੇ, ਚੀਜ਼ਾਂ ਬਸ ਤੁਹਾਨੂੰ ਮਾਰ ਸਕਦੀਆਂ ਹਨ? (ਹਾਂਜੀ। ਹਾਂਜੀ।) ਤੁਸੀਂ ਇਹ ਵਾਏਰਸ ਨੂੰ ਦੇਖ ਵੀ ਨਹੀਂ ਸਕਦੇ ਜਾਂ ਜੇਕਰ ਤੁਸੀਂ ਇਸ ਨੂੰ ਮਾਏਕਰੋਸਕੋਪ ਦੇ ਥਲੇ ਰਖਦੇ ਹਾਂ। (ਹਾਂਜੀ।) ਅਤੇ ਕੀ ਉਹ ਪਹਿਲੇ ਹੀ ਕਾਫੀ ਡਰਾਉਣਾ ਨਹੀਂ ਹੈ ? (ਹਾਂਜੀ, ਬਹੁਤ ਡਰਾਉਣਾ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ (1/9)