ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਸਵਰਗ ਵਲੋਂ ਪਹਿਲੇ ਹੀ ਕਾਫੀ ਸਜ਼ਾ ਦਿਤੀ ਗਈ ਹੈ, ਸੋ ਬਸ ਜਾਗ੍ਰਿਤ ਹੋਵੋ, ਮੁੜੋ, ਅਤੇ ਇਕ ਅਸਲੀ ਇਨਸਾਨ ਬਣੋ। ਇਕ ਦਿਆਲੂ ਇਨਸਾਨ ਬਣੋ, ਫਿਰ ਸਾਡੇ ਕੋਲ ਹੋਰ ਕੋਈ ਸਮਸਿਆਵਾਂ ਨਹੀਂ ਹੋਣਗੀਆਂ। ਸਚਮੁਚ, ਇਹ ਧਰਤੀ ਸਾਡੇ ਲਈ ਸਵਰਗ ਬਣ ਸਕਦੀ ਹੈ। (ਹਾਂਜੀ, ਸਤਿਗੁਰੂ ਜੀ।) ਚੀਜ਼ਾਂ ਬਦਲ ਜਾਣਗੀਆਂ। ਇਕੇਰਾਂ ਅਸੀਂ ਮੁੜਦੇ ਹਾਂ ਆਪਣੇ ਅਸਲੀ ਪ੍ਰਭੂ ਸੁਭਾਅ ਵਲ ਜਾਂ ਦਿਆਲੂ ਦਿਲ ਵਲ ਮੁੜਦੇ, ਫਿਰ ਸਾਰੀ ਕੁਦਰਤ ਸਾਡੇ ਪਖ ਵਿਚ ਬਦਲ ਜਾਵੇਗੀ। ਸਭ ਚੀਜ਼ ਦੁਬਾਰਾ ਭਰਪੂਰ ਹੋ ਜਾਵੇਗੀ, ਅਤੇ ਅਸੀਂ ਸੁਰਖਿਅਤ ਅਤੇ ਤੰਦਰੁਸਤ, ਅਤੇ ਸਿਹਤਮੰਦ ਅਤੇ ਖੁਸ਼ ਹੋਵਾਂਗੇ।