ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਹੈ ਸਮਾਂ ਸਕਰੀਨਿੰਗ ਦਾ। ਤਕਰੀਬਨ ਜਿਵੇਂ ਆਖਰੀ ਘੰਟੇ ਵਾਂਗ- 11ਵਾਂ ਘੰਟਾ ਮਨੁਖਤਾ ਦਾ। ਵਿਗਿਆਨੀ ਸਾਨੂੰ ਦਸਦੇ ਰਹੇ ਹਨ ਅਤੇ ਮੈਂ ਚਿਤਾਵਨੀ ਦਿੰਦੀ ਰਹੀ ਹਾਂ ਇਹਨਾਂ ਸਾਰੇ ਸਾਲਾਂ ਦੌਰਾਨ ਤੇ ਪਿਛੇ ਜੇਹੇ। ਪਰ ਜੇਕਰ ਮਨੁਖ ਨਹੀਂ ਬਦਲਦੇ, ਫਿਰ ਹੋ ਸਕਦਾ ਬਹੁਤੇ ਆਪਣੀਆਂ ਜਾਨਾਂ ਗੁਆ ਬੈਠਣ, ਅਤੇ ਬਸ ਉਹੀ ਨਹੀਂ, ਪਰ ਫਿਰ ਆਰਥਕ ਪ੍ਰਬੰਧ ਢਹਿ ਢੇਰੀ ਹੋ ਜਾਵੇਗਾ ਅਤੇ ਅਨੇਕ ਹੀ ਚੀਜ਼ਾਂ ਵਾਪਰਨਗੀਆਂ ਸਾਡੇ ਬਦਲਾਵ ਦੇਖ ਸਕਣ ਤੋਂ ਪਹਿਲਾਂ।