ਖੋਜ
ਪੰਜਾਬੀ
 

ਪ੍ਰਮਾਤਮਾ ਦੀ ਨਰਮੀ ਦੀ ਕਦਰ ਕਰੋ ਅਤੇ ਉਨਾਂ ਦੇ ਹੁਕਮਾਂ ਨੂੰ ਸੁਣੋ। ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਅਸੀਂ ਮਾਨਸ ਸਚਮੁਚ ਆਪਣੇ ਆਪ ਨੂੰ ਤਬਾਹ ਕਰ ਰਹੇ ਹਾਂ। ਸੋ, ਏ1 ਹੈ ਜਾਂ ਏ1 ਨਹੀਂ ਹੈ ਇਸ ਬਾਰੇ ਗਲ ਕਰਨੀ ਤਾਂ ਪਾਸੇ ਰਹੀ। (ਹਾਂਜੀ, ਸਤਿਗੁਰੂ ਜੀ। ਓਹ, ਬਹੁਤ ਹੀ ਉਦਾਸੀਨ।) ਸੋ, ਇਹ ਇਕ ਚਮਤਕਾਰ ਹੋਵੇਗਾ ਜੇਕਰ ਮਨੁਖ ਇਹ ਸਭ ਤੋਂ ਬਚ ਜਾਣ, - ਘਟੇ ਘਟ ਸਾਰੇ ਏ1। (ਹਾਂਜੀ, ਸਤਿਗੁਰੂ ਜੀ।) ਮਾਨਸ ਹੋਰ ਅਤੇ ਹੋਰ ਪਾਗਲ ਬਣ ਰਹੇ ਹਨ। ਉਹ ਆਪਣੇ ਆਪ ਨੂੰ ਮਾਰ ਰਹੇ ਹਨ ਜੋ ਵੀ ਸਾਧਨ ਦੁਆਰਾ ਸੰਭਵ ਹੋਵੇ। (ਹਾਂਜੀ।) ਇਹ ਸਭ ਹੈ ਕਿਉਂਕਿ ਜੀਵਨ ਬਹੁਤ ਹੀ ਹਿੰਸਕ ਬਣ ਗਿਆ ਹੈ। ਬਸ ਮਾਰਨਾ ਖਾਣ ਲਈ, ਮਾਰਨਾ ਚੋਰੀ ਕਰਨ ਲਈ, ਮਾਰਨਾ ਹੋਰਨਾਂ ਲੋਕਾਂ ਦੀ ਜ਼ਮੀਨ, ਜਾਏਦਾਦ, ਤਾਕਤ, ਕਾਬੂ ਕਰਨ ਲਈ, ਜੋ ਵੀ ਹੋਵੇ। (ਹਾਂਜੀ।)
ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-24
7141 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-25
5360 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-26
4411 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-27
4999 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-28
4498 ਦੇਖੇ ਗਏ