ਖੋਜ
ਪੰਜਾਬੀ
 

ਪ੍ਰਮਾਤਮਾ ਦੀ ਨਰਮੀ ਦੀ ਕਦਰ ਕਰੋ ਅਤੇ ਉਨਾਂ ਦੇ ਹੁਕਮਾਂ ਨੂੰ ਸੁਣੋ। ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸਭ ਤੋਂ ਮਹਤਵਪੂਰਨ ਹੈ "ਤੁਹਾਨੂੰ ਮਾਰਨਾ ਨਹੀਂ ਚਾਹੀਦਾ।" ਸਿਰਫ ਮਨੁਖਾਂ ਨੂੰ ਹੀ ਨਹੀਂ, ਪਰ ਜਾਨਵਰ-ਲੋਕਾਂ ਨੂੰ ਵੀ ਨਹੀਂ। ਜਾਨਵਰ ਵੀ ਲੋਕ ਹਨ। ਉਨਾਂ ਕੋਲ ਭਾਵਨਾਵਾਂ ਹਨ, ਉਨਾਂ ਕੋਲ ਸੂਝ ਬੂਝ ਹੈ, ਉਨਾਂ ਕੋਲ ਜ਼ਜਬਾਤ ਹਨ, ਉਨਾਂ ਕੋਲ ਸਮਝ ਹੈ, ਅਤੇ ਉਨਾਂ ਕੋਲ ਇਛਾ ਹੈ ਆਪਣੀਆਂ ਜਿੰਦਗੀਆਂ ਸ਼ਾਂਤੀ ਵਿਚ ਬਿਤਾਉਣ ਲਈ, ਜਦੋਂ ਤਕ ਪ੍ਰਮਾਤਮਾ ਉਨਾਂ ਨੂੰ ਘਰ ਨੂੰ ਨਹੀਂ ਬੁਲਾ ਲੈਂਦਾ। ਬਸ ਉਵੇਂ ਜਿਵੇਂ ਅਸੀਂ ਮਨੁਖ ਕਰਦੇ ਹਾਂ। ਸੋ, ਜੇਕਰ ਅਸੀਂ ਪ੍ਰਮਾਤਮਾ ਦੀਆਂ ਸਿਖ‌ਿਆਵਾਂ ਦਾ ਅਨੁਸਰਨ ਕਰਦੇ ਹਾਂ, ਪ੍ਰਮਾਤਮਾ ਦੀ ਗਲਬਾਤ ਨੂੰ ਸੁਣਦੇ ਹਾਂ, ਫਿਰ ਪ੍ਰਮਾਤਮਾ ਵੀ ਸਾਨੂੰ ਸੁਣਨਗੇ। ਇਹ ਦੋਨੋਂ ਪਾਸੇ ਹੋਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਉਹ ਹੈ ਉਸ ਦਾ ਭਾਵ ਪ੍ਰਭੂ ਨੂੰ ਸੁਣਨਾ।
ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-24
7141 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-25
5360 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-26
4411 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-27
4999 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-28
4498 ਦੇਖੇ ਗਏ