ਖੋਜ
ਪੰਜਾਬੀ
 

ਪ੍ਰਮਾਤਮਾ ਦੀ ਨਰਮੀ ਦੀ ਕਦਰ ਕਰੋ ਅਤੇ ਉਨਾਂ ਦੇ ਹੁਕਮਾਂ ਨੂੰ ਸੁਣੋ। ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਬਸ ਪ੍ਰਭੂ ਅਗੇ ਬੇਨਤੀ ਕਰੋ ਤੁਹਾਨੂੰ ਮਾਫ ਕਰ ਦੇਣ ਲਈ। ਕ੍ਰਿਪਾ ਕਰਕੇ, ਉਹ ਇਮਾਨਦਾਰੀ ਨਾਲ ਕਰੋ, ਪੂਰੀ ਤਰਾਂ ਪਸ਼ਤਾਵੇ ਨਾਲ, ਪੂਰੀ ਤਰਾਂ ਸਚੇ ਦਿਲੋਂ, ਪੂਰੀ ਤਰਾਂ ਨਿਮਰਤਾ ਨਾਲ। ਫਿਰ, ਸ਼ਾਇਦ ਪ੍ਰਮਾਤਮਾ ਤੁਹਾਨੂੰ ਮਾਫ ਕਰ ਦੇਣਗੇ, ਤੁਹਾਨੂੰ ਇਕ ਹੋਰ ਮੌਕਾ ਦੇਣ ਤਾਂਕਿ ਤੁਹਾਨੂੰ ਨਰਕ ਨੂੰ ਨਾ ਜਾਣਾ ਪਵੇ। ਕ੍ਰਿਪਾ ਕਰਕੇ। ਮੈਂ ਤੁਹਾਡੀ ਮਦਦ ਨਹੀਂ ਕਰ ਸਕਦੀ, ਕਿਉਂਕਿ ਤੁਸੀਂ ਮੈਨੂੰ ਨਹੀਂ ਕਰਨ ਦਿੰਦੇ। ਸੋ, ਕ੍ਰਿਪਾ ਕਰਕੇ ਉਹ ਯਾਦ ਰਖਣਾ। ਪ੍ਰਮਾਤਮਾ ਨੂੰ ਕਹੋ ਤੁਹਾਨੂੰ ਮਾਫ ਕਰ ਦੇਣ ਲਈ।
ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-24
7141 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-25
5360 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-26
4411 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-27
4999 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-28
4498 ਦੇਖੇ ਗਏ