ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪੂਜਨੀਕ ਪੈਗੰਬਰ ਮੁਹੰਮਦ, ਸ਼ਾਂਤੀ ਬਣੀ ਰਹੇ ਉਹਨਾਂ ਉਪਰ, ਅਤੇ ਕੋਰਾਨ ਨੇ ਕਦੇ ਨਹੀਂ ਸਾਨੂੰ ਸਿਖਾਇਆ ਹੋਰਨਾਂ ਲੋਕਾਂ ਦੀ ਜਾਇਦਾਦ ਦੀ ਲੁਟ ਮਾਰ ਕਰਨੀ - ਭਾਵੇਂ ਜੇਕਰ ਤੁਸੀਂ ਸੋਚਦੇ ਹੋਵੋਂ ਕੁੜੀਆਂ ਜਾਇਦਾਦ ਹੈ! - ਨਾਂ ਔਰਤਾਂ ਨੂੰ ਮਜ਼ਬੂਰ ਕਰਨਾ ਕਿਸੇ ਚੀਜ਼ ਵਿਚ ਜਾਂ ਕਿਸੇ ਰਿਸ਼ਤੇ ਵਿਚ ਉਹਨਾਂ ਦੀ ਮਰਜ਼ੀ ਦੇ ਵਿਰੁਧ, ਸੋ ਕੋਈ ਵੀ ਮੁਸਲਮਾਨ ਜਿਹੜਾ ਇਸ ਕਿਸਮ ਦੀ ਚੀਜ਼ ਵਿਚ ਗ੍ਰਸਤ ਹੈ, ਜੋ ਇਸ ਸਥਾਪਿਤ ਸਿਖਿਆ ਦੇ ਉਲਟਾ ਕੋਰਾਨ ਦੀ ਅਤੇ ਮਹਾਨ ਪੈਗੰਬਰ ਦੀ ਸਿਖਿਆ ਨਾਲ ਧ੍ਰੋਹ ਕਰਦਾ ਹੈ।