ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵੀਐਤਾਨਮ ਵਿਚ, ਔ ਲੌਕ ਵਿਚ, ਤਥਾ-ਕਥਿਤ ਵੋਚਲਿਆਂ ਰਾਹੀਂ ਸ਼ਾਦੀ, ਜਾਂ ਰਜ਼ਾਮੰਦੀ ਵਾਲੀ ਸ਼ਾਦੀ ਲਈ, ਪਹਿਲੇ ਲਾੜੇ ਨੂੰ ਕੰਮ ਕਰਨਾ ਜ਼ਰੂਰੀ ਸੀ ਸਹੁਰੇ ਪ੍ਰੀਵਾਰ ਨਾਲ ਤਿੰਨ ਸਾਲਾਂ ਲਈ! (ਓਹ!) ਤਿੰਨ ਸਾਲਾਂ ਤਕ ਰਹਿਣਾ ਲਾੜੀ ਦੇ ਪ੍ਰੀਵਾਰ ਨਾਲ, (ਸਮਝੇ।) ਤਾਂਕਿ ਉਹ ਗਹੁ ਕਰ ਸਕਣ ਉਹਦੇ ਚਾਲ-ਚਲਣ ਦਾ। ਤੁਸੀਂ ਦੇਖਿਆ? (ਓਹ!) ਅਤੇ ਜੇਕਰ ਉਹ ਹਕਦਾਰ ਹੈ ਉਨਾਂ ਦੇ ਭੋਰਸੇ ਦਾ ਆਪਣੀ ਧੀ ਨਾਲ ਸ਼ਾਦੀ ਕਰਨ ਲਈ।