ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਚਿਤਾਵਨੀ ਦੇ ਰਹੀ ਹਾਂ ਬੰਦ ਕਰੋ ਇਹ ਸਭ ਜ਼ਲਮਾਂ ਨੂੰ। ਨਹੀਂ ਤਾਂ, ਤੁਸੀਂ ਕਦੇ ਵੀ ਨਹੀਂ ਨਰਕ ਵਿਚੋਂ ਬਾਹਰ ਨਿਕਲ ਸਕੋਂਗੇ। ਤੁਸੀਂ ਬੇਹਦ ਦੁਖ ਪਾਉਂਗੇ, ਬਹੁਤ, ਹੋਰ ਵੀ ਜਿਆਦਾ ਦੁਖ-ਪੀੜਾ ਅਤੇ ਨਿਰਾਸ਼ਾ ਨਾਲੋਂ ਜੋ ਤੁਸੀਂ ਨਿਰਦੋਸ਼ ਲੋਕਾਂ, ਬਚਿਆਂ ਅਤੇ ਔਰਤਾਂ ਅਤੇ ਬਜ਼ੁਰਗਾਂ ਨੂੰ ਦਿਤੀ, ਅਤੇ ਉਹ ਸਭ। ਉਹ ਸਭ ਬੰਦ ਕਰੋ। ਇਹ ਬੰਦ ਕਰੋ! ਇਹ ਹੁਣੇ ਬੰਦ ਕਰੋ! ਅਤੇ ਸਦਾ ਲਈ, ਇਹ ਬੰਦ ਕਰੋ! ਸ਼ਾਂਤੀ ਦੀ ਖਾਤਰ, ਪ੍ਰਮਾਤਮਾ ਦੇ ਪਿਆਰ ਦੇ ਵਾਸਤੇ, ਉਹ ਸਭ ਬੰਦ ਕਰੋ!!!