ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਦੇ ਕਦਾਂਈ ਜਦੋਂ ਅਸੀਂ ਲੋੜਵੰਦ ਲੋਕਾਂ ਦੀ ਮਦਦ ਲਈ ਬਾਹਰ ਜਾਂਦੇ ਹਾਂ, ਕੁਝ ਸਰਕਾਰਾਂ ਸਾਡੇ ਤੇ ਦੋਸ਼ ਲਾਉਂਦੀਆਂ ਹਨ ਲੋਕਾਂ ਨੂੰ "ਪਕੜਨ" ਲਈ ਮੇਰੇ ਸਮੂਹ ਵਿਚ ਲਿਆਉਣ ਦੀ ਕੋਸ਼ਿਸ਼ ਕਰਨ ਲਈ ਅਤੇ ਉਨਾਂ ਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਜਾਣ ਲਈ ਮਜ਼ਬੂਰ ਕਰਨ ਲਈ। ਕਾਹਦੇ ਲਈ? ਭਾਵੇਂ ਜੇਕਰ ਉਹ ਮੇਰੀ ਟੈਲੀਵੀਜ਼ਨ ਤੇ ਜਕੋਤਕੀ ਜਾਂਦੇ ਹਨ ਕਿਉਂਕਿ ਮੇਰੀ ਗਲਬਾਤ ਕਾਰਨ, ਮੇਰੇ ਉਨਾਂ ਤੇ ਦਬਾ ਪਾਉਣ ਕਾਰਨ, ਜਾਂ ਮੇਰੇ ਉਨਾਂ ਨੂੰ ਇਸ ਵਿਚ ਲੁਭਾਉਣ ਲਈ, ਫਿਰ ਇਹ ਉਨਾਂ ਲਈ ਵੀ ਚੰਗਾ ਹੈ। ਉਨਾਂ ਕੋਲ ਗੁਣ ਹੋਣਗੇ, ਬਹੁਤ ਜਿਆਦਾ ਗੁਣ, ਕਿਉਂਕਿ ਉਹ ਕੋਈ ਚੀਜ਼ ਮਾੜੀ ਨਹੀਂ ਕਰ ਰਹੇ, ਉਨਾਂ ਤੋਂ ਸਾਡੀ ਟੈਲੀਵੀਜ਼ਨ ਉਤੇ ਕੋਈ ਮਾੜਾ ਉਦਾਹਰਣ ਨਹੀਂ ਹੈ। ਕੇਵਲ ਸਭ ਚੰਗੀਆਂ ਚੀਜ਼ਾਂ ਹੀ ਹਨ ।ਸੋ ਕੋਈ ਸਰਕਾਰ ਮੇਰੇ ਦਾਨ ਲਈ ਪੈਸੇ ਦੇਣ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਟੈਲੀਵੀਜ਼ਨ ਤੇ ਲਿਆਉਣ ਲਈ ਵਰਤਣ ਦਾ ਦੋਸ਼ ਕਿਉਂ ਲਗਾਵੇਗੀ ? ਇਹ ਸਚਮੁਚ ਹਾਸੋਹੀਣ ਹੈ, ਬਹੁਤ ਨੀਵੀਂ ਆਈਕਿਊ। ਮੈਨੂੰ ਮਾਫ ਕਰਨਾ, ਮੈਂਨੂੰ ਕਹਿਣਾ ਪਵੇਗਾ। ਇਹ ਲੋਕ ਬਸ ਸਰਕਾਰ ਲਈ ਇਕ ਮਾੜਾ ਨਾਮ ਬਣਾ ਰਹੇ ਹਨ। ਉਨਾਂ ਨੂੰ ਆਪਣੇ ਭਰੋਸੇਯੋਗ ਅਹੁਦੇ ਵਿਚ ਨਹੀਂ ਹੋਣਾ ਚਾਹੀਦਾ ਅਜਿਹੀਆਂ ਚੀਜ਼ਾਂ ਕਹਿਣ ਲਈ, ਸਰਕਾਰ ਲਈ ਇਕ ਸਚਮੁਚ ਮਾੜਾ ਨਾਮ ਬਨਾਉਣਾ, ਅਤੇ ਇਥੋਂ ਤਕ ਸਰਕਾਰ ਨਹੀਂ ਚਾਹੇਗੀ ਕਿ ਉਹ ਇਹ ਕਹਿਣ। ਮੇਰਾ ਭਾਵ ਹੈ ਕੇਂਦਰੀ ਸਰਕਾਰ, ਸਰਕਾਰ ਦਾ ਨੇਤਾ ਨਹੀਂ ਚਾਹੇਗਾ ਲੋਕ, ਉਨਾਂ ਦੇ ਅਧਿਕਾਰੀ ਜਾਂ ਉਨਾਂ ਦੇ ਕਰਮਚਾਰੀ. ਕੋਈ ਇਸ ਤਰਾਂ ਦੀ ਚੀਜ਼ ਲਈ ਲੋਕਾਂ ਨੂੰ ਦੋਸ਼ ਦੇਣ. ਅਤੇ ਇਥੋਂ ਤਕ ਅਜਿਹੀਆਂ ਗਲਾਂ ਕਹਿ ਕੇ ਦੋਸ਼ ਲਗਾਉਣ। ਮੈਂ ਲੋਕਾਂ ਨੂੰ, ਅਜਨਬੀਆਂ ਨੂੰ ਮਜ਼ਬੂਰ ਕਿਵੇਂ ਕਰ ਸਕਦੀ ਹਾਂ, ਟੀਵੀ ਉਤੇ ਜਾਣ ਲਈ? ਕਿਵੇਂ? ਮੈਂ ਇਥੋਂ ਤਕ ਉਥੇ ਵੀ ਨਹੀਂ ਸੀ।ਅਤੇ ਇਥੋਂ ਤਕ ਸਾਡੇ ਆਪਣੇ ਲੋਕ, ਮੇਰੇ ਪ੍ਰਮਾਤਮਾ-ਪੈਰੋਕਾਰ, ਉਨਾਂ ਵਿਚੋਂ ਕਈ ਟੀਵੀ ਉਤੇ ਨਹੀਂ ਜਾਣਾ ਪਸੰਦ ਕਰਦੇ। ਉਹ ਸ਼ਰਮਾਕਲ ਹਨ ਜਾਂ ਉਹ ਸੰਗਦੇ ਹਨ, ਜਾਂ ਕਿਸੇ ਮੰਤਵ ਲਈ, ਜਿਵੇਂ ਉਹ ਇਕ ਕਾਰੋਬਾਰ ਕੰਪਨੀ ਵਿਚ ਹਨ, ਉਨਾਂ ਦਾ ਸਮਾਜ਼ ਵਿਚ ਇਕ ਵਡਾ ਨਾਮ ਹੈ, ਜਾਂ ਉਹ ਸਰਕਾਰ ਲਈ ਕੰਮ ਕਰ ਰਹੇ ਹਨ - ਉਹ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ। ਫਿਰ ਅਸੀਂ ਉਨਾਂ ਨੂੰ ਕਦੇ ਮਜ਼ਬੂਰ ਨਹੀਂ ਕਰਦੇ। ਉਹ ਸਭ ਵਾਲੰਟੀਅਰ ਹਨ। ਉਨਾਂ ਨੂੰ ਟੀਵੀ ਉਤੇ ਦਿਖਾਏ ਜਾਣ ਲਈ ਉਹ ਸਾਨੂੰ ਵਾਲੰਟੀਅਰ ਤੌਰ ਤੇ ਅਰਜ਼ੀ ਦਿੰਦੇ ਹਨ। ਅਤੇ ਮੈਂ ਇਥੋਂ ਤਕ ਉਨਾਂ ਵਿਚੋਂ ਸਾਰਿਆਂ ਨੂੰ ਨਹੀਂ ਸਵੀਕਾਰ ਕਰਦੀ ਹਾਂ ਉਨਾਂ ਦੇ ਮਾੜੇ ਕਰਮਾਂ ਕਾਰਨ ਜਾਂ ਕਿਉਂਕਿ ਉਹ ਕਾਫੀ ਯੋਗ ਨਹੀਂ ਹਨ, ਜਿਵੇਂ ਕਿ ਉਨਾਂ ਦੀ ਬੋਲੀ ਸਪਸ਼ਟ ਨਹੀਂ ਹੈ ਜਾਂ ਉਹਨਾਂ ਦੇ ਇਸ਼ਾਰੇ ਉਚਿਤ ਨਹੀਂ ਹਨ, ਉਦਾਹਰਨ ਲਈ ਇਸ ਤਰਾਂ। ਸੋ ਇਹ ਨਹੀਂ ਜਿਵੇਂ ਹਰ ਇਕ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਜਾ ਸਕਦਾ ਹੈ ਮੇਜ਼ਬਾਨੀ ਕਰਨ ਲਈ ਜਾਂ ਇਸ ਦੇ ਨਾਲ ਸਬੰਧਤ ਕਿਸੇ ਕਿਸਮ ਦੀ ਕੋਈ ਚੀਜ਼ ਕਰਨ ਲਈ। ਅਤੇ ਜੇਕਰ ਉਹ ਨਸੀਹਤਾਂ ਦੀ ਪਾਲਣਾ ਚੰਗੀ ਤਰਾਂ ਨਹੀਂ ਕਰਦੇ, ਫਿਰ ਮੈਂ ਇਥੋਂ ਤਕ ਉਨਾਂ ਨੂੰ ਗਰੁਪ ਮੈਡੀਟੇਸ਼ਨ ਲਈ ਵੀ ਨਹੀਂ ਜਾਣ ਦੇਵਾਂਗੀ।ਅਤੇ ਮੈਂ ਤੁਹਾਨੂੰ ਸਚ ਦਸਦੀ ਹਾਂ, ਜੇਕਰ ਮੇਰੇ ਕੋਲ ਸਬੂਤ ਹੋਵੇ ਕਿ ਉਹ ਮੇਰੇ ਹੋਰਨਾਂ ਪੈਰੋਕਾਰਾਂ ਨੂੰ ਜਾਂ ਮੇਰੀ ਸੰਸਥਾ ਤੋਂ ਬਾਹਰ ਹੋਰਨਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਮੈਂ ਇਥੋਂ ਤਕ ਸਾਰਕਾਰ ਨੂੰ ਦਸਾਂਗੀ ਤਾਂਕਿ ਉਹ ਹੋਰਨਾਂ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰਨ। ਸੋ, ਇਹ ਨਹੀਂ ਹੈ ਜਿਵੇਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਅੰਦਰ ਲੈਂਦੇ ਹਾਂ ਤਾਂਕਿ ਸਾਡੇ ਕੋਲ ਇਕ ਵਡੀ ਭੀੜ ਹੋਵੇ। ਨਹੀਂ, ਨਹੀਂ, ਤੁਸੀਂ ਇਹ ਸਭ ਜਾਣਦੇ ਹੋ। ਮੇਰੇ ਅਸਲੀ ਪੈਰੋਕਾਰ, ਦਹਾਕਿਆਂ ਲਈ, ਦਹਾਕਿਆਂ ਤਕ, ਮੇਰੇ ਮਿਸ਼ਨ ਦੇ ਸ਼ੁਰੂ ਹੋਣ ਤੋਂ, ਪਹਿਲੇ ਹੀ ਜਾਣਦੇ ਹਨ ਕਿ ਕੋਈ ਸਰਕਾਰ ਮੇਰੇ ਪੈਰੋਕਾਰਾਂ ਵਿਚੋਂ ਕਿਸੇ ਨਾਲ ਇੰਟਰਵਿਊ ਕਰ ਸਕਦੀ ਹੈ ਮੇਰੇ ਜਾਨਣ ਤੋਂ ਬਗੈਰ ਅਤੇ ਉਨਾਂ ਨੂੰ ਪੁਛ ਸਕਦੀ ਹੈ ਸਭ ਚੀਜ਼ ਜੋ ਮੈਂ ਅਜ ਤੁਹਾਨੂੰ ਦਸੀ ਹੈ ਅਤੇ ਹਮੇਸ਼ਾਂ ਦਸਦੀ ਰਹੀ ਹਾਂ ਜੇਕਰ ਇਹ ਸਚ ਹੈ ਜਾਂ ਨਹੀਂ। ਮੈਂ ਤੁਹਾਨੂੰ ਗਰੰਟੀ ਦੇ ਸਕਦੀ ਹਾਂ ਇਹ ਸਭ ਸਚ ਹੈ, ਕਿਉਂਕਿ ਮੇਰੀ ਸੰਸਥਾ ਵਿਚ ਹਰ ਇਕ, ਮੇਰੇ ਪ੍ਰਮਾਤਮਾ ਦੇ-ਪੈਰੋਕਾਰ, ਇਹ ਸਭ ਜਾਣਦੇ ਹਨ। ਅਤੇ ਉਹ ਇਹ ਵੀ ਜਾਣਦੇ ਹਨ ਕਿ ਕੁਝ ਅਖੌਤੀ ਪੈਰੋਕਾਰਾਂ ਨੂੰ ਗਰੁਪ ਮੈਡੀਟੇਸ਼ਨ ਲਈ ਜਾਣ ਦੀ ਇਜਾਜ਼ਤ ਨਹੀਂ ਹੈ। ਖੈਰ, ਜਦੋਂ ਤਕ ਉਹ ਸਚੇ ਦਿਲੋਂ ਪਛਤਾਵਾ ਨਹੀਂ ਕਰਦੇ ਅਤੇ ਆਪਣੇ ਸਾਰੇ ਮਾੜੇ ਕਰਮਾਂ ਨੂੰ ਵਿਮੁਕਤ ਨਹੀਂ ਕਰਦੇ।ਅਤੇ ਟ੍ਰਾਨ ਤਾਮ ਜਾਂ ਜੂਮਾਜੀ, ਜਾਂ ਜੋ ਵੀ - ਉਸ ਦੇ ਕੋਲ ਬਹੁਤ ਸਾਰੇ ਨਾਮ ਹਨ - ਉਨਾਂ ਵਿਚੋਂ ਇਕ ਹੈ ਜੋ ਮੇਰੇ ਰੂਹਾਨੀ ਗਰੁਪ ਵਿਚ ਬਾਹਰ ਕਢਿਆ ਗਿਆ ਹੈ, ਕਈ ਦਹਾਕੇ ਪਹਿਲਾਂ, ਕਿਉਂਕਿ ਉਸ ਨੇ ਨਸੀਹਤਾਂ ਦਾ ਸਤਿਕਾਰ ਨਹੀਂ ਕੀਤਾ, ਕਿਉਂਕਿ ਉਸ ਨੇ ਨਸੀਹਤਾਂ ਦੀ ਉਲੰਘਣਾ ਕੀਤੀ ਸੀ ਅਤੇ ਕੁਝ ਮਾੜੇ ਕੰਮ ਕੀਤੇ ਸੀ ਇਥੋਂ ਤਕ ਬੁਧ ਧਰਮ ਦੇ ਮੁਤਾਬਕ, ਸਿਰਫ ਮੇਰੇ ਨਿਯਮਾਂ ਦੇ ਹੀ ਨਹੀਂ। ਕੋਈ ਵੀ ਜਿਹੜਾ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਕਿਸੇ ਵੀ ਤਰਾਂ, ਜਾਂ ਕਿਸੇ ਚੀਜ਼ ਦੀ ਜਾਅਲਸਾਜੀ ਕਰ ਰਿਹਾ ਹੈ, ਜਿਵੇਂ ਚੰਗੇ ਹੋਣ ਦਾ ਦਿਖਾਵਾ ਜਾਂ ਇਕ ਭਿਕਸ਼ੂ, ਪਰ ਮਾੜੇ ਕੰਮ ਕਰ ਰਿਹਾ ਹੈ, ਫਿਰ ਉਸ ਨੂੰ ਮੇਰੀ ਸੰਸਥਾ ਵਿਚੋਂ ਅਤੇ ਮੇਰੀ ਸੁਰਖਿਆ ਵਿਚੋਂ ਵੀ ਬਾਹਰ ਕਢਿਆ ਜਾਵੇਗਾ। ਪਰ ਮੈਂ ਸੋਚਿਆ ਇਹੀ ਹੈ ਜੋ ਹੈ, ਜਦੋਂ ਤਕ ਪਿਛੇ ਜਿਹੇ, ਕੁਝ ਮਹੀਨੇ ਪਹਿਲਾਂ, ਜਦੋਂ ਮੈਂ ਜਾਣਿਆ ਕਿ ਉਹ ਅਜ਼ੇ ਉਥੇ ਮੌਜ਼ੂਦ ਹੈ, ਅਤੇ ਸੇਬ ਨੂੰ ਬਰਬਾਦ ਕਰਨ ਲਈ ਸੇਬ ਵਿਚ ਕੀੜਾ । ਅਤੇ ਮੇਰੇ ਪਤਾ ਲਗਣ ਤੋਂ ਬਾਅਦ, ਮੈਂ ਉਸ ਨੂੰ ਚਿਠੀ ਲਿਖੀ ਸੀ, ਅਤੇ ਉਸ ਨੇ ਮੈਨੂੰ ਜਵਾਬ ਨਹੀਂ ਦਿਤਾ। ਉਸ ਦੇ ਅਖੌਤੀ ਸਹਾਇਕ ਨੇ ਮੈਨੂੰ ਜਵਾਬ ਦਿਤਾ। ਹੋ ਸਕਦਾ ਉਹ ਇਕ ਭਿਕਸ਼ੂ ਸਹਾਇਕ ਸੀ, ਨਜ਼ਦੀਕੀ ਵਾਲਾ। ਇਹ ਹੈ ਜੋ ਉਹਨਾਂ ਨੇ ਮੈਂਨੂੰ ਦਸਿਆ, ਇਕ "ਨਜ਼ਦੀਕੀ ਸੇਵਾਦਾਰ।" ਮੇਰਾ ਅੰਦਾਜ਼ਾ ਹੈ ਕਿ ਉਸਨੇ ਉਸਦੀ ਮਦਦ ਕੀਤੀ ਜਦੋਂ ਤਕ ਟ੍ਰਾਨ ਤਾਮ ਨੇ ਉਸ ਨਾਲ ਬਲਾਤਕਾਰ ਨਹੀਂ ਕੀਤਾ। ਮੈਨੂੰ ਅਫਸੋਸ ਹੈ ਇਹ ਸਭ ਖਰਵੀ ਭਾਸ਼ਾ ਲਈ। ਪਰ ਹੋਰ ਮੈਂ ਕੀ ਕਹਿ ਸਕਦੀ ਹਾਂ? ਮੈਂ ਉਸ ਸ਼ਬਦ ਦੀ ਵਡਿਆਈ ਨਹੀਂ ਕਰ ਸਕਦੀ ਜਾਂ ਕੋਈ ਹੋਰ ਸ਼ਬਦ ਨਹੀਂ ਵਰਤ ਸਕਦੀ ਕਿਉਂਕਿ ਇਹ ਫਿਟ ਨਹੀਂ ਹੁੰਦਾ।ਸਵਰਗ ਵਿਚ, ਸਾਡੇ ਕੋਲ ਕੋਈ ਸਿਧਾਂਤ, ਨਸੀਹਤਾਂ ਨਹੀਂ, ਕਿਉਂਕਿ ਲੋਕ ਇਹ ਸਵੈ-ਚਲਤ ਕਰਦੇ ਹਨ, ਸਾਰੀਆਂ ਚੰਗੀਆਂ ਚੀਜ਼ਾਂ, ਕਿਉਂਕਿ ਉਨਾਂ ਦੀ ਆਤਮਾ ਪਹਿਲੇ ਹੀ ਸਾਫ ਹੋਵੇਗੀ, ਅਤੇ ਉਹ ਸਭ ਚੀਜ਼ ਜਾਣਦੇ ਹਨ। ਅਤੇ ਉਹ ਸਿਰਫ ਬਸ ਰੂਹਾਨੀ ਤੌਰ ਤੇ ਅਤੇ ਸਰੀਰਕ ਤੌਰ ਤੇ ਸ਼ੁਧਤਾ ਦਾ ਅਭਿਆਸ ਕਰਦੇ ਹਨ, ਜੋ ਵੀ ਸਰੀਰ ਵਿਚ ਉਹ ਹਨ, ਉਸ ਖੇਤਰ ਵਿਚ, ਉਸ ਮੰਡਲ ਵਿਚ।ਸਾਡੇ ਕੋਲ ਬਹੁਤ ਸਾਰੇ ਸਰੀਰ ਹਨ। ਅਤੇ ਇਸ ਭੋਤਿਕ ਖੇਤਰ ਵਿਚ ਸਾਡੇ ਲਈ ਇਕ ਭੌਤਿਕ ਸਰੀਰ ਹੋਣਾ ਜ਼ਰੂਰੀ ਹੈ। ਪਰ ਐਸਟਰਲ ਸੰਸਾਰ ਵਿਚ, ਸਾਡੇ ਕੋਲ ਇਕ ਐਸਟਰਲ ਸਰੀਰ ਹੇ। ਕੌਸਲ, ਕਾਰਨ ਸਰੀਰ ਵਿਚ, ਸਾਡੇ ਕੋਲ ਇਕ ਕੌਸਲ, ਕਾਰਨ ਸਰੀਰ ਹੈ, ਦੂਸਰੇ ਸੰਸਾਰ ਦਾ ਸਰੀਰ। ਬ੍ਰਹਿਮ ਸੰਸਾਰ ਵਿਚ, ਸਾਡੇ ਕੋਲ ਬ੍ਰਹਿਮ ਸਰੀਰ ਹੈ।ਜਦੋਂ ਅਸੀਂ ਉਚੇਰੇ ਸਵਰਗਾਂ ਵਿਚ ਹੁੰਦੇ, ਭਾਵੇਂ ਬਸ ਇਕ ਉਚੇਰੇ ਐਸਟਰਲ ਹਿਸਾ ਜਾਂ ਇਕ ਕੌਸਲ, ਕਾਰਨ ਸਰੀਰ, ਜਾਂ ਬ੍ਰਹਿਮਾ ਸਰੀਰ ਵਿਚ, ਅਸੀਂ ਕੋਈ ਮਾੜੀਆਂ ਚੀਜ਼ਾਂ ਨਹੀਂ ਕਰਦੇ। ਕਿਉਂਕਿ ਜੇਕਰ ਅਸੀਂ ਕਰਦੇ ਹਾਂ, ਸਾਨੂੰ ਤੁਰੰਤ ਹੀ ਬਾਹਰ ਨਿਕਾਲਿਆ ਜਾਵੇਗਾ ਇਕ ਨੀਵੇਂ ਪਧਰ ਨੂੰ ਜਾਂ ਨਰਕ ਨੂੰ ਜਾਣਾ ਪਵੇਗਾ। ਪਰ ਉਨਾਂ ਉਚੇਰੇ ਸੰਸਾਰਾਂ ਵਿਚ, ਤੁਸੀਂ ਇਥੋਂ ਤਕ ਕੋਈ ਚੀਜ਼ ਮਾੜੀ ਕਰਨ ਬਾਰੇ ਸੋਚਦੇ ਵੀ ਨਹੀਂ ਹੋ। ਉਥੇ ਕੋਈ ਨਹੀਂ ਕੋਈ ਮਾੜੀ ਚੀਜ਼ ਕਰਦਾ ਕਿਵੇਂ ਵੀ। ਸਾਰੇ ਚੰਗੀਆਂ ਚੀਜ਼ਾਂ ਕਰਨਗੇ। ਸਾਰੇ ਰੂਹਾਨੀ ਤੌਰ ਤੇ ਅਭਿਆਸ ਕਰਨਗੇ ਜੇਕਰ ਉਨਾਂ ਕੋਲ ਇਕ ਚੰਗਾ ਗੁਰੂ ਹੋਵੇ ਜੋ ਉਨਾਂ ਨੂੰ ਸਿਖਾਉਣਾ ਜਾਰੀ ਰਖ ਸਕਦਾ ਹੈ। ਪਰ ਕੁਝ ਲੋਕ, ਇਥੋਂ ਤਕ ਉਚੇਰੇ ਸਵਰਗਾਂ ਵਿਚ ਜਾਂ ਬ੍ਰਹਿਮ ਸਵਰਗ ਵਿਚ, ਉਨਾਂ ਕੋਲ ਉਨਾਂ ਨੂੰ ਸਿਖਾਉਣ ਲਈ ਇਕ ਗੁਰੂ ਨਹੀਂ ਹੈ। ਸੋ ਉਨਾਂ ਦੇ ਚੰਗੇ ਕਰਮ ਦੇ ਖਤਮ ਹੋਣ ਤੋਂ ਬਾਅਦ, ਉਹਨਾਂ ਨੂੰ ਵਾਪਸ ਜਾਣਾ ਪੈਂਦਾ ਜਿਥੇ ਵੀ ਕਰਮਾਂ ਦੀ ਸਟ੍ਰੀਮ ਉਨਾਂ ਨੂੰ ਉਸ ਸਮੇਂ ਮਿਲਦੀ ਹੈ।ਕਰਮ ਅਜਿਹਾ ਹੈ, ਤੁਸੀਂ ਇਸ ਦੀ ਇਕ ਨਦੀ ਨਾਲ ਤੁਲਨਾ ਕਰ ਸਕਦੇ ਹੋ। ਉਥੇ ਕੁਝ ਛੋਟੇ ਬਲਾਕ ਦਰਿਆ ਦੇ ਖੇਤਰ ਹਨ, ਉਥੇ ਕੁਝ ਚੰਗੀ ਤਰਾਂ ਵਹਿ-ਰਹੇ ਖੇਤਰ ਹਨ, ਖੇਤਰ ਹਨ। ਉਥੇ ਕੁਝ ਤੰਗ ਖੇਤਰ ਹਨ, ਉਥੇ ਕੁਝ ਲੁਕੇ ਹੋਏ ਭੂਮੀਗਤ ਖੇਤਰ ਹਨ, ਉਥੇ ਕੁਝ ਝੀਲ ਦੇ ਰੂਪ ਵਿਚ ਬਾਹਰ ਆ ਰਹੇ ਹਨ। ਸੋ ਜਿਥੇ ਵੀ ਉਹ ਉਸ ਕਰਮਾਂ ਦੀ ਸਟ੍ਰੀਮ ਪਧਰ ਦੇ ਅਨੁਸਾਰ, ਉਹ ਉਹ ਹੋਣਗੇ। ਉਹ ਦੁਬਾਰਾ ਮਨੁਖ ਹੋ ਸਕਦੇ ਹਨ, ਚੰਗੇ ਅਤੇ ਅਮੀਰ ਅਤੇ ਪ੍ਰਸਿਧ, ਜਾਂ ਆਮ, ਸਧਾਰਨ, ਮਿਡਲ ਕਲਾਸ, ਜਾਂ ਇਕ ਗਰੀਬ ਮਨੁਖ, ਜਾਂ ਇਕ ਦੁਖੀ ਮਨੁਖ ਜਾਂ ਬਿਮਾਰ ਮਨੁਖ, ਇਕ ਅਪਾਹਜ ਮਨੁਖ, ਆਦਿ, ਸਭ ਕਿਸਮ ਦੀਆਂ ਸ਼੍ਰੇਣੀਆਂ। ਜਾਂ ਉਹ ਇਥੋਂ ਤਕ ਜਾਨਵਰ-ਲੋਕ, ਮਾੜੇ ਜਾਨਵਰ-ਲੋਕ ਜਾਂ ਚੰਗੇ ਜਾਨਵਰ-ਲੋਕ ਬਣ ਜਾਂਦੇ ਹਨ, ਵਖ ਵਖ ਕਿਸਮ ਦਾ ਦੁਖ ਭੋਗਦੇ, ਜਾਂ ਉਹ ਸਿਧੇ ਤੌਰ ਤੇ ਨਰਕ ਨੂੰ ਵੀ ਜਾਂਦੇ ਹਨ। ਉਨਾਂ ਦੇ ਕੰਮਾਂ, ਕਰਮਾਂ ਦੇ ਮੁਤਾਬਕ, ਚੰਗੇ ਜਾਂ ਮਾੜੇ ਅਤੀਤ ਦੀਆਂ ਜਿੰਦਗੀਆਂ ਵਿਚ। ਉਨਾਂ ਨੂੰ ਉਹ ਮਿਲੇਗਾ ਜਦੋਂ ਉਹ ਉਚੇਰੇ ਸਵਰਗ ਵਿਚ ਆਪਣੇ ਚੰਗੇ ਕਰਮਾਂ ਨੂੰ ਖਤਮ ਕਰਦੇ ਹਨ।ਇਥੋਂ ਤਕ ਕੁਝ ਸਵਰਗਾਂ ਦੇ ਰਾਜਿਆਂ ਦੀ ਵੀ ਉਹੀ ਕਿਸਮਤ ਹੈ। ਜਦੋਂ ਉਨਾਂ ਦੇ ਚੰਗੇ ਕਰਮ ਖਤਮ ਹੁੰਦੇ ਹਨ, ਉਨਾਂ ਨੂੰ ਵਖ ਵਖ ਪਧਰਾਂ ਵਿਚ ਤਦਾਨਸਾਰ ਪੁਨਰ ਜਨਮ ਲੈਣਾ ਪਵੇਗਾ। ਇੇਸ ਕਰਕੇ ਸਵਰਗਾਂ ਦੇ ਰਾਜੇ ਹਮੇਸ਼ਾਂ ਬੁਧਾਂ, ਗੁਰੂਆਂ ਨੂੰ ਪੂਜਦੇ ਹਨ, ਕੋਈ ਵੀ ਬੁਧ ਜੋ ਧਰਤੀ ਨੂੰ ਆਉਂਦੇ ਹਨ, ਕਿਉਂਕਿ ਧਰਤੀ ਇਹਨਾਂ ਸਵਰਗਾਂ ਦੇ ਵਧੇਰੇ ਨੇੜੇ ਹੈ। ਉਹ ਤੀਸਰੇ-ਪਧਰ ਦੇ ਸਵਰਗਾਂ ਤੋਂ ਪਰੇ ਨਹੀਂ ਜਾ ਸਕਦੇ ਸਦਾ ਲਈ ਮੁਕਤ ਹੋ ਸਕਣ ਲਈ, ਇਥੋਂ ਤਕ ਨੀਵੇਂ ਪਧਰ ਵਿਚ, ਜਿਵੇਂ ਚੌਥੇ ਪਧਰ ਵਿਚ। ਉਹ ਉਥੇ ਨਹੀਂ ਜਾ ਸਕਦੇ। ਸੋ ਜੇਕਰ ਕੋਈ ਬੁਧ ਧਰਤੀ ਉਤੇ ਪ੍ਰਗਟ ਹੁੰਦਾ ਹੈ, ਉਹ ਉਨਾਂ ਨੂਮ ਪੂਜਦੇ ਹਨ, ਉਹ ਉਨਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ। ਉਹ ਉਨਾਂ ਦਾ ਅਨੁਸਰਨ ਕਰਦੇ ਹਨ ਦੇਖਣ ਲਈ ਅਤੇ ਸੁਣਨ ਲਈ ਜਦੋਂ ਉਹ ਇਕ ਰੀਟਰੀਟ ਕਰਦੇ ਹਨ, ਜਾਂ ਜਦੋਂ ਉਹ ਕਿਸੇ ਜਗਾ ਭਾਸ਼ਣ ਦੇ ਰਹੇ ਹੋਣ। ਅਤੇ ਉਹ ਬੁਧ ਅਗੇ ਬੇਨਤੀ ਕਰਦੇ ਹਨ ਉਨਾਂ ਨੂੰ ਸਿਖਾਉਣ ਲਈ ਤਾਂਕਿ ਉਹ ਆਪਣਾ ਰੁਤਬਾ ਉਚਾ ਚੁਕ ਸਕਣ ਜਾਂ ਆਪਣੇ ਕਰਮਾਂ ਨੂੰ ਸਾਫ ਕਰ ਸਕਣ।ਸੋ ਇਥੋਂ ਤਕ ਉਨਾਂ ਦੇ ਰਾਜ ਦੇ ਗੁਣਾਂ ਦੇ ਖਤਮ ਹੋ ਜਾਣ ਤੋਂ ਬਾਅਦ, ਉਨਾਂ ਨੂੰ ਇਕ ਵਧੇਰੇ ਨੀਵੇਂ ਪਧਰ ਨੂੰ ਜਾਂ ਨਰਕ ਨੂੰ ਨਾ ਜਾਣਾ ਪਵੇ। ਉਹ ਬੁਧ ਦੇ ਪੈਰੋਕਾਰ ਬਣਨਾ ਜਾਰੀ ਰਖ ਸਕਦੇ ਹਨ। ਅਤੇ ਜਿਥੇ ਵੀ ਬੁਧ ਜਾਂਦਾ ਹੈ ਸਾਰੇ ਸਵਰਗਾਂ ਦੌਰਾਨ, ਉਹ ਸਵਰਗਾਂ ਵਿਚ ਬੁਧ ਦੀ ਸਿਖਿਆ ਦੇ ਭਾਸ਼ਣ ਵਿਚ ਹਾਜ਼ਰੀ ਭਰ ਸਕਣ, ਨੀਵੇਂ ਪਧਰ ਦੇ ਸਵਰਗਾਂ ਵਿਚ। ਪਰ ਫਿਰ ਉਹ ਜਾਰੀ ਰਖਦੇ ਆਪਣੇ ਆਪ ਨੂੰ ਪਾਲਿਸ਼ ਕਰਨਾ, ਸੋਧਣਾ ਅਤੇ ਇਕ ਉਚੇਰੇ ਸਵਰਗ ਪਧਰ ਨੂੰ ਜਾਂਦੇ। ਮੈਨੂੰ ਮਾਫ ਕਰਨਾ। ਮੈਂ ਬਹੁਤਾ ਵਧੀਆ ਨਹੀਂ ਮਹਿਸੂਸ ਕਰ ਰਹੀ; ਬਹੁਤ ਜਿਆਦਾ ਕਰਮ।ਤੁਸੀਂ ਦੇਖੋ, ਭਾਵੇਂ ਸਵਰਗਾਂ ਦੇ ਰਾਜੇ ਬੁਧਾਂ ਦੀ ਪੂਜਾ ਕਰਦੇ ਹਨ ਜਦੋਂ ਉਹ ਜਾਣਦੇ ਕੋਈ ਬੁਧ ਪ੍ਰਗਟ ਹੁੰਦਾਹੈ, ਅਤੇ ਜੇਕਰ ਉਹਨਾਂ ਨੂੰ ਜਾਣ ਲੈਣ ਦੀ ਇਜਾਜ਼ਤ ਹੋਵੇ, ਫਿਰ ਉਹ ਆਉਣਗੇ। ਉਹ ਆਉਣਗੇ ਕਿਸੇ ਵੀ ਜਗਾ ਉਹ ਆ ਸਕਣ।ਸਵਰਗ ਤੋਂ ਧਰਤੀ ਨੂੰ ਜਾਣਾ, ਇਹ ਸੌਖਾ ਹੈ। ਬ੍ਰਹਿਮ ਪਧਰ ਤੋਂ ਧਰਤੀ ਨੂੰ ਜਾਣਾ, ਉਨਾਂ ਲਈ ਕਿਸੇ ਵੀ ਸਮੇਂ ਇਕ ਛੋਟੇ ਸਮੇਂ ਲਈ ਪ੍ਰਗਟ ਹੋਣਾ ਸੌਕਾ ਹੈ, ਬਿਨਾਂਸ਼ਕ। ਜੇਕਰ ਇਕ ਬੁਧ ਭਾਸ਼ਣ ਦੇ ਰਿਹਾ ਹੋਵੇ, ਫਿਰ ਉਸ ਸਮੇਂ ਬੁਧ ਕੋਲ ਅਪਾਰ ਸ਼ਕਤੀ ਹੈ ਅਤੇ ਇਹ ਸਾਰਿਆਂ ਲਈ ਖੁਲੀ ਹੈ, ਸੋ ਇਥੋਂ ਤਕ ਦਾਨਵ, ਭੂਤ ਵੀ ਆ ਸਕਦੇ ਅਤੇ ਸੁਣ ਸਕਦੇ ਹਨ ਜੇਕਰ ਉਹ ਭਿਆਨਕ ਕਿਸਮ ਦੇ ਨਾ ਹੋਣ ਅਤੇ ਮਾਇਆ ਲਈ ਨਾ ਕੰਮ ਕਰਦੇ ਹੋਣ। ਫਿਰ ਉਹ ਆ ਸਕਦੇ ਅਤੇ ਧਰਤੀ ਉਤੇ ਬੁਧ ਦੇ ਭੋਤਿਕ ਭਾਸ਼ਣ ਨੂੰ ਸੁਣ ਸਕਦੇ ਹਨ ਕਿਉਂਕਿ ਉਨਾਂ ਲਈ ਹੇਠਾਂ ਆਉਣਾ ਵਧੇਰੇ ਸੌਖਾ ਹੈ। ਪਰ ਉਹ ਬੁਧ ਨੂੰ ਦੇਖਣ ਲਈ ਇਕ ਉਚੇਰੇ ਪਧਰ ਨੂੰ ਨਹੀਂ ਜਾ ਸਕਦੇ।ਜੇਕਰ ਬੁਧ, ਮਿਸਾਲ ਵਜੋਂ, ਚੌਥੇ ਪਧਰ ਤੇ ਚੌਥੇ-ਪਧਰ ਦੇ ਜੀਵਾਂ ਨੂੰ ਭਾਸ਼ਣ ਦੇ ਰਿਹਾ ਹੋਵੇ ਜਾਂ ਪੰਜਵੇਂ-ਪਧਰ ਦੇ ਜੀਵਾਂ ਨੂੰ ਉਥੇ, ਫਿਰ ਤੀਸਰੇ ਪਧਰ ਤੋਂ, ਬ੍ਰਹਿਮ ਪਧਰ ਤੋਂ ਲੋਕ ਸਾਰੇ ਰਾਹ ਐਸਟਰਲ ਪਧਰ ਜਾਂ ਮਨੁਖੀ ਪਧਰ ਤੋਂ ਉਪਰ ਜਾ ਕੇ ਨਹੀਂ ਸੁਣ ਸਕਦੇ, ਜਾਂ ਫਿਰ ਉਹ ਉਚੇਰੇ ਸੰਤ ਹੋਣ, ਬਿਨਾਂਸ਼ਕ, ਜਾਂ ਪ੍ਰਮਾਤਮਾ ਦੇ ਪੈਰੋਕਾਰ ਹੋਣ, ਉਸ ਗੁਰੂ ਦੇ ਇਕ ਉਚੇ ਵਿਕਸਤ ਪ੍ਰਮਾਤਮਾ ਦੇ ਪੈਰੋਕਾਰ ਹੋਣ। ਫਿਰ, ਬਿਨਾਂਸ਼ਕ, ਉਹ ਇਥੋਂ ਤਕ ਪੰਜਵੇਂ ਪਧਰ ਤੋਂ ਇਕ ਉਚੇਰੇ ਪਧਰ ਨੂੰ ਜਾ ਕੇ ਆਪਣੇ ਸਤਿਗੁਰੂ ਦੀ ਸਿਖਿਆ ਨੂੰ ਸੁਣ ਸਕਦੇ ਹਨ। ਪਰ ਉਨਾਂ ਨੂੰ ਬਹੁਤ ਦ੍ਰਿੜਤਾ ਨਾਲ ਅਭਿਆਸ ਕਰਨਾ ਜ਼ਰੂਰੀ ਹੈ ਕਿਉਂਕਿ ਨੀਵੇਂ ਸਵਰਗਾਂ ਦੇ ਪਧਰ, ਬੁਧ ਅਕਸਰ ਦਿਖਾਈ ਨਹੀਂ ਦਿੰਦੇ। ਬਸ ਉਵੇਂ ਜਿਵੇਂ ਬੁਧ ਧਰਤੀ ਉਤੇ ਅਕਸਰ ਦਿਖਾਈ ਨਹੀਂ ਦਿੰਦੇ ਅਤੇ ਆਸਾਨੀ ਨਾਲ ਨਹੀਂ ਪਛਾਣੇ ਜਾਂਦੇ। ਇਸੇ ਕਰਕੇ ਬਹੁਤ ਸਾਰੇ ਮਨੁਖਾਂ ਨੇ ਈਸਾ ਨੂੰ ਜਾਂ ਬੁਧਾਂ ਜਾਂ ਗੁਰੂ ਨਾਨਕ ਜੀ ਨੂੰ ਜਾਂ ਪੈਗੰਬਰ ਮੁਹੰਮਦ ਨੂੰ ਨਹੀਂ ਪਛਾਣਿਆ ਸੀ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਸਾਰੇ ਸਤਿਗੁਰੂਆਂ ਉਪਰ ਸ਼ਾਂਤੀ ਬਣੀ ਰਹੇ। ਉਨਾਂ ਨੇ ਉਹਨਾਂ ਨੂੰ ਨਹੀਂ ਪਛਾਣਿਆ ਸੀ।Photo Caption: ਚਾਰ ਚੁਫੇਰੇ ਸੁੰਦਰਤਾ ਨੂੰ ਰੰਗਣਾ ਪਸੰਦ ਹੈ