ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਸਾਰਿਆਂ ਨੂੰ ਹਾਏ! (ਹਾਲੋ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਈਮਾਨਦਾਰ ਅਤੇ ਖੁਸ਼ ਹੋਣ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਧੰਨਵਾਦ॥ (ਤੁਹਾਡਾ ਧੰਨਵਾਦ।) ਤੁਹਾਡਾ ਧੰਨਵਾਦ। ਮੈਂ ਤੁਹਾਡੇ ਸਾਰਿਆਂ ਲਈ ਇਕ ਆਰਾਮਦਾਇਕ ਅਤੇ ਖੁਸ਼ਹਾਲ ਨਵੇਂ ਸਾਲ ਦੀ ਕਾਮਨਾ ਕਰਦੇੀ ਹਾਂ। ਠੀਕ ਹੈ। ਬੁਧ ਨੂੰ, ਧਰਮਾ ਨੂੰ, ਅਤੇ ਸੰਗਾ ਨੂੰ ਭੇਟਾਵਾਂ ਦੇਵੋ, ਸਾਰੇ ਜੀਵਾਂ ਦਾ ਧੰਨਵਾਦ ਕਰੋ,. ਕਿ ਅਸੀਂ ਇਹ ਚੰਗਾ ਭੋਜ਼ਨ ਲੈ ਸਕਦੇ ਹਾਂ। ਸਾਰੇ ਜੀਵਾਂ ਕੋਲ ਸਭ ਚੀਜ਼ ਕਾਫੀ ਹੋਵੇ ਜਿਸ ਦੀ ਉਨਾਂ ਨੂੰ ਲੋੜ ਹੈ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਅਮੀਤਾਬਾ। (...)