ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਨਹੀਂ ਜਾਣਦੀ, ਮੇਰੇ ਖਿਆਲ ਵਿਚ ਅਸੀਂ ਇਕ ਮਹੀਨੇ ਲਈ ਕਾਫੀ ਖਾ ਲਿਆ ਹੈ, ਜੇ ਕਦੇ ਉਹ ਤੁਹਾਡੇ ਨਾਲ ਕਲ ਨੂੰ ਸੋਹਣੀ ਤਰਾਂ ਵਿਹਾਰ ਕਰਨਾ ਭੁਲ ਜਾਣ, ਇਹ ਠੀਕ ਹੈ, ਸਾਡੇ ਕੋਲ ਅਜ਼ੇ ਵੀ ਰੀਜ਼ਾਰਵ ਹੈ। ਓਹ ਨਹੀਂ, ਦੁਬਾਰਾ ਨਹੀਂ । ਇਤਨੀਆਂ ਜਿਆਦਾ ਚੀਜ਼ਾਂ! ਤੁਸੀਂ ਕਦੇ ਵੂ-ਵੂ ਮੇਰੇ ਵਲ ਨਹੀਂ ਇਸ ਤਰਾਂ ਪਹਿਲਾਂ ਕੀਤਾ। ਮੰਗ ਉਤੇ ਨਹੀਂ, ਮੈਨ, ਫਿਰ ਇਹਦਾ ਬਿਲਕੁਲ ਕੋਈ ਭਾਵ ਨਹੀਂ। ਮੇਰਾ ਭਾਵ ਹੈ, ਮੈਂ ਆਪਣਾ ਕੰਮ ਬਦਲਣਾ ਚਾਹੁੰਦੀ ਹਾਂ। ਬਸ ਰਸੋਈ ਵਿਚ ਕੰਮ ਕਰਨਾ, ਮੈਨੂੰ "ਵੂ-ਵੂ" ਮਿਲੇਗਾ ਅਨੇਕ ਹੀ ਦਿਨਾਂ ਲਈ ਇਸ ਤਰਾਂ। ਕਲ ਅਤੇ ਅਜ਼, ਅਤੇ ਸ਼ਾਇਦ ਦੁਬਾਰਾ ਕਲ ਨੂੰ। (...)