ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਸੋਚਦੀ ਹੈ ਉਹ ਲੀਡਰ ਹੈ। ਅਤੇ ਦੂਸਰਾ ਮੁੰਡਾ ਵੀ ਸੋਚਦਾ ਉਹ ਲੀਡਰ ਹੈ। ਸੋ ਕੋਈ ਗਲ ਨਹੀਂ - ਉਹ ਦੋਨੋਂ ਸਾਮਨ ਚੀਜ਼ ਸੋਚਦੇ ਹਨ, ਸੋ ਉਹ ਇਕਠੇ ਨਹੀਂ ਰਹਿ ਸਕਦੇ। ਜਦੋਂ ਮੈਂ ਉਥੇ ਹੋਵਾਂ, ਬਿਨਾਂਸ਼ਕ, ਇਹ ਠੀਕ ਹੈ। ਅਤੇ ਪਿਰ ਇਹ ਵਡੀ ਜਿਹੀ ਹੈ, ਭਾਵੇਂ ਉਹ ਸੋਚਦੀ ਉਹ ਲੀਡਰ ਹੈ, ਉਹ ਇਤਨੀ ਕਮਲੀ ਨਹੀਂ ਬਾਹਰ ਜਾ ਕੇ ਅਤੇ ਆਪਣੀ ਮਾਂ ਦੀ ਰਖਿਆ ਕਰਨ ਲਈ। ਉਹ ਮੇਰੀ ਰਖਿਆ ਕਰਨ ਲਈ ਰਹਿੰਦੀ ਹੈ। "ਮੈਂ ਕਿਹਾ, "ਤੁਸੀਂ ਉਨਾਂ ਨਾਲ ਕਿਉਂ ਨਹੀਂ ਜਾਂਦੇ? ਭਾਵੇਂ ਉਹ ਤੁਹਾਡੀ ਮਾਂ ਨਾਲ ਜਾਂਦਾ ਹੈ, ਤੁਸੀਂ ਕਿਉਂ ਨਹੀਂ ਜਾਂਦੇ?" ਉਹਨੇ ਕਿਹਾ, "ਮੈਂ ਤੁਹਾਡੀ ਰਖਿਆ ਕਰਦੀ ਹਾਂ। ਮੈਂ ਇਥੇ ਰਹਿੰਦੀ ਹਾਂ।" ਅਤੇ ਸਚਮੁਚ, ਉਹ ਇਹ ਕਰਦੀ ਹੈ। […]