ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡਾ ਧੰਨਵਾਦ, ਸਾਰੀ ਰਸੋਈ (ਟੀਮ)! (...) ਕੈਮਰਾ ਅਤੇ ਔਡਿਓ ਆਦਮੀ। ਇਕਠੇ, ਇਕਠੇ। ਵੀਡਿਓ ਅਤੇ ਔਡਿਓ। ਤੁਹਾਡਾ ਦੁਬਾਰਾ ਧੰਨਵਾਦ! ਪ੍ਰਭੂ ਰਾਖਾ! ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਣ! ਤੁਹਾਡਾ ਧੰਨਵਾਦ, ਗਾਰਡ, ਰਖਵਾਲਿਓ, "ਹੀਰੇ ਗਾਰਡ, ਰਖਵਾਲੇ।" ਉਧਰ ਉਥੇ, ਉਧਰ ਉਥੇ। ਅਤੇ ਹੋਰ ਅਤੇ ਦੂਜੇ, ਹੋਰ "ਹੀਰੇ ਗਾਰਡ" (...) (ਤੁਹਾਡਾ ਧੰਨਵਾਦ, ਸਤਿਗੁਰੂ ਜੀ!) (ਯੇ!) ਓਹ, ਮੇਰੀ ਹਉਮੈਂ ਇਹ ਬਹੁਤ ਪਸੰਦ ਕਰਦੀ ਹੈ! ਹਾਂਜੀ, ਹਾਂਜੀ। ਮੇਰਾ ਬਾਂਦਰ ਮਨ ਪਸੰਦ ਕਰਦਾ ਹੈ, ਇਹ ਸਭ ਤਾੜੀਆਂ ਪਸੰਦ ਕਰਦਾ ਹੈ। ਕੀ ਕਰੀਏ? ਅਸੀਂ ਸਾਰੇ ਇਤਨੇ ਵਧੀਆ ਹਾਂ, ਇਕ ਦੂਜੇ ਦੀ ਤਾਰੀਫ ਕਰਨੀ ਜ਼ਾਰੀ ਰਖਦੇ। ਇਹ ਜਿਵੇਂ ਇਕ ਬੂਮਰੈਂਗ ਦੀ ਤਰਾਂ ਅਤੇ ਯੋ-ਯੋ ਪ੍ਰਭਾਵ ਹੈ। (...)