ਖੋਜ
ਪੰਜਾਬੀ
 

ਆਫਤ ਮੂੰਹ ਤੋਂ ਸ਼ੁਰੂ ਹੁੰਦੀ ਹੈ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਉਸ ਗੀਤ ਵਿਚ ਇਕ ਰੂਹਾਨੀ ਕਸ਼ਮਕਸ਼ ਹੈ। ਜਿਵੇਂ ਮੈਂ ਸੰਸਾਰ ਵਿਚ ਖੇਡ ਰਹੀ ਹਾਂ ਅਤੇ ਨਹੀਂ ਜਾਣਦੀ ਮੇਰਾ ਮੂਲ ਘਰ ਕਿਥੇ ਹੈ। (...) ਉਹ ਬਸ ਕਹਿੰਦਾ, "ਜਦੋਂ ਤੁਸੀਂ ਇਥੋਂ ਦੀ ਲੰਘਦੇ ਹੋ, ਇਹ ਜਗਾ ਜਿਵੇਂ ਇਕ ਪਾਰਟੀ ਬਣ ਜਾਂਦੀ ਹੈ, ਬਹੁਤ ਖੁਸ਼। ਸੋ, ਮੈਂ ਇਕ ਹੋਟਲ ਬਣ ਜਾਵਾਂਗਾ - ਤੁਹਾਨੂੰ ਥੋੜੇ ਸਮੇਂ ਲਈ ਆਰਾਮ ਕਰਨ ਦੇਵਾਂਗਾ ਜੇਕਰ ਤੁਸੀਂ ਰੁਕਦੇ ਹੋ।" ਅਤੇ ਇਕ ਹੋਰ ਪੰਕਤੀ ਵਿਚ, ਉਹ ਕਹਿੰਦਾ ਹੈ, "ਜਦੋਂ ਤੁਸੀਂ ਇਥੋਂ ਦੀ ਲੰਘਦੇ ਹੋ, ਕਾਹਲੀ ਨਾ ਕਰਨੀ।" ਉਸ ਦਾ ਭਾਵ ਹੈ, "ਥੋੜੇ ਹੋਰ ਸਮੇਂ ਲਈ ਰਹਿਣਾ।" "ਅਤੇ ਮੈਂ ਛੋਟੇ ਪਥਰ ਬਣ ਜਾਵਾਂਗਾ ਅਤੇ ਤੁਹਾਡੇ ਕਦਮਾਂ ਦੇ ਨਾਲ ਨਾਲ ਚਲਾਂਗਾ।" (...) "ਜਿਉਂ ਤੁਸੀਂ ਕਿਸ਼ਤੀ ਤੇ ਸਫਰ ਕਰਦੇ ਹੋ ਤੁਸੀਂ ਅਜਿਹੀ ਕਾਹਲੀ ਵਿਚ ਕਿਉਂ ਹੋ? ਮੈਂ ਇਕ ਰਿੜਦਾ ਪਥਰ ਬਣਨ ਦੀ ਇਛਾ ਕਰਾਂਗਾ ਜੋ ਤੁਹਾਡੇ ਸ਼ਾਨਦਾਰ ਕਦਮਾਂ ਦੇ ਨਾਲ ਨਾਲ ਚਲਦਾ ਹੈ" (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-29
4259 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-30
3431 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-31
3369 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-01
3197 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-02
3329 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-03
3628 ਦੇਖੇ ਗਏ