ਮੈਂ ਨਹੀਂ ਜਿਉਂਦੀ ਹੋਰ ਕਿਸੇ ਚੀਜ਼ ਲਈ ਵੀ। ਮੈਂ ਜਿਉਂਦੀ ਹਾਂ ਕੇਵਲ ਉਹਦੇ ਲਈ। ਸੰਸਾਰ ਦੀ ਭਲਾਈ ਲਈ, ਜਾਨਵਰਾਂ ਦੇ ਦੁਖ ਦੇ ਘਟ ਜਾਣ ਲਈ। ਮੈਂ ਨਹੀਂ ਜਿਉਂਦੀ ਹੋਰ ਕਿਸੇ ਚੀਜ਼ ਲਈ। ਸਚਮੁਚ ਉਸ ਤਰਾਂ ਹੈ। ਅਤੇ ਪ੍ਰਭੂ ਜਾਣਦੇ ਹਨ ਮੈਂ ਸਚ ਕਹਿ ਰਹੀ ਹਾਂ। ਪ੍ਰਭੂ ਮੇਰੇ ਗਵਾਹ ਹਨ।
ਤੁਹਾਡਾ ਧੰਨਵਾਦ ਹੈ ਇਕ ਵਧੀਆ ਕੰਮ ਕਰਨ ਲਈ, ਤੁਹਾਡੇ ਸਾਰਿਆਂ ਦਾ। ਬਿਨਾਂਸ਼ਕ, ਸਾਡੇ ਕੋਲ ਸਮੁਚਾ ਸੰਸਾਰ ਹੈ ਸਾਡੇ ਪਿਛੇ, ਮੇਰਾ ਭਾਵ ਹੈ ਸਮੁਚਾ ਸੰਸਾਰ ਭਰਾਵਾਂ ਅਤੇ ਭੈਣਾਂ ਦਾ ਜੋ ਦੇਖ ਭਾਲ ਕਰ ਰਹੇ ਇਹਨਾਂ ਚੀਜ਼ਾਂ ਦੀ, ਪਰ ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਕਿਉਂਕਿ ਤੁਸੀਂ ਸਚਮੁਚ ਆਪਣੀ ਜਿੰਦਗੀ ਸਮਰਪਿਤ ਕੀਤੀ ਹੈ। ਇਹ ਮੈਂ ਤੁਹਾਨੂੰ ਕਈ ਵਾਰ ਕਹਿ ਚੁਕੀ ਹਾਂ, ਪਰ ਮੈਂ ਚਾਹੁੰਦੀ ਹਾਂ ਦੁਬਾਰਾ ਦੁਹਰਾਉਣਾ। ਬਸ ਜਿਵੇਂ ਇਕ ਜੋੜਾ ਪਿਆਰ ਵਿਚ, ਹਮੇਸ਼ਾਂ ਕਹਿਣਾ ਜ਼ਰੂਰੀ ਹੈ, "ਮੈਂ ਤੁਹਾਨੂੰ ਪਿਆਰ ਕਰਦਾ ਹਾਂ," ਨਹੀਂ ਤਾਂ ਉਹ ਭੁਲ ਜਾਵੇਗੀ। ਵਿਆਹ ਵਾਲੇ ਦਿਨ ਅਤੇ ਉਹ ਸਭ, ਯਾਦ ਰਖਣਾ ਜ਼ਰੂਰੀ ਹੈ। ਮੈਂ ਸਚਮੁਚ ਕਹਿਣਾ ਚਾਹੁੰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਹੀ ਧੰਨਵਾਦ।
ਵੈਲੰਸ਼ੀਆ ਵਿਚ, ਉਹ ਕਹਿੰਦੇ ਹਨ "ਗਰਾਜ਼ੀਅਸ।" ਅਤੇ ਆਮ ਤੌਰ ਤੇ ਅਸੀਂ ਕਹਿੰਦੇ ਹਾਂ "ਗਰਾਸ਼ੀਅਸ।" ਵੈਲੰਸ਼ੀਆ ਵਿਚ, ਉਹ ਆਪਣੀ ਜੀਭ ਬਾਹਰ ਕਢਦੇ ਹਨ, ਮੈਂ ਨਹੀਂ ਜਾਣਦੀ ਕਿਉਂ। ਮੇਰੇ ਲਈ ਸਮਸਿਆ ਪੈਦਾ ਕਰਦੇ ਸਾਰਾ ਸਮਾਂ ਜਦੋਂ ਮੈਂ ਉਥੇ ਜਾਂਦੀ ਹਾਂ। ਮੇਰੀ ਜੀਭ, ਮੈਂ ਭੁਲ ਜਾਂਦੀ ਹਾਂ... ਪਰ ਉਹ ਸਮਝਦੇ ਹਨ। ਭਾਵੇਂ ਜੇਕਰ ਤੁਸੀਂ ਨਹੀਂ ਆਪਣੀ ਜੀਭ ਨੂੰ ਬਾਹਰ ਕਢਦੇ, ਉਹ ਵੀ ਸਮਝਦੇ ਹਨ। ਖਾਸ ਕਰਕੇ ਜਦੋਂ ਤੁਸੀਂ ਝੁਕਾਉਂਦੇ ਹੋ ਆਪਣਾ ਸਿਰ ਥੋੜਾ ਜਿਹਾ ਅਤੇ ਉਹ ਜਾਣਦੇ ਹਨ ਤੁਸੀਂ ਆਭਾਰੀ ਹੋ। ਮੈਂ ਤੁਹਾਡੇ ਪਿਆਰਿਆਂ ਦੀ ਆਭਾਰੀ ਹਾਂ, ਕਿ ਤੁਸੀਂ ਸਚਮੁਚ ਫੈਂਸਲਾ ਲਿਆ ਆਪਣੀ ਜਿੰਦਗੀ ਸਮਰਪਿਤ ਕਰਨ ਲਈ ਅਤੇ ਚੰਗੀਆਂ ਚੀਜ਼ਾਂ ਕਰਨ ਲਈ ਸੰਸਾਰ ਲਈ। ਪਰ ਇਹ ਇਕ ਟੁਕੜਾ ਹੈ ਕੇਕ ਦਾ ਤੁਹਾਡੇ ਲਈ, ਠੀਕ ਹੈ? (ਹਾਂਜੀ।) ਤੁਸੀਂ ਪਿਆਰਿਓ ਕੰਪਿਉਟਰਨ ਦੇ ਅਮਲੀ ਹੋ ਕਿਵੇਂ ਵੀ, ਜਾਂ ਨਹੀਂ?
ਤੁਸੀਂ ਮਸ਼ੀਨਾਂ ਨਾਲ ਪਿਆਰ ਕਰਦੇ ਹੋ। ਆਦਮੀਂ, ਮਾਚੋ ਚੀਜ਼ਾਂ। ਮਸ਼ੀਨ ਹੈ... ਹਾਂਜੀ! ਜਦੋਂ ਮੈਂ ਬਾਹਰ ਸੀ, ਮੈਂ ਸੁਣਿਆ ਕਈ ਪਤਨੀਆਂ ਸ਼ਿਕਵਾ ਕਰਦੀਆਂ। ਉਹ ਕਹਿੰਦੀਆਂ, "ਓਹ, ਮੇਰਾ ਪਤੀ, ਉਹ ਗਡੀ ਨਾਲ ਵਧੇਰੇ ਪਿਆਰ ਕਰਦਾ ਹੈ ਮੇਰੇ ਨਾਲ ਪਿਆਰ ਕਰਨ ਨਾਲੋਂ! ਉਹ ਦੇਖ ਭਾਲ ਕਰਦਾ ਹੈ ਹਰ ਰੋਜ਼, ਗਡੀ ਨੂੰ ਉਹ ਸਾਫ ਕਰਦਾ ਹੈ, ਅਤੇ ਉਹਨੂੰ ਪਾਲਸ਼ ਕਰਦਾ ਅਤੇ ਉਹਨੂੰ ਢਕਦਾ। ਮੈਂ, ਉਹਨੂੰ ਨਹੀਂ ਲੋੜ ਮੈਨੂੰ ਢਕਣ ਦੀ, ਉਹ ਨਹੀਂ ਪ੍ਰਵਾਹ ਕਰਦਾ। ਰਾਤ ਨੂੰ ਅਸੀਂ ਸੌਂਦੇ ਹਾਂ, ਉਹ ਮੇਰਾ ਕੰਬਲ ਲ਼ੈ ਲੈਂਦਾ ਹੈ।“ ਇਹ ਬਸ ਇਕ ਮਜ਼ਾਕ ਹੈ, ਪਰ ਇਹ ਸਚਮੁਚ ਉਸ ਤਰਾਂ ਹੈ। ਆਦਮੀਂ, ਉਹ ਹੋਰ ਚੀਜ਼ਾਂ ਪਸੰਦ ਕਰਦੇ ਹਨ ਔਰਤਾਂ ਨਾਲੋਂ। ਕਦੇ ਕਦਾਂਈ ਇਹ ਜਾਪਦਾ ਹੈ ਜਿਵੇਂ ਉਹ ਔਰਤਾਂ ਨੂੰ ਵਧੇਰੇ ਪਿਆਰ ਕਰਦੇ ਹਨ ਹੋਰ ਚੀਜ਼ਾਂ ਨਾਲੋਂ, ਪਰ ਇਹ ਸਚ ਨਹੀਂ ਹੈ। ਮੇਰੇ ਖਿਆਲ ਨਹੀਂ। ਮੇਰੇ ਖਿਆਲ ਉਹ ਚੀਜ਼ਾਂ ਨੂੰ ਵਧੇਰੇ ਪਿਆਰ ਕਰਦੇ ਹਨ ਔਰਤਾਂ ਨਾਲੋਂ। ਇਹੀ ਹੈ ਬਸ ਉਨਾਂ ਨੂੰ ਔਰਤਾਂ ਦੀ ਲੋੜ ਹੁੰਦੀ ਹੈ ਕਦੇ ਕਦਾਂਈ ਕਿਵੇਂ ਵੀ, ਪਕਾਉਣ ਲਈ ਜਾਂ ਕੁਝ ਚੀਜ਼, ਜਾਂ ਦਿਖਾਉਣ ਲਈ ਕਿ ਉਨਾਂ ਕੋਲ ਇਕ ਪਤਨੀ ਹੈ, ਪਰ ਹੋ ਸਕਦਾ ਉਹ ਜਿਆਦਾ ਪ੍ਰਵਾਹ ਨਹੀਂ ਕਰਦੇ।
ਦੇਖਣ ਵਿਚ ਵਧੀਆ ਲਗਦਾ ਹੈ। ਇਹ ਇਕ ਸਪਰਿੰਗ ਰੋਲ ਨਹੀਂ ਹੈ; ਇਹ ਹਨ (ਵੀਗਨ) ਸਾਮਰ ਰੋਲਜ਼। ਭਿੰਨ ਹਨ। ਕੋਈ ਗਲ ਨਹੀਂ। ਵਧੀਆ, ਵਧੀਆ। ਜੇਕਰ ਭੌਜ਼ਨ ਆਉਂਦਾ ਹੈ, ਤੁਸੀਂ ਕ੍ਰਿਪਾ ਕਰਕੇ ਖਾਣਾ ਜਦੋਂ ਇਹ ਗਰਮ ਹੋਵੇ। ਅਤੇ ਅਸੀਂ ਗਲਾਂ ਕਰਦੇ ਅਤੇ... ਕਿਉਂਕਿ ਤੁਸੀਂ ਸੁਣਦੇ ਹੋ ਆਪਣੇ ਕੰਨਾਂ ਨਾਲ, ਨਾਂ ਕਿ ਆਪਣੇ ਮੂੰਹ ਨਾਲ। ਮੈਂ ਹੀ ਹਾਂ ਜਿਸ ਨੂੰ ਆਪਣਾ ਮੂੰਹ ਖਾਲੀ ਰਖਣਾ ਜ਼ਰੂਰੀ ਹੈ, ਸੋ ਕ੍ਰਿਪਾ ਕਰਕੇ ਅਨੰਦ ਮਾਣੋ ਇਹਦੇ ਠੰਡੇ ਹੋ ਜਾਣ ਤੋਂ ਪਹਿਲਾਂ। ਮੈਂ ਖਾਵਾਂਗੀ ਜਦੋਂ ਮੈਂ ਕਰ ਸਕਾਂਗੀ, ਜਦੋਂ ਤੁਸੀਂ ਨਾਂ ਦੇਖਦੇ ਹੋਵੋਂ।
ਇਕ ਚੀਜ਼ ਮਹਤਵਪੂਰਨ ਹੈ, ਮੈਂ ਕਹਿਣੀ ਚਾਹੁੰਦੀ ਹਾਂ ਕਿ... ਅਸਲ ਵਿਚ, ਪਹਿਲਾਂ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਸੀ। ਇਹਨਾਂ ਦਿਨਾਂ ਵਿਚ ਤੁਸੀਂ ਇਕ ਵਧੀਆ ਕੰਮ ਕਰ ਰਹੇ ਹੋ। ਜਦੋਂ ਮੈਂ ਰੀਟਰੀਟ ਵਿਚ ਹੋਵਾਂ, ਮੈਂ ਨਹੀਂ ਦੇਖ ਭਾਲ ਕਰ ਸਕਦੀ ਸੰਸਾਰ ਦੀ, ਮੇਰਾ ਭਾਵ ਹੈ ਭੌਤਿਕ ਤੌਰ ਤੇ, ਜਾਂ ਕੰਮ ਕਰਨਾ ਜਾਂ ਨੋਟ ਕਰਨ ਰਾਹੀਂ, ਕੋਈ ਚੀਜ਼ ਵੀ। ਮੈਂ ਨੋਟ ਕਰਦੀ ਹਾਂ, ਪਰ ਮੇਰੇ ਕੋਲ ਅਜ਼ੇ ਵੀ ਇਹ ਹੈ। ਮੈਂ ਇਹ ਤੁਹਾਨੂੰ ਨਹੀਂ ਦੇ ਸਕਦੀ ਜਾਂ ਜੇਕਰ ਇਹ ਇਕ ਐਮਰਜ਼ੇਨਸੀ ਹੋਵੇ। ਸੋ, ਜਦੋਂ ਮੈਂ ਰੀਟਰੀਟ ਵਿਚ ਹੋਵਾਂ, ਮੈਂ ਦੇਖ ਭਾਲ ਕਰ ਸਕਦੀ ਹਾਂ ਚੀਜ਼ਾਂ ਦੀ ਕੇਵਲ ਆਪਣੇ ਲਈ ਹੀ, ਆਪਣੀਆਂ ਰੁਚੀਆਂ ਦੀ ਹੀ। ਮੈਂ ਇਥੋਂ ਤਕ ਮੂਵੀਆਂ ਵੀ ਦੇਖ ਸਕਦੀ ਹਾਂ ਜੇਕਰ ਮੈਂ ਚਾਹਾਂ, ਪਰ ਮੈਂ ਨਹੀਂ ਕਰਦੀ। ਮੇਰਾ ਭਾਵ ਹੈ ਇਕ ਅਸਲੀ ਚੰਗੀ ਮੂਵੀ, ਜਿਵੇਂ ਰੂਹਾਨੀ ਜਾਂ ਕੁਝ ਚੀਜ਼ ਉਸ ਤਰਾਂ।
ਪਰ ਮੈਂ ਕਦੇ ਮੂਵੀਆਂ ਨਹੀਂ ਦੇਖਦੀ ਰੀਟਰੀਟ ਵਿਚ। ਕੇਵਲ ਕਦੇ ਕਦਾਂਈ, ਹੋ ਸਕਦਾ ਆਪਣੇ ਆਵਦੇ ਭਾਸ਼ਣ ਨੂੰ ਮੈਂ ਦੇਖ ਸਕਦੀ ਹਾਂ। ਜਾਂ ਕੁਝ ਚੀਜ਼ ਜੋ ਜਿਆਦਾ ਦੁਨਿਆਵੀ ਨਾ ਹੋਵੇ ਜਿਵੇਂ ਇਕ ਸੰਗੀਤ ਨਾਟਕ ਵਾਂਗ, ਕੁਝ ਚੀਜ਼ ਉਸ ਤਰਾਂ, ਜਾਂ ਕੋਈ ਅਸਲੀ ਰੂਹਾਨੀ ਸ਼ੋ। ਪਰ ਨਹੀਂ ਤਾਂ, ਨਹੀਂ। ਮੈਂ ਦੇਖੀ ਇਕ ਸ਼ੋ ਇਸ ਹਫਤੇ, ਇਹਨੂੰ ਆਖਿਆ ਜਾਂਦਾ ਹੈ ਕੁਝ ਚੀਜ਼ ਜਿਵੇਂ "ਛੇ ਪਾਰਾਮੀਤਾਸ," ਛੇ ਪੂਰਨਤਾਵਾਂ। ਟੀਜ਼ਰ ਇਤਨਾ ਕਮਾਲ ਦਾ ਸੀ! ਮੈਂ ਕਿਹਾ, "ਮੇਰੇ ਰਬਾ! ਮੈਂ ਨਹੀਂ ਮੰਨ ਸਕਦੀ ਤਾਈਵਾਨੀਜ਼ (ਫਾਰਮੋਸਨ) ਇਤਨਾ ਵਧੀਆ ਕਰਦੇ ਹਨ!" ਬਸ ਜਿਵੇਂ ਬਰੌਡਵੇ ਵਾਂਗ। ਮੈਂ ਦੇਖੀਆਂ ਖੂਬਸੂਰਤ ਸਜ਼ਾਵਟਾਂ, ਅਤੇ ਸਭ ਚੀਜ਼ ਬਿਲਕੁਲ ਵਧੀਆ ਸੀ! ਪਰ ਮੈਂ ਅਜ਼ੇ ਵੀ ਇਹ ਨਹੀਂ ਦੇਖੀ, ਕਿਉਂਕਿ ਬਹੁਤੇ ਜਿਆਦਾ ਲੋਕ ਸਨ ਇਹਦੇ ਵਿਚ। ਮੇਰੀ ਰੀਟਰੀਟ ਵਿਚ, ਮੈਂ ਨਹੀਂ ਚਾਹੁੰਦੀ ਦੇਖਣਾ ਬਹੁਤੇ ਲੋਕਾਂ ਨੂੰ, ਇਥੋਂ ਤਕ ਭਾਵੇਂ ਸਕ੍ਰੀਨ ਉਤੇ ਹੀ ਕੇਵਲ, ਇਥੋਂ ਤਕ ਲੋਕ ਜੋ ਪਹਿਲੇ ਹੀ ਮਰ ਗਏ। ਸੋ, ਮੈਂ ਇਹ ਬਾਅਦ ਵਿਚ ਦੇਖਾਂਗੀ ਜੇਕਰ ਮੇਰੇ ਕੋਲ ਸਮਾਂ ਹੋਇਆ ਜਦੋਂ ਮੈਂ ਚੈਕ ਕੀਤੇ ਜੋ ਪ੍ਰਸਾਰਨ ਕਰ ਦਿਤਾ, ਅਤੀਤ ਦੀਆਂ ਸ਼ੋਆਂ, ਅਤੇ ਹੋ ਸਕਦਾ ਮੈਂ ਇਹਨੂੰ ਦੇਖਾਂਗੀ। ਸਚਮੁਚ ਵਧੀਆ। ਇਕ ਹੋਰ ਸ਼ੋ ਵਧੀਆ ਸੀ। ਮੈਂ ਚਾਹੁੰਦੀ ਸੀ ਔਲੈਕਸੀਜ਼ (ਵੀਐਤਨਾਮੀਜ਼) ਨੂੰ ਕੁਝ ਚੀਜ਼ ਨਾਲ ਇਨਾਮ ਦੇਣਾ। ਮੈਂ ਨਹੀਂ ਜਾਣਦੀ ਕਿਵੇਂ। ਹੋ ਸਕਦਾ ਤੁਸੀਂ ਪਿਆਰਿਓ ਮੇਰੀ ਮਦਦ ਕਰ ਸਕਦੇ ਹੋ ਉਹਦੇ ਨਾਲ ਅਤੇ ਮੈਨੂੰ ਰੀਪੋਰਟ ਦੇ ਸਕਦੇ ਹੋ। ਉਥੇ ਇਕ ਸਮੂਹ ਹੈ ਜਿਨਾਂ ਨੇ ਸ਼ੋ ਕੀਤੀ ਜਿਸ ਨੂੰ ਆਖਿਆ ਜਾਂਦਾ ਹੈ "ਕਿੰਗ ਲਈ ਥਾਨ ਤੋਂਗ।" ਨਾਚ ਗਰੁਪ ਨੇ ਪਹਿਲਾਂ, ਉਨਾਂ ਨੇਵੀ ਇਕ ਵਧੀਆ ਕੰਮ ਕੀਤਾ। ਔਲੈਕਸੀਜ਼ (ਵੀਐਤਨਾਮੀਜ਼) ਲਈ ਇਹ ਬਹੁਤ ਵਧੀਆ ਹੈ। ਮੈਂ ਚਾਹੁੰਦੀ ਹਾਂ ਉਨਾਂ ਨੂੰ ਕੁਝ ਇਨਾਮ ਦੇਣਾ, ਜਿਵੇਂ ਕੁਝ ਧੰਨ, ਸੋ ਉਹ ਕਰ ਸਕਣ ਜੋ ਵੀ ਉਹ ਚਾਹੁਣ ਉਹਦੇ ਨਾਲ। ਇਹ ਸਚਮੁਚ ਇਕ ਚੰਗੀ ਸ਼ੋ ਸੀ।
ਅਨੇਕ ਹੀ ਹੋਰ ਸ਼ੋਆਂ, ਸਚਮੁਚ, ਮੈਂ ਮਾੜਾ ਮਹਿਸੂਸ ਕੀਤਾ, ਇਸੇ ਕਰਕੇ ਮੈਂ ਕਿਹਾ ਪਹਿਲਾਂ, "ਨਹੀਂ, ਨਹੀਂ! ਨਹੀਂ ਚਾਹੁੰਦੀ ਔਲ਼ੈਕਸੀਜ਼ (ਵੀਐਤਨਾਮੀਜ਼) ਹੋਰ।" ਉਹ ਲਗਦੇ ਹਨ ਜਿਵੇਂ ਉਹ ਬਸ ਸੋਹਣੇ ਕਪੜੇ ਪਹਿਨਦੇ ਹਨ ਅਤੇ ਫਿਰ ਇਧਰ ਉਧਰ ਹਿਲਦੇ ਹਨ ਥੋੜਾ ਜਿਹਾ ਉਸ ਤਰਾਂ। ਨਹੀਂ ਚੰਗਾ ਅਭਿਆਸ ਕਰਦੇ। ਤੁਸੀਂ ਦੇਖ ਸਕਦੇ ਹੋ ਉਨਾਂ ਦੇ ਸਰੀਰ ਦੀ ਲਚਕ ਤੋਂ ਕਿ ਉਨਾਂ ਨੇ ਲੰਮਾਂ ਸਮਾਂ ਅਭਿਆਸ ਨਹੀਂ ਕੀਤਾ। ਉਹ ਇਕ ਨਾਂ-ਨਾਂ ਹੈ। ਜੇਕਰ ਅਸੀਂ ਕੁਝ ਚੀਜ਼ ਦਿਖਾਉਣੀ ਹੈ ਸੰਸਾਰ ਨੂੰ, ਸਾਨੂੰ ਇਹ ਚੰਗੀ ਤਰਾਂ ਕਰਨੀ ਜ਼ਰੂਰੀ ਹੈ। ਇਹ ਹੈ ਸਤਿਕਾਰ ਲਈ। ਉਹੀ ਕਾਰਨ ਹੈ ਜਿਸ ਕਰਕੇ ਇਹ ਸ਼ੋਆਂ, ਮੈਂ ਹੋਰ ਨਹੀਂ ਚਾਹੁੰਦੀ ਸੀ। ਪਰ ਜਿਵੇਂ "ਛੇ ਪਾਰਾਮੀਤਾਸ" ਵਧੀਆ ਹੈ। ਤਾਏਵਾਨੀਜ਼ (ਫਾਰਮੋਸਨਾਂ) ਨੇ ਸਚਮੁਚ ਇਹ ਬਹੁਤ ਵਧੀਆ ਕੀਤਾ। ਮੈਂ ਸਮੁਚੀ ਚੀਜ਼ ਨਹੀਂ ਦੇਖੀ। ਬਿਨਾਂਸ਼ਕ, ਮੈਂ ਕੇਵਲ ਟੀਜ਼ਰ ਹੀ ਦੇਖਿਆ। ਕਿਉਂਕਿ ਮੈਂ ਰੀਟਰੀਟ ਉਤੇ ਸੀ, ਮੈਂ ਨਹੀਂ ਦੇਖ ਸਕੀ। ਪਰ ਮੇਰੇ ਖਿਆਲ ਇਹ ਵਧੀਆ ਹੈ। ਅਤੇ ਔਲੈਕਸੀਜ਼ (ਵੀਐਤਨਾਮੀਜ਼) ਲਈ ਥਾਨ ਤੋਂਗ ਲਈ, ਉਹ ਵਧੀਆ ਸੀ। ਹੋ ਸਕਦਾ ਇਕ ਜਾਂ ਦੋ ਸ਼ੋਆਂ ਪਹਿਲਾਂ, ਇਕ ਲੰਮਾਂ ਸਮਾਂ ਪਹਿਲਾਂ, ਮੈਂ ਭੁਲ ਗਈ ਹਾਂ। ਕਿਉਂਕਿ ਇਸ ਕਿਸਮ ਦੀ ਸ਼ੋ, ਸਾਨੂੰ ਦਿਖਾਉਣੀ ਚਾਹੀਦੀ ਹੈ। ਮੇਰਾ ਭਾਵ ਨਹੀਂ ਹੈ ਅਲੋਚਨਾ ਕਰਨੀ, ਪਰ ਸਾਨੂੰ ਸਚਮੁਚ, ਸਚਮੁਚ ਆਪਣੇ ਆਪ ਦੀ ਅਲੋਚਨਾ ਕਰਨੀ ਚਾਹੀਦੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਸੰਸਾਰ ਨੂੰ ਕੁਝ ਚੀਜ਼ ਦਿਖਾਉਣੀ, ਸਾਨੂੰ ਇਹ ਦਿਲ ਨਾਲ ਕਰਨੀ ਚਾਹੀਦੀ ਹੈ। ਅਤੇ ਜੇਕਰ ਅਸੀਂ ਨਹੀਂ ਕਰ ਸਕਦੇ, ਫਿਰ ਇਹ ਬਿਹਤਰ ਹੈ ਅਸੀਂ ਇਹ ਨਾਂ ਕਰੀਏ। ਸਮਝੇ (ਇਤਾਲਵੀ) ਵਿਚ? (ਹਾਂਜੀ।)
ਵਧੀਆ ਭੁਖ ਲਗੇ! ( ਵਧੀਆ ਭੁਖ ਲਗੇ। ) ਆਪਣੇ ਭੋਜ਼ਨ ਨੂੰ ਮਾਣੋ। ( ਤੁਹਾਡਾ ਧੰਨਵਾਦ ਹੈ। ) ਉਹ ਹਮੇਸ਼ਾਂ ਹਸਦੀ ਹੈ ਜਦੋਂ ਮੈਂ ਸਪੇਨੀ ਵਿਚ ਬੋਲਦੀ ਹੈ ਉਹਦੇ ਨਾਲ। ਮੈਂ ਕਿਹਾ, "ਕ੍ਰਿਪਾ ਕਰਕੇ ਨਾ ਹਸੋ, ਮੈਂ ਸੋਚਾਂਗੀ ਮੈਂ ਇਹ ਗਲਤ ਕਿਹਾ ਹੈ।" ਉਹਨੇ ਕਿਹਾ, "ਨਹੀਂ, ਸਤਿਗੁਰੂ ਜੀ! ਵਧੀਆ! ਬਹੁਤ ਚੰਗਾ, ਬਹੁਤ ਚੰਗਾ!" ਸ਼ੁਭ ਕਾਮਨਾ! (ਸ਼ੁਭ ਕਾਮਨਾ!) (ਸ਼ੁਭ ਕਾਮਨਾ, ਸਤਿਗੁਰੂ ਜੀ।) ਅਜ਼ੇ ਨਹੀਂ? ਇਹਦੇ ਲਈ ਲੰਮਾਂ ਸਮਾਂ ਲਗਦਾ ਹੈ। ਆਓ! ਹੇ, ਹਰ ਇਕ ਦੇ ਕੋਲ ਹੈ। ਸ਼ੁਭ ਕਾਮਨਾ। (ਸ਼ੁਭ ਕਾਮਨਾ, ਸਤਿਗੁਰੂ ਜੀ।) ਸੁਪਰੀਮ ਮਾਸਟਰ ਟੀਵੀ ਜਿੰਦਾਬਾਦ! (ਸੁਪਰੀਮ ਮਾਸਟਰ ਟੀਵੀ ਜਿੰਦਾਬਾਦ!) ਅਤੇ ਪ੍ਰਭੂ ਸਾਰੇ ਕਰਮਚਾਰੀਆਂ ਨੂੰ ਬਖਸ਼ੇ ਸਮੇਤ ਉਨਾਂ ਨੂੰ ਜਿਹੜੇ ਇਥੇ ਨਹੀਂ ਹਨ। ਮੈਂ ਚਾਹੁੰਦੀ ਹਾਂ ਇਕ ਦਿਨ ਦਾ ਪ੍ਰਬੰਧ ਕਰਨਾ। ਇਹਦੇ ਲਈ ਇਕ ਥੋੜਾ ਵਧੇਰੇ ਲੰਮਾਂ ਸਮਾਂ ਲਗੇਗਾ ਤਿਆਰੀ ਕਰਨ ਲਈ, ਹੋ ਸਕਦਾ ਜਦੋਂ ਮੌਸਮ ਵਧੀਆ ਹੋਵੇ ਅਤੇ ਉਹ ਸਭ। ਜਦੋਂ ਵਧੀਆ ਮੌਸਮ ਹੋਇਆ ਇਥੇ ਤਾਏਵਾਨ (ਫਾਰਮੋਸਾ) ਵਿਚ? ਹੋ ਸਕਦਾ ਅਗਸਤ? ਅਕਤੂਬਰ। ਇਥੋਂ ਤਕ ਅਕਤੂਬਰ, ਇਹ ਗਰਮੀ ਹੈ।) ਅਕਤੂਬਰ? ਇਹ ਜਿਆਦਾ ਗਰਮੀ ਨਹੀਂ, ਜਿਆਦਾ ਠੰਡ ਨਹੀਂ। ਅਗਸਤ ਬਹੁਤੀ ਗਰਮੀ ਹੈ? (ਹਾਂਜੀ।) ਅਕਤੂਬਰ ਜਾਂ ਸੰਤਬਰ ਬਾਰੇ ਕਿਵੇਂ? ਅਜ਼ੇ ਗਰਮੀ ਹੈ? (ਕਾਫੀ ਗਰਮੀ ਹੈ।) ਅਕਤੂਬਰ ਚੰਗਾ ਹੈ? (ਹਾਂਜੀ।) ਸੁਣੋ, ਕਿਉਂ ਨਾਂ ਅਸੀਂ ਪ੍ਰਬੰਧ ਕਰੀਏ ਇਕ ਇਕਠ ਦਾ ਅਕਤੂਬਰ ਵਿਚ? ਅਕਤੂਬਰ ਦੇ ਸ਼ੁਰੂ ਵਿਚ, ਵਧ ਜਾਂ ਘਟ? ਪਹਿਲੇ ਹਫਤੇ ਵਿਚ। ਇਹ ਵਧੀਆ ਵੀ ਹੈ, ਕਿਉਂਕਿ ਤਾਏ ਤੂ ਹੋਆ ਸੁਰਗਵਾਸ ਹੋਏ ਅਕਤੂਬਰ ਦੀ ਪਹਿਲੀ ਤਾਰੀਖ । ਹੋ ਸਕਦਾ ਅਸੀਂ ਭੇਟ ਕਰਦੇ ਹਾਂ ਉਹ ਹਫਤਾ ਵੀ। ਸਾਰੇ ਸੁਪਰੀਮ ਮਾਸਟਰ ਟੀਵੀ ਸਮੁਚੇ ਸੰਸਾਰ ਤੋਂ ਆ ਸਕਦੇ ਹਨ ਇਥੇ। ਜੇਕਰ ਉਹ ਨਹੀਂ ਪੁਗ ਸਕਦੇ ਹਵਾਈ ਜ਼ਹਾਜ਼ ਦਾ ਟਿਕਟ, ਕ੍ਰਿਪਾ ਕਰਕੇ ਇਹ ਖਰੀਦਣਾ ਉਨਾਂ ਲਈ।
ਮੈਂ ਬਹੁਤ ਉਦਾਸ ਮਹਿਸੂਸ ਕਰਦੀ ਹਾਂ ਕਿ ਮੈਂ ਬਹੁਤਾ ਸਫਰ ਨਹੀਂ ਕਰ ਸਕਦੀ ਹੋਰ ਕਿਉਂਕਿ ਮੇਰੇ ਕੰਮ ਕਰਕੇ, ਮੇਰੀ ਸਿਹਤ ਕਰਕੇ, ਜਾਂ ਹਵਾਈ ਜ਼ਹਾਜ਼ ਦੇ ਕਾਰਬਨ ਦੀ ਕੀਮਤ ਕਰਕੇ, ਸੋ ਮੈਂ ਨਹੀਂ ਜਾ ਸਕਦੀ ਕਿਸੇ ਜਗਾ ਅਤੇ ਦੇਖ ਸਕਦੀ ਕੁਝ ਲੋਕਾਂ ਨੂੰ ਜਿਨਾਂ ਨੂੰ ਮੈਂ ਸਚਮੁਚ ਪਿਆਰ ਕਰਦੀ ਹਾਂ, ਜਿਵੇਂ ਕਲਾਕਾਰ, ਅਮਰੀਕਨ ਕਲਾਕਾਰ। ਹੋ ਸਕਦਾ ਤੁਸੀਂ ਵੀ ਪ੍ਰਬੰਧ ਕਰ ਸਕਦੇ ਹੋ ਉਸ ਦਿਨ ਦਾ, ਇਕਠੇ ਉਹ ਆ ਸਕਦੇ ਹਨ? ਕਿਉਂਕਿ ਅਸੀਂ ਵੀ ਕਲਾਕਾਰ ਹਾਂ, ਸੁਪਰੀਮ ਮਾਸਟਰ ਟੀਵੀ ਲੋਕ ਵੀ ਕਲਾਕਾਰ ਹਨ। ਫਿਰ ਅਸੀਂ ਉਨਾਂ ਨੂੰ ਵੀ ਸਦਾ ਦੇ ਸਕਦੇ ਹਾਂ, ਇਥੇ ਆਉਣ ਲਈ। ਅਸੀਂ ਸਭ ਚੀਜ਼ ਲਈ ਅਦਾ ਕਰਾਂਗੇ, ਖਰਚਾ। ਉਹ ਆ ਸਕਦੇ ਇਥੇ ਅਤੇ ਇਕ ਦਿਨ ਬਿਤਾ ਸਕਦੇ ਮੇਰੇ ਨਾਲ, ਕਲਾਕਾਰ ਜਿਹੜੇ ਸਾਡੇ ਨਾਲ ਕੰਮ ਕਰਦੇ ਰਹੇ ਹਨ ਇਨਾਂ ਸਾਰੇ ਸਾਲਾਂ ਦੌਰਾਨ। ਫਰੈਡ ਕਾਰਲੀਨ। ਉਹ ਪਹਿਲੇ ਹੀ ਸੁਰਗਵਾਸ ਹੋ ਗਿਆ ਹੈ। ਇਹ ਬਹੁਤ ਅਫਸੋਸ ਹੈ। ਉਹ ਅਜਿਹਾ ਇਕ ਕੋਮਲ, ਵਧੀਆ ਆਦਮੀ ਸੀ। ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ। ਪਰ ਕੋਈ ਵੀ ਹੋਰ ਜਿਹੜੇ ਚਾਹੁੰਦੇ ਹਨ ਆਉਣਾ ਅਤੇ ਆ ਸਕਦੇ ਹਨ, ਅਕਤੂਬਰ, ਸਾਡੇ ਕੋਲ ਕਾਫੀ ਸਮਾਂ ਹੈ ਪ੍ਰਬੰਧ ਕਰਨ ਲਈ। ਉਹ ਪ੍ਰਬੰਧ ਕਰ ਸਕਦੇ ਹਨ, ਠੀਕ ਹੈ? ਉਮੀਦ ਹੈ। ਅਤੇ ਤੁਸੀਂ ਉਨਾਂ ਨੂੰ ਲਿਖ ਸਕਦੇ ਹੋ ਇਕ ਇਕ ਕਰਕੇ, ਸਾਰੇ ਕਲਾਕਾਰਾਂ ਨੂੰ ਇਨਾਂ ਸਾਲਾਂ ਦੌਰਾਨ, ਚਾਹੇ ਇਹ ਅਮਰੀਕਨ ਹੋਣ ਜਾਂ ਔਲੈਕਸੀਜ਼ (ਵੀਐਤਨਾਮੀਜ਼) ਜਾਂ ਚੀਨੀ ਜਾਂ ਕੋਰੀਅਨ ਜਾਂ ਜੋ ਵੀ, ਜਾਂ ਈਰਾਨੀਅਨ। (ਹਾਂਜੀ, ਸਤਿਗੁਰੂ ਜੀ।) ਕ੍ਰਿਪਾ ਕਰਕੇ ਉਨਾਂ ਨੂੰ ਲਿਖਣਾ ਅਤੇ ਉਨਾਂ ਨੂੰ ਕਹਿਣਾ ਕਿ ਅਸੀਂ ਉਨਾਂ ਨੂੰ ਦਾਅਵਤ ਦਿੰਦੇ ਹਾਂ। ਪਹਿਲੀ ਤਾਰੀਖ ਅਕਤੂਬਰ, ਉਹਦੇ ਬਾਰੇ ਕਿਵੇਂ ਹੈ? ਸੌਖਾ ਹੈ ਯਾਦ ਰਖਣਾ। (ਹਾਂਜੀ।) ਇਹ ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਬਸ ਇਕ ਇਕਠ ਲਈ, ਦੋਸਤਾਂ ਦੇ ਇਕਠ ਲਈ। ਮੈਂ ਉਹ ਬਹੁਤ ਹੀ ਪਸੰਦ ਕਰਾਂਗੀ। ਅਨੇਕ ਹੀ ਸਾਲ ਮੈਂ ਉਹਦੇ ਬਾਰੇ ਸੋਚ ਰਹੀ ਸੀ, ਪਰ ਮੇਰੇ ਕੋਲ ਇਕ ਮੌਕਾ ਨਹੀਂ ਸੀ ਸਚਮੁਚ, ਸਚਮੁਚ ਇਹਦੇ ਬਾਰੇ ਸੋਚਣ ਦਾ। ਮੈਂ ਸੋਚਿਆ ਇਹਦੇ ਬਾਰੇ, ਪਰ ਮੇਰੇ ਕੋਲ ਸਮਾਂ ਨਹੀਂ ਸੀ ਇਹਦੇ ਬਾਰੇ ਸੋਚਣ ਦਾ। ਸੋ, ਇਨਾਂ ਪਿਛਲੇ ਦਿਨਾਂ ਵਿਚ, ਮੇਰੇ ਕੋਲ ਵਧੇਰੇ ਰੀਟਰੀਟ ਸਮਾਂ ਸੀ, ਸੋ ਮੈਂ ਕਿਹਾ ਸਾਨੂੰ ਜ਼ਰੂਰੀ ਹੈ ਕੁਝ ਚੀਜ਼ ਕਰਨੀ। ਮੈਂ ਉਹ ਪਸੰਦ ਕਰਦੀ ਹਾਂ। ਬਸ ਕਿਉਂਕਿ ਮੈਂ ਉਨਾਂ ਨੂੰ ਪਿਆਰ ਕਰਦੀ ਹਾਂ, ਹੋਰ ਕੋਈ ਮੰਤਵ ਨਹੀਂ। ਉਨਾਂ ਨੂੰ ਨਹੀਂ ਲੋੜ ਕੁਝ ਚੀਜ਼ ਵੀ ਸੰਗੀਤ ਜਾਂ ਕੋਈ ਚੀਜ਼ ਮਨਾਉਣ ਲਈ ਮੇਰੇ ਲਈ। ਜੇਕਰ ਉਹ ਚਾਹਣ, ਉਹ ਇਹ ਕਰ ਸਕਦੇ ਹਨ। ਸਾਰੇ ਦਿਨ ਨੂੰ ਉਹਨਾਂ ਲਈ ਰਖੋ। ਕੋਈ ਵੀ ਉਪਰ ਆ ਸਕਦਾ ਹੈ ਅਤੇ ਗਾ ਸਕਦਾ ਹੈ ਜਾਂ ਕੁਝ ਚੀਜ਼ ਕਹਿ ਸਕਦਾ। ਸੁਪਰੀਮ ਮਾਸਟਰ ਟੀਵੀ, ਉਨਾਂ ਕੋਲ ਟੈਲੇਂਟ ਹੈ, ਪਰ ਹਮੇਸ਼ਾਂ ਨਹੀਂ ਟੈਲੇਂਟ ਨਾਲ ਤਾਮੀਲ ਕਰਦੇ। ਕੋਈ ਗਲ ਨਹੀਂ, ਉਹ ਉਪਰ ਆ ਸਕਦੇ ਹਨ ਅਤੇ ਫਜ਼ੂਲ ਗਲਾਂ ਕਰ ਸਕਦੇ, ਸਾਨੂੰ ਹਸਾਉਣ ਲਈ ਆਪਣੇ ਕੁਝ ਕਮਲੇਪਣ ਨਾਲ। ਕੋਈ ਵੀ, ਕੇਵਲ ਬਸ ਕਲਾਕਾਰ ਹੀ ਨਹੀਂ, ਉਹ ਸਾਰੇ ਆ ਸਕਦੇ ਹਨ। ਅਸੀਂ ਇਕ ਸਟੇਜ਼ ਬਣਾਵਾਂਗੇ; ਹਰ ਇਕ ਬਸ ਆਪਣਾ ਨਾਂ ਰਖ ਸਕਦਾ ਹੈ ਲਿਸਟ ਉਤੇ ਅਤੇ ਫਿਰ ਏਬੀਸੀ, ਏ ਤੋਂ ਲੈਕੇ ਜ਼ੀ ਤਕ, ਸੋ ਉਹ ਨਾਂ ਸੋਚਣ ਅਸੀਂ ਪਖਪਾਤ ਕਰਦੇ ਹਾਂ ਉਨਾਂ ਵਿਚਕਾਰ, ਇਕ ਚੰਗਾ ਕਲਾਕਾਰ ਅਤੇ ਮਾੜਾ ਕਲਾਕਾਰ। ਕੋਈ ਵੀ ਬਸ... ਇਥੋਂ ਤਕ ਤੁਸੀਂ ਪਿਆਰਿਓ ਵੀ ਉਪਰ ਆ ਸਕਦੇ, ਕੁਝ ਸਤੈਂਡ-ਅਪ ਕੋਮੇਡੀ ਕਰ ਸਕਦੇ ਹੋ, ਜਾਂ ਬੈਠੇ ਹੋਏ, ਬੈਠੇ ਹੋਏ ਕਾਮੇਡੀਅਨ। ਆਮ ਤੌਰ ਤੇ, ਇਹ ਖੋਲੋਤਿਆਂ ਕਾਮੇਡੀਅਨ ਹੁੰਦੇ ਹਨ।
ਕ੍ਰਿਪਾ ਕਰਕੇ ਖਾਵੋ। ਓਹ, ਮੈਂ ਬਹੁਤੀਆਂ ਗਲਾਂ ਕੀਤੀਆਂ! ਮੇਰਾ ਕਲੰਡਰ ਚਲਦਾ ਗਿਆ ਦੁਬਾਰਾ। ਅਨੰਦ ਮਾਣੋ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਸੀਂ ਪ੍ਰਭੂਆਂ ਦਾ ਧੰਨਵਾਦ ਕਰੋ। ਧੰਨਵਾਦ ਕਰੋ ਸਾਰਿਆਂ ਦਾ ਜੋ ਸੰਬੰਧਿਤ ਹਨ ਇਸ ਖੂਬਸੂਰਤ ਭੋਜ਼ਨ ਵਿਚ, ਪ੍ਰਭੂਆਂ ਅਤੇ ਮਨੁਖਾਂ ਦਾ।
ਤੁਸੀਂ ਸਾਰੇ, ਆਪਣੀ ਚੰਗੀ ਦੇਖ ਭਾਲ ਕਰੋ ਇਹਦੇ ਬੁਰਾ ਬਣ ਜਾਣ ਤੋਂ ਪਹਿਲਾਂ। ਤੁਸੀਂ ਸਮਝੇ? (ਹਾਂਜੀ।) ਸਭ ਤੋਂ ਵਧ, ਦੇਖ ਭਾਲ ਕਰੋ ਆਪਣੀ ਪਵਿਤਰਤਾ ਦੀ ਅੰਦਰ। ਅੰਦਰ, ਜੇਕਰ ਤੁਸੀਂ ਪਵਿਤਰ ਹੋ, ਤੁਸੀਂ ਸਾਹਮੁਣਾ ਕਰ ਸਕਦੇ ਹੋ ਅਨੇਕ, ਅਨੇਕ ਹੀ ਬਿਮਾਰੀਆਂ ਦਾ, ਅਨੇਕ ਹੀ ਰੁਕਾਵਟਾਂ ਦਾ, ਅਨੇਕ ਹੀ ਸਮਸਿਆਵਾਂ ਦਾ। ਅਨੇਕ ਹੀ ਕਰਮਾਂ ਦਾ ਵੀ। ਕਿਉਂਕਿ ਜਿਆਦਾਤਰ ਕਰਮ, ਸਤਿਗੁਰੂ ਜੀ ਨੇ ਪਹਿਲੇ ਹੀ ਸੰਭਾਲ ਲਏ ਹਨ। ਬਸ ਮੌਜ਼ੂਦ ਹਨ ਥੋੜੇ ਜਿਹੇ ਬਾਕੀ। ਸੋ ਪਕਾ ਕਰੋ ਜੇਕਰ ਤੁਸੀਂ ਪਵਿਤਰ ਹੋ ਅੰਦਰ, ਆਪਣੀ ਜਿੰਦਗੀ ਸਮਰਪਿਤ ਕਰੋ , ਸਚਮੁਚ। ਬਸ ਚਾਹੁੰਦੇ ਹੋ ਮਾਇਆ ਨੂੰ ਥਲੇ ਘਸੀਟਣਾ ਅਤੇ ਉਹਨੂੰ ਸੁਟਣਾ ਅੰਦਰ ਟੋਏ ਵਿਚ ਕਿਸੇ ਜਗਾ। ਉਹ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ। ਉਹਨੂੰ ਥਲੇ ਲਿਆਉਣਾ! ਅਤੇ ਉਚਾ ਚੁਕਣਾ ਸੰਸਾਰ ਨੂੰ! ਬਸ ਉਹ ਚੀਜ਼ ਨੂੰ ਕੇਵਲ ਰਖੋ ਮਨ ਵਿਚ; ਹੋਰ ਕੁਝ ਨਹੀਂ, ਠੀਕ ਹੈ? ਹੋਰ ਸਭ ਚੀਜ਼ ਆਉਂਦੀ ਅਤੇ ਜਾਂਦੀ ਹੈ, ਅਸਲੀ ਜਾਂ ਨਕਲੀ, ਪਰ ਤੁਹਾਡੇ ਟੀਚਾ ਰਹੇਗਾ। ਮਾਇਆ ਨੂੰ ਲਤ ਮਾਰੋ, ਸੰਸਾਰ ਨੂੰ ਉਚਾ ਚੁਕੋ। ਦੁਹਰਾਉ! ਬਹੁਤੇ ਵਿਆਸਤ ਹੋ ਖਾਂਦੇ ਹੋਏ। ਮਾਇਆ ਨੂੰ ਲਤ ਮਾਰੋ, ਸੰਸਾਰ ਨੂੰ ਉਚਾ ਚੁਕੋ।
ਮੈਂ ਖੁਸ਼ ਹਾਂ ਕਿ ਇਕ ਮੌਕਾ ਮਿਲਿਆ ਹੈ ਤੁਹਾਨੂੰ ਦੇਖਣ ਦਾ। ਮੈਂ ਭੁਲ ਗਈ ਤੁਸੀਂ ਕਿਵੇਂ ਲਗਦੇ ਹੋ। ਮੈਨੂੰ ਮਾਫ ਕਰਨਾ ਕਿ ਤੁਹਾਡੇ ਵਿਚੋਂ ਕਈਆਂ ਨੂੰ ਜਾਣਾ ਪਿਆ। ਮੇਰਾ ਭਾਵ ਹੈ ਉਨਾਂ ਵਿਚੋਂ ਕਈਆਂ ਨੂੰ ਜਾਣਾ ਪਿਆ। ਹੋ ਸਕਦਾ ਉਨਾਂ ਦੀ ਤਕਦੀਰ ਉਸ ਤਰਾਂ ਨਹੀਂ ਹੈ। ਉਹ ਨਹੀਂ ਰਹਿ ਸਕਦੇ ਮੇਰੇ ਆਸ ਪਾਸ। ਕਿਉਂਕਿ ਜੇਕਰ ਉਹ ਆਸ ਪਾਸ ਹਨ, ਫਿਰ ਉਹ ਖਰਾਬ ਕਰਦੇ ਹਨ। ਜੇਕਰ ਉਹ ਆਸ ਪਾਸ ਨਾਂ ਹੋਣ, ਉਹ ਇਕ ਵਧੀਆ ਕੰਮ ਕਰਦੇ ਹਨ। ਮੈਂ ਅਨੁਭਵ ਕੀਤਾ ਹੈ ਕਦੇ ਕਦਾਂਈ ਉਸ ਤਰਾਂ, ਕਈ ਤੁਹਾਡੇ ਵਿਚੋਂ, ਮੇਰਾ ਭਾਵ ਹੈ ਕਈ ਉਨਾਂ ਵਿਚੋਂ। ਹੋ ਸਕਦਾ ਬਾਅਦ ਵਿਚ, ਉਨਾਂ ਦੇ ਕਰਮ ਬਦਲ ਜਾਣਗੇ।
ਅਸੀਂ ਆਪਣੀ ਤਕਦੀਰ ਬਦਲ ਸਕਦੇ ਹਾਂ ਜੇਕਰ ਅਸੀਂ ਦ੍ਰਿੜ ਹੋਈਏ ਨੇਕ ਟੀਚੇ ਤਕ ਪਹੁੰਚਣ ਲਈ ਜਿਸ ਤਕ ਅਸੀਂ ਚਾਹੁੰਦੇ ਹਾਂ ਅਪੜਨਾ। ਸਚਮੁਚ ਅਸੀਂ ਕਰ ਸਕਦੇ ਹਾਂ। ਅਤੇ ਜੇਕਰ ਅਸੀਂ ਨਹੀਂ ਕਰ ਸਕਦੇ, ਘਟੋ ਘਟ ਸਾਡੇ ਕੋਲ ਇਹ ਨੇਕ ਟੀਚਾ ਹੋਵੇ ਮਰ ਜਾਣ ਲਈ, ਅਤੇ ਨਾਲ ਮਰਨ ਲਈ। ਹੋਰ ਕੋਈ ਚੀਜ਼ ਨਹੀਂ ਕੀਮਤੀ ਜਿੰਦਾ ਰਹਿਣ ਲਈ। ਮੈਂ ਨਹੀਂ ਜਿਉਂਦੀ ਹੋਰ ਕਿਸੇ ਚੀਜ਼ ਲਈ ਵੀ। ਮੈਂ ਜਿਉਂਦੀ ਹਾਂ ਕੇਵਲ ਉਹਦੇ ਲਈ। ਸੰਸਾਰ ਦੀ ਭਲਾਈ ਲਈ, ਜਾਨਵਰਾਂ ਦੇ ਦੁਖ ਦੇ ਘਟ ਜਾਣ ਲਈ। ਮੈਂ ਨਹੀਂ ਜਿਉਂਦੀ ਹੋਰ ਕਿਸੇ ਚੀਜ਼ ਲਈ। ਸਚਮੁਚ ਉਸ ਤਰਾਂ ਹੈ। ਅਤੇ ਪ੍ਰਭੂ ਜਾਣਦੇ ਹਨ ਮੈਂ ਸਚ ਕਹਿ ਰਹੀ ਹਾਂ। ਪ੍ਰਭੂ ਮੇਰੇ ਗਵਾਹ ਹਨ। ਮੈਂ ਝੂਠ ਨਹੀਂ ਬੋਲਦੀ। (ਹਾਂਜੀ, ਸਤਿਗੁਰੂ ਜੀ।) ਤੁਸੀਂ ਜਾਣਦੇ ਹੋ। ਕਾਹਦੇ ਲਈ? ਕਿਹੜੇ ਮੰਤਵ ਲਈ ਮੈਨੂੰ ਝੂਠ ਬੋਲਣੇ ਚਾਹੀਦੇ ਹਨ? ਕੀ ਉਥੇ ਕੋਈ ਮੰਤਵ ਹੈ? (ਨਹੀਂ, ਸਤਿਗੁਰੂ ਜੀ। ਅਸੀਂ ਵਿਸ਼ਵਾਸ਼, ਭਰੋਸਾ ਕਰਦੇ ਹਾਂ ਤੁਹਾਡੇ ਵਿਚ, ਸਤਿਗੁਰੂ ਜੀ।) ਵਿਸ਼ਵਾਸ਼, ਭਰੋਸਾ। ਤੁਹਾਡਾ ਧੰਨਵਾਦ ਹੈ। ਵਧੀਆ ਹੈ ਤੁਹਾਡੇ ਲਈ। ਚੀਨੀ ਵਿਚ, ਉਹ ਕਹਿੰਦੇ ਹਨ, "ਭੋਰਸਾ ਸਭ ਗੁਣਾਂ ਦਾ ਆਧਾਰ ਹੈ।" ਭਾਵ ਹੈ ਤੁਹਾਡਾ ਭਰੋਸਾ, ਤੁਹਾਡਾ ਵਿਸ਼ਵਾਸ਼, ਸਭ ਤੋਂ ਮਹਤਵ ਹੈ ਦਸ ਹਜ਼ਾਰ ਨੇਕੀਆਂ ਤੋਂ। ਦਸ ਹਜ਼ਾਰ ਬਸ ਇਕ ਗਿਣਤੀ ਹੈ। ਕੇਵਲ ਬਸ ਦਸ ਹਜ਼ਾਰ ਨਹੀਂ। ਭਾਵ ਕਿਤਨੇ ਵੀ ਗੁਣ ਨੇਕੀਆਂ ਹੋਣ, ਜੇਕਰ ਤੁਹਾਡੇ ਕੋਲ ਭਰੋਸਾ ਨਾਂ ਹੋਵੇ, ਤੁਸੀਂ ਨਹੀਂ ਵਿਸ਼ਵਾਸ਼ ਕਰਦੇ, ਫਿਰ ਇਹ ਕੁਝ ਨਹੀਂ ਹੈ, ਕਿਉਂਕਿ ਵਿਸ਼ਵਾਸ਼, ਭਰੋਸਾ, ਸਭ ਤੋਂ ਸਿਖਰਲਾ ਹੈ ਦਸ ਹਜ਼ਾਰ ਨੇਕੀਆਂ ਦਾ।
( ਸਤਿਗੁਰੂ ਜੀ, ਤੁਸੀਂ ਲਗਦੇ ਹੋ ਜਿਵੇਂ ਇਕ ਯੂਰੋਪੀਅਨ ਸ਼ਾਹੀ ਖਾਨਦਾਨ ਦੇ ਅਜ਼। ) ਸ਼ਾਹੀ? ( ਸ਼ਾਹੀ, ਜਿਵੇਂ ਇਕ ਯੂਰੋਪੀਅਨ ਰਾਣੀ ) ਸਚਮੁਚ? ( ਵਾਲ ਅਤੇ ਕਮੀਜ਼ ਨਾਲ। ) ਤਾਜ਼ ਕਿਥੇ ਹੈ? ਮੈਂ ਇਹ ਛਡ ਆਈ ਕਿਸੇ ਜਗਾ। ਤੁਹਾਡਾ ਧੰਨਵਾਦ। ਕਿਉਂ ਯੂਰੋਪੀਅਨ? ਕਿਉਂ ਨਹੀਂ ਕੋਰੀਅਨ, ਜਿਵੇਂ ਪਿਛਲੀ ਵਾਰ? ਯੂਰੋਪੀਅਨ, ਸਚਮੁਚ? ਵਾਲ, ਵਾਲਾਂ ਨੇ ਇਹ ਕੀਤਾ। ( ਹਾਂਜੀ, ਮੈਂ ਸੋਚਿਆ ਹੋ ਸਕਦਾ ਮੋਨਾਕੋ? ਸ਼ਾਹੀ ਖਾਨਦਾਨ ਦੇ ਮੋਨਾਕੋ ਦੇ। ) ਮੋ ਕੀ? ( ਸ਼ਾਹੀ ਖਾਨਦਾਨ ਦੇ ਮੋਨਾਕੋ ਦੇ। ) ( ਸਕਾਰਫ ਅਤੇ ਵਾਲ। ) ( ਇਕ ਮੋਨਾਕੋ ਸ਼ਾਹੀ ਖਾਨਦਾਨ ਦੇ। ) ਮੋਨਾਕੋ? (ਹਾਂਜੀ।) ਹਾਂਜੀ। ਮੈਂ ਮੋਨਾਕੋ ਵਿਚ ਸੀ। ਪਰ ਜਦੋਂ ਮੈਂ ਉਥੇ ਸੀ ਪਹਿਲੀ ਵਾਰ, ਅਨੇਕ ਹੀ ਲੋਕਾਂ ਨੇ ਬਸ ਮੈਨੂੰ ਰਾਜ਼ਕੁਮਾਰੀ ਕਹਿ ਕੇ ਬੁਲਾਉਂਣਾ ਜ਼ਾਰੀ ਰਖਿਆ। ਮੈਂ ਕਿਹਾ, "ਨਹੀਂ, ਨਹੀਂ। ਮੈਂ ਰਾਜ਼ਕੁਮਾਰੀ ਨਹੀਂ ਹਾਂ।" ਜਿਵੇ, ਮੈਂ ਗਈ ਇਕ ਰੈਸਟਰਾਂਟ ਨੂੰ ਜਾਂ ਕੁਝ ਚੀਜ਼, ਹੋਟਲ, ਉਨਾਂ ਨੇ ਕਿਹਾ, "ਓਹ, ਹਾਲੋ ਰਾਜ਼ ਕੁਮਾਰੀ-ਇਹ, ਰਾਜ਼ਕੁਮਾਰੀ-ਉਹ।" ਅਤੇ ਮੈਂ ਕਿਹਾ, "ਨਹੀਂ, ਨਹੀਂ, ਮੈਂ ਇਕ ਰਾਜ਼ਕੁਮਾਰੀ ਨਹੀਂ ਹਾਂ।" ਕਿਉਂਕਿ ਮੇਰੇ ਖਿਆਲ ਉਨਾਂ ਨੇ ਸੋਚਿਆ ਮੈਂ ਇਕ ਰਾਜ਼ਕੁਮਾਰੀ ਹਾਂ ਕਿਸੇ ਕਿਸਮ ਦੀ। ਕਿਉਂਕਿ ਰਾਜ਼ਕੁਮਾਰ ਮੋਨਾਕੋ ਦਾ ਉਸ ਸਮੇਂ, ਰਾਜ਼ ਕੁਮਾਰ ਐਲਬਾਰਟ, ਉਹ ਅਜ਼ੇ ਛੋਟਾ ਜਵਾਨ ਸੀ, ਅਤੇ ਜਿਥੇ ਵੀ ਉਹ ਜਾਂਦਾ ਸੀ, ਆਮ ਤੌਰ ਤੇ ਉਹ ਇਕ ਗਡੀ ਆਪ ਚਲਾਉਂਦਾ ਸੀ, ਪਰ ਕਦੇ ਕਦਾਂਈ, ਜੇਰਕ ਉਹ ਜਾਂਦਾ ਕਿਸੇ ਕਲਬ ਨੂੰ ਬਹੁਤ ਸਾਰੇ ਲੋਕਾਂ ਨਾਲ, ਫਿਰ ਉੇਹਦੇ ਕੋਲ ਇਕ ਬਾਡੀ ਗਾਰਡ ਹੁੰਦਾ ਇਕ ਬੰਦੂਕ ਨਾਲ, ਮੇਰੇ ਖਿਆਲ। ਅਤੇ ਮੇਰੇ ਕੋਲ, ਉਸ ਸਮੇਂ, ਚਾਰ ਬਾਡੀ ਗਾਰਡ ਸਨ। ਸੋ, ਉਨਾਂ ਨੇ ਸੋਚਿਆ ਹੋ ਸਕਦਾ ਮੈਂ ਕਿਸੇ ਕਿਸਮ ਦੀ ਵਿਸ਼ੇਸ਼ ਵਿਆਕਤੀ ਹਾਂ ਜਾਂ ਰਾਜ਼ ਕੁਮਾਰੀ। ਮੈਂ ਕਪੜੇ ਪਹਿਨਦੀ ਸੀ, ਮੈਂ ਨਹੀਂ ਜਾਣਦੀ, ਜਿਵੇਂ ਇਕ ਰਾਜ਼ ਕੁਮਾਰੀ ਵਾਂਗ ਜਾਂ ਕੁਝ ਚੀਜ਼। ਮੈਨੂੰ ਪਕਾ ਪਤਾ ਨਹੀਂ, ਮੈਨੂੰ ਨਹੀਂ ਯਾਦ। ਸੋ, ਮੈਂ ਕਿਹਾ, "ਨਹੀਂ, ਨਹੀਂ, ਮੈਂ ਇਕ ਰਾਜ਼ ਕੁਮਾਰੀ ਨਹੀਂ ਹਾਂ।" ਅਤੇ ਉਨਾਂ ਨੇ ਕਿਹਾ, "ਓਹ, ਤੁਸੀਂ ਮੇਰੀ ਰਾਜ਼ਕੁਮਾਰੀ ਹੋ। ਤੁਸੀਂ ਸਾਡੀ ਰਾਜ਼ਕੁਮਾਰੀ ਹੋ। " ਉਸ ਤਰਾਂ, ਬਹੁਤ ਵਾਰ।
ਅਤੇ ਮੈਂ ਤੁਹਾਨੂੰ ਦਸਿਆ ਹੈ, ਉਥੇ ਇਕ ਟੈਕਸੀ ਡਰਾਈਵਰ ਸੀ, ਉਹਨੇ ਲਿਆਂਦੀ ਆਪਣੀ ਸਭ ਤੋਂ ਵਧੀਆ ਮਰਸੇਡੀਸ, ਚਿਟੀ, ਲੰਮੀ ਅਤੇ ਵਡੀ ਮਾਰਸੇਡੀਸ, ਆਇਆ ਅਤੇ ਕਿਹਾ, "ਤੁਹਾਡੇ ਲਈ, ਰਾਜ਼ ਕੁਮਾਰੀ।" ਮੈਂ ਕੇਵਲ ਇਕ ਟੈਕਸੀ ਬੁਲਾਈ ਅਤੇ ਉਹਨੇ ਲਿਆਂਦੀ ਆਪਣੀ ਮਰਸੇਡੀਸ। ਮੈਂ ਕਿਹਾ, "ਵਾਓ! ਕੀ ਉਹ ਮੇਰੀ ਟੈਕਸੀ ਹੈ?" ਉਹਨੇ ਕਿਹਾ, "ਹਾਂਜੀ, ਤੁਹਾਡੇ ਲਈ, ਰਾਜ਼ਕੁਮਾਰੀ।" ਉਹਨੇ ਨਹੀਂ ਕਿਹਾ ਟੈਕਸੀ ਜਾਂ ਕੁਝ ਚੀਜ਼। ਮੈਂ ਸੋਚਦੀ ਸੀ ਉਹ ਗਲਤੀ ਕਰ ਬੈਠਾ। ਮੈ ਕਿਹਾ, "ਮੈਂ ਆਰਡਰ ਕੀਤੀ ਇਕ ਟੈਕਸੀ। ਤੁਸੀਂ ਹੋ। ਇਹ ਕਿਉਂ ਇਕ ਭਿੰਨ ਕਾਰ ਹੈ ਅਜ਼?" ਉਹਨੇ ਕਿਹਾ, "ਤੁਹਾਡੇ ਲਈ, ਰਾਜ਼ਕੁਮਾਰੀ।" ਮੈਂ ਸੋਚਿਆ ਉਹ ਬਸ ਮਜ਼ਾਕ ਕਰ ਰਿਹਾ ਸੀ, ਸੋ ਮੈਂ ਨਹੀਂ ਗੌਲਿਆ। ਮੋਨਾਕੋ ਵਿਚ, ਇਕ ਟੈਕਸੀ ਡਰਾਈਵਰ, ਤੁਸੀਂ ਉਨਾਂ ਨੂੰ ਨੀਵੀਂ ਅਖ ਨਾਲ ਨਾਂ ਦੇਖਣਾ। ਕਿਉਂਕਿ ਇਕ ਲਾਏਸੇਂਸ ਮੋਨਾਕੋ ਵਿਚ, ਇਹਦੀ ਕੀਮਤ ਹੈ ਵਧ ਜਾਂ ਘਟ ਇਕ ਮੀਲੀਅਨ ਯੂਐਸ ਡਾਲਰ ਜਾਂ ਯੂਰੋ। ਮੈਂ ਭੁਲ ਗਈ ਹਾਂ। ਯੂਰੋ ਜਾਂ ਅਮਰੀਕਨ ਡਾਲਰ, ਪਰ ਇਕ ਮੀਲੀਅਨ ਕਿਵੇਂ ਵੀ। ਕਿਉਂਕਿ ਮੋਨਾਕੋ ਇਕ ਛੋਟੀ ਅਤੇ ਕੀਮਤੀ ਜਗਾ ਹੈ; ਇਹ ਜਿਵੇਂ ਇਕ ਬਹੁਤ ਦੁਰਲਭ ਹੈ, ਕੀਮਤੀ ਰਤਨ ਯੂਰਪ ਵਿਚ। ਬਹੁਤ ਛੋਟਾ ਪਰ ਬਹੁਤ ਖੂਬਸੂਰਤ, ਸੋਹਣਾ। ਸਾਰੇ ਸਭ ਤੋਂ ਅਮੀਰ ਲੋਕ, ਜਾਂ ਸਾਰੇ ਨਹੀਂ ਪਰ ਸਾਰੇ ਅਮੀਰ ਲੋਕ ਉਥੇ ਰਹਿੰਦੇ ਹਨ। ਉਹ ਸਭ ਤੋਂ ਅਮੀਰ, ਉਹ ਜਿਹੜੇ ਸਭ ਤੋਂ ਅਮੀਰ ਲੋਕ, ਸਭ ਤੋਂ ਪ੍ਰਸਿਧ - ਮੋਡਲ, ਮੂਵੀ ਸਿਤਾਰੇ - ਉਨਾਂ ਸਾਰਿਆਂ ਕੋਲ ਅਪਾਰਟਮੇਂਟ ਹਨ ਉਥੇ, ਘਰ, ਜਾਂ ਜੋ ਵੀ। ਕਿਉਂਕਿ ਚਾਰ ਚੁਫੇਰੇ, ਤੁਸੀਂ ਹਮੇਸ਼ਾਂ ਦੇਖ ਸਕਦੇ ਹੋ ਸਮੁੰਦਰ, ਬੀਚ। ਅਤੇ ਉਧਰਲੇ ਪਾਸੇ ਇਹ ਬਹੁਤ ਸਾਫ, ਬਹੁਤ ਸੁਰਖਿਅਤ ਹੈ। ਅਤੇ ਇਹ ਬਹੁਤ ਮੁਸ਼ਕਲ ਹੈ ਇਕ ਟੈਕਸੀ ਡਰਾਈਵਰ ਲਾਏਸੇਂਸ ਹਾਸਲ ਕਰਨਾ ਮੋਨਾਕੋ ਵਿਚ, ਅਤੇ ਉਹਦੇ ਕੋਲ ਇਕ ਅਪਾਰਟਮੇਂਟ ਵੀ ਸੀ। ਮੈਂ ਇਹ ਜਾਣਦੀ ਸੀ ਕਿਉਂਕਿ ਬਾਦ ਵਿਚ, ਇਕ ਦਿਨ, ਮੈਂ ਗਈ ਆਸ ਪਾਸ ਕਿਸੇ ਏਜਿੰਟ ਨਾਲ। ਮੈਂ ਸੋਚਦੀ ਸੀ ਸ਼ਾਇਦ ਮੈਂ ਰਹਾਂਗੀ ਮੋਨਾਕੋ ਵਿਚ; ਇਹ ਸੁਰਖਿਅਤ ਮਹਿਸੂਸ ਹੁੰਦਾ ਸੀ। ਕਿਉਂਕਿ ਉਥੇ, ਤੁਹਾਡੇ ਕੋਲ ਬਹੁਤ ਸਾਰੇ ਪੁਲੀਸ ਹਨ ਹਰ ਜਗਾ। ਉਥੇ ਕੋਈ ਅਪਰਾਧ ਨਹੀਂ, ਕੁਝ ਨਹੀਂ। ਕੋਈ ਪਾਪਾਰਾਜ਼ੀ ਨਹੀਂ, ਕੁਝ ਚੀਜ਼ ਦੀ ਇਜ਼ਾਜ਼ਤ ਨਹੀਂ ਮੋਨਾਕੋ ਵਿਚ। ਉਸੇ ਕਰਕੇ ਅਮੀਰ ਲੋਕ, ਮਸ਼ਹੂਰ ਲੋਕ, ਉਹ ਪਸੰਦ ਕਰਦੇ ਹਨ ਉਥੇ ਰਹਿਣਾ ਕਿਉਂਕਿ ਉਹ ਸੁਰਖਿਅਤ ਮਹਿਸੂਸ ਕਰਦੇ ਹਨ, ਸੁਰਖਿਅਤ। ਇਹ ਇਜ਼ਾਜ਼ਤ ਨਹੀਂ ਹੈ ਪਾਪਾਰਾਜ਼ੀ ਲਈ ਮਸ਼ਹੂਰ ਲੋਕਾਂ ਨੂੰ ਤੰਗ ਕਰਨ ਦੀ ਕਿਸੇ ਵੀ ਤਰਾਂ। (ਇਹ) ਕਾਨੂੰਨ ਹੈ। ਅਤੇ ਉਹ ਔਰਤਾਂ ਨਾਲ ਬੇਹਦ ਵਧੀਆ ਸਲੂਕ ਕਰਦੇ ਹਨ ਉਧਰਲੇ ਪਾਸੇ। ਉਹ ਸੀ ਕਿਉਂਕਿ ਰਾਜ਼ ਕੁਮਾਰੀ ਗਰੇਸ ਕਰਕੇ, ਮਾਂ ਵਰਤਮਾਨ ਰਾਜ਼ ਕੁਮਾਰ ਮੋਨਾਕੋ ਦੀ, ਅਮਰੀਕਨ ਅਭਿਨੇਤਰੀ, ਉਹਨੇ ਇਹ ਵਧੇਰੇ ਮਸ਼ਹੂਰ ਕੀਤਾ ਕਿ ਔਰਤਾਂ ਨੂੰ ਸਤਿਕਾਰਿਆ ਜਾਣਾ ਅਤੇ ਦੇਖ ਭਾਲ ਕੀਤੀ ਜਾਣੀ ਚਾਹੀਦੀ ਹੈ ਉਥੇ। ਜਿਵੇਂ ਬਹੁਤ ਸਤਿਕਾਰ ਔਰਤਾਂ ਲਈ, ਜ਼ਰੂਰੀ ਹੈ ਇਕ ਬੇਗਮ ਵਾਂਗ ਸਲੂਕ ਕਰਨਾ।
ਸੋ, ਸਾਰੇ ਮੋਡਲ, ਉਹ ਵੀ ਉਥੇ ਰਹਿੰਦੇ ਹਨ, ਅਤੇ ਮੂਵੀ ਸਿਤਾਰੇ, ਅਤੇ ਅਮੀਰ ਲੋਕ, ਬੀਲੀਅਨਐਰ, ਮੀਲੀਅਨਐਰ। ਸੋ, ਜਦੋਂ ਤੁਸੀਂ ਮੋਨਾਕੋ ਵਿਚ ਹੋਵੋਂ, ਤੁਸੀਂ ਦੇਖਦੇ ਹੋ ਕੇਵਲ ਨਿਜ਼ੀ ਹੈਲੀਕਾਪਟਰ, ਵਡੀਆਂ ਕਿਸ਼ਤੀਆਂ, ਸ਼ਾਨਦਾਰ ਕੋਠੀਆਂ ਅਤੇ ਲੋਕ, ਸਭ ਕਿਸਮ ਦੀ ਵਧੀਆ ਕਾਰਾਂ ਸੰਸਾਰ ਵਿਚ। ਤੁਸੀਂ ਨਹੀਂ ਦੇਖਦੇ ਆਮ ਸਧਾਰਨ ਕਾਰਾਂ। ਅਤੇ ਬਹੁਤ ਹੀ ਘਟ ਤੁਸੀਂ ਦੇਖਦੇ ਹੋ ਕੋਈ ਮੋਨਾਕੋ ਨਾਗਰਿਕ ਕੰਮ ਕਰਦਾ। ਉਨਾਂ ਨੇ ਮੈਨੂੰ ਕਿਹਾ, "ਅਸੀਂ ਮੋਨਾਕੋ ਲੋਕ, ਨਹੀਂ ਕੰਮ ਕਰਦੇ। ਇਹ ਸਚ ਨਹੀਂ ਹੈ ਅਸਲ ਵਿਚ, ਪਰ ਇਹ ਹੈ ਵਿਚਾਰ ਜੋ ਲੋਕਾਂ ਕੋਲ ਹੈ ਕਿਉਂਕਿ ਦੇਸ਼ ਬਹੁਤ ਅਮੀਰ ਹੈ। ਅਤੇ ਅਮੀਰ ਲੋਕ, ਉਨਾਂ ਨੂੰ ਕਰ ਅਦਾ ਕਰਨ ਦੀ ਨਹੀਂ ਲੋੜ ਜਾਂ ਕੁਝ ਚੀਜ਼, ਕੋਈ ਆਮਦਨ ਦਾ ਕਰ ਨਹੀਂ। ਅਤੇ ਜੇਕਰ ਕੁਝ ਲੋਕ ਹੋਣ, ਗਰੀਬ ਲੋਕ, ਕੰਮ ਕਰਨ ਵਾਲੇ ਵਰਗ ਦੇ ਲੋਕ, ਸਰਕਾਰ ਉਨਾਂ ਲਈ ਘਰ ਉਸਾਰਦੀ ਹੈ, ਕੋਂਨਡੋ, ਅਪਾਰਟਮੇਂਟ ਉਨਾਂ ਲਈ ਕੁਝ ਥੋੜੇ ਘਟ ਕੇਂਦਰੀ ਇਲਾਕੇ ਵਿਚ; ਬਹੁਤੇ ਸਸਤੇ ਭਾਅ ਤੇ, ਬਹੁਤ, ਬਹੁਤ ਸਸਤੇ। ਤੁਸੀਂ ਖਰੀਦ ਸਕਦੇ ਹੋ ਜਿਵੇਂ ਉਹ ਛੋਟੇ ਅਪਾਰਟਮੇਂਟ ਆਪਣੇ ਲਈ। ਕੇਵਲ €50,000 ਯੂਰੋ ਲਈ, ਸਰਕਾਰ ਉਸਾਰਦੀ, ਪਰ ਹੋ ਸਕਦਾ ਤੁਸੀਂ ਨਾਂ ਇਹਦੇ ਯੋਗ ਹੋਵੋਂ। ਤੁਹਾਨੂੰ ਦਿਖਾਉਣਾ ਜ਼ਰੂਰੀ ਹੈ ਕਿ ਤੁਹਾਡੀ ਆਮਦਨ ਬਹੁਤ ਘਟ ਹੈ, ਅਤੇ ਤੁਸੀਂ ਕਿਤਨੇ ਚਿਰ ਲਈ ਕੰਮ ਕਰਦੇ ਰਹੇ ਹੋ, ਵਫਾਦਾਰੀ ਨਾਲ, ਕਾਹਦੇ ਵਿਚ ਅਤੇ ਕਿਥੇ।