ਬੋਧੀ ਕਹਾਣੀਆਂ: ਰਾਜ਼ਾ ਜਿਹੜਾ ਆਪਣੀਆਂ ਅਖਾਂ ਭੇਟ ਕਰਦਾ ਹੈ ਨੇਤਰਹੀਣ ਬ੍ਰਹਿਮਣ ਨੂੰ, ਚਾਰ ਹਿਸਿਆਂ ਦਾ ਪਹਿਲਾ ਭਾਗ2020-09-26ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂ ਵਿਸਤਾਰਡਾਓਨਲੋਡ Docxਹੋਰ ਪੜੋ"ਇਸ ਰਾਜ਼ੇ ਕੋਲ ਵਿਸ਼ੇਸ਼ ਅਖਾਂ ਸੀ, ਉਹ ਦੇਖ ਸਕਦਾ ਸੀ ਸਮੁਚੇ ਪੰਜ ਮਹਾਂਦੀਪਾਂ ਨੂੰ, ਅਤੇ ਚਾਰ ਸਮੁੰਦਰਾਂ ਨੂੰ, ਆਦਿ, " ਕੁਝ ਚੀਜ਼ ਉਸ ਤਰਾਂ। "ਉਹ ਇਥੋਂ ਤਕ ਦੇਖ ਸਕਦਾ ਸੀ ਕੰਧਾਂ ਵਿਚੋਂ ਦੀ। ਇਸੇ ਕਰਕੇ, ਉਹਦਾ ਨਾਮ ਸੀ ਸੁਹਾਵਣੀਆਂ ਅਖਾਂ।"