ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹੋ, ਫਿਰ ਤੁਸੀਂ ਕਤਲ ਦੇ ਸੰਸਾਰ ਵਿਚ ਡਿਗ ਪਵੋਂਗੇ। ਇਹ ਸਭ ਦੇ ਨਾਲ ਕਰਮ ਜੁੜੇ ਹੋਏ ਹੋਣਗੇ। ਹਰ ਇਕ ਕਾਰਜ਼, ਪ੍ਰਤੀਕਰਮ, ਇਹਦੇ ਨਾਲ ਕਰਮ ਜੁੜੇ ਹਨ। ਇਸੇ ਕਰਕੇ ਵਿਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਇਹਦੇ ਨਤੀਜੇ ਹਨ। ਤੁਹਾਡੇ ਕੰਮਾਂ ਦੇ ਹਮੇਸ਼ਾਂ ਨਤੀਜ਼ੇ ਹੁੰਦੇ ਹਨ - ਚੰਗੇ ਜਾਂ ਮਾੜੇ। ਜੇਕਰ ਤੁਸੀਂ ਚੋਰੀ ਦੇ ਸੰਸਾਰ ਵਿਚ ਡਿਗਦੇ ਹੋ, ਫਿਰ ਤੁਸੀਂ ਇਹਦੇ ਅੰਦਰ ਵੀ ਦੌੜਦੇ ਰਹੋਂਗੇ, ਹੋਰਨਾਂ ਸੰਸਾਰਾਂ ਦੇ ਨਾਲ ਨਾਲ ਜਿਨਾਂ ਵਿਚ ਤੁਸੀਂ ਫਸ ਗਏ ਜਾਂ ਵਿਚ ਸ਼ਾਮਲ ਹੋ ਗਏ। ਸੋ ਕਤਲ ਦੇ ਸੰਸਾਰ, ਉਸ ਦੇ ਵਿਚ ਜਾਨਵਰ-ਲੋਕਾਂ ਦਾ ਮਾਸ ਖਾਣਾ ਸ਼ਾਮਲ ਹੈ ਕਿਉਂਕਿ ਉਹ ਹੋਰਨਾਂ ਜੀਵਾਂ ਨੂੰ ਮਾਰਨ ਦੇ ਨਾਲ ਸਬੰਧਿਤ ਹੈ। (...)
ਹਾਏ ਉਥੇ, ਸਾਡੇ ਤੁਸੀਂ ਖੂਬਸੂਰਤ ਲੋਕ, ਖੂਬਸੂਰਤ ਰੂਹਾਂ, ਪ੍ਰਮਾਤਮਾ ਦੇ ਪਿਆਰਿਓ। ਮੈਂ ਤੁਹਾਡੇ ਨਾਲ ਦੁਬਾਰਾ ਬੋਲਣ ਦੇ ਯੋਗ ਹੋਣ ਲਈ ਬਹੁਤ ਖੁਸ਼ ਹਾਂ । ਤੁਹਾਡੇ ਵਿਚੋਂ ਕਈ ਆਪਣੇ ਮਨ ਵਿਚ ਸਵਾਲ ਪੁਛ ਰਹੇ ਹਨ, ਮੈਂ ਅਨੁਭਵ ਕਰ ਸਕਦਹਿਾਂ, ਇਹ ਕਿਉਂ ਹੈ ਕਿ ਪ੍ਰਮਾਤਮਾ ਜਾਂ ਫਰਿਸ਼ਤੇ, ਘਟੋ ਘਟ ਫਰਿਸ਼ਤੇ ਜਾਂ ਸੰਤ ਅਤੇ ਮਹਾਤਮਾ, ਰਿਸ਼ੀ-ਮੁਨੀ, ਹੁਣ ਤਾਂਹੀ, ਸ਼ੈਤਾਨ ਜਾਂ ਅਨੇਕ ਹੀ ਉਨਾਂ ਦਾਨਵਾਂ, ਭੂਤਾਂ ਨੂੰ ਬਰਬਾਦ ਨਹੀਂ ਕਰ ਸਕੇ।ਗਲ ਇਹ ਹੈ, ਇਹ ਬਹੁਤ ਸੌਖਾ ਜਾਪਦਾ ਹੈ, ਪਰ ਇਹ ਉਸ ਤਰਾਂ ਨਹੀਂ ਹੈ। ਤੁਸੀਂ ਦੇਖੋ, ਉਹ ਤਕਰੀਬਨ ਜਿਵੇਂ ਜਿਨਾਂ ਨੂੰ ਅਸੀਂ ਏ1, ਆਰਟੀਫੀਸ਼ਲ ਇੰਟੈਲੀਜ਼ੇਨਸ, ਬਣਾਵਟੀ ਗਿਆਨ, ਆਖ ਰਹੇ ਹਾਂ ਉਨਾਂ ਵਾਂਗ ਹਨ, ਜਿਹੜੇ ਗਲਤ ਚਲੇ ਗਏ। ਕਿਉਂਕਿ ਉਨਾਂ ਨੂੰ ਇਕ ਵਿਨਾਸ਼ਕਾਰੀ ਪਦਾਰਥ ਤੋਂ ਨਹੀਂ ਬਣਾਇਆ ਗਿਆ ਸੀ। ਏ1 ਨੂੰ ਅਸੀਂ ਸ਼ਾਇਦ ਕੁਝ ਹਦ ਤਕ ਕੰਟ੍ਰੋਲ ਕਰਨ ਦੇ ਯੋਗ ਹੋ ਸਕਦੇ ਹਾਂ ਇਸ ਤੋਂ ਪਹਿਲਾਂ ਕਿ ਇਹ ਬਹੁਤ ਦੇਰ ਹੋ ਜਾਵੇ ਕਿਉਂਕਿ ਉਹ ਕੁਝ, ਘਟੋ ਘਟ ਵਿਨਾਸ਼ਕਾਰੀ ਉਸਾਰੀ ਦੀ ਸਮਗਰੀ ਦੇ ਬਣਾਏ ਗਏ ਹਨ। ਪਰ ਸ਼ੈਤਾਨ ਅਤੇ ਉਸ ਦੇ ਡਿਗੇ ਹੋਏ ਫਰਿਸ਼ਤੇ ਇਕਠੇ, ਉਹ ਕਿਸੇ ਵਿਨਾਸ਼ਕਾਰੀ ਪਦਾਰਥ ਤੋਂ ਨਹੀਂ ਬਣਾਏ ਗਏ। ਉਨਾਂ ਨੂੰ ਇਕ ਪਦਾਰਥ ਵਸਤੂ ਤੋਂ ਨਹੀਂ ਬਣਾਇਆ ਗਿਆ। ਇਸੇ ਕਰਕੇ ਇਹ ਮੁਸ਼ਕਲ ਹੈ। ਇਹ ਜਿਵੇਂ ਪਤਲੀ ਹਵਾ ਵਾਂਗ ਹੈ; ਅਸੀਂ ਹਵਾ ਨੂੰ ਬਰਬਾਦ ਨਹੀਂ ਕਰ ਸਕਦੇ। ਅਤੇ ਉਨਾਂ ਕੋਲ ਪ੍ਰਮਾਤਮਾ ਵਲੋਂ ਇਕ ਮਹਾਨ ਸ਼ਕਤੀ ਵੀ ਹੈ ਉਨਾਂ ਉਪਰ ਬਖਸ਼ੀ ਗਈ ਉਸ ਸਮੇਂ ਜਦੋਂ ਉਹਨਾਂ ਨੂੰ ਸਿਰਜ਼ਿਆ ਗਿਆ ਸੀ। ਉਹ ਚੀਜ਼ਾਂ ਨੂੰ ਗੁੰਝਲਦਾਰ ਬਣਾਉਂਦਾ ਹੈ।ਅਤੇ ਕੁਝ ਦਾਨਵ, ਭੂਤਾਂ ਨੂੰ ਇਕ ਪਦਾਰਥਕ ਵਸਤੂ ਤੋਂ ਬਣਾਇਆ ਗਿਆ ਅਤੇ ਰੂਹਾਂ ਹਨ ਕਿਉਂਕਿ ਉਹ ਪਹਿਲਾਂ ਮਨੁਖ ਹੁੰਦੇ ਸਨ। ਪਰ ਕਈ ਨਹੀਂ ਹਨ। ਸੋ, ਇਹ ਬਹੁਤ ਮੁਸ਼ਕਲ ਹੈ ਇਹਨਾਂ ਜੀਵਾਂ ਨਾਲ ਸਿਝਣਾ ਜਿਨਾਂ ਕੋਲ ਕੋਈ ਵਸਤੂ ਨਹੀਂ ਹੈ। ਸ਼ੈਤਾਨ, ਭੂਤਾਂ ਨਾਲ ਸਿਝਣਾ ਵਧੇਰੇ ਸੌਖਾ ਹੈ, ਕੰਟ੍ਰੋਲ ਕਰਨਾ, ਡਿਗੇ ਹੋਏ ਫਰਿਸ਼ਤਿਆਂ ਨਾਲੋਂ ਜਿਵੇਂ ਸ਼ੈਤਾਨ, ਮਿਸਾਲ ਵਜੋਂ। ਕਿਉਂਕਿ ਭੂਤ ਅਤੇ ਦਾਨਵ, ਉਨਾਂ ਵਿਚੋਂ ਜਿਆਦਾਤਰ ਮਨੁਖਾਂ ਦੀ ਮਾੜੀ ਐਨਰਜ਼ੀ, ਦੁਸ਼ਟ ਐਨਰਜ਼ੀ, ਅਤੇ ਮਾੜੇ ਕਾਰਜ਼ਾਂ ਤੋਂ ਬਣਾਇਆ ਗਿਆ ਹੈ। ਉਹ ਜਿਹੜੇ ਪ੍ਰਮਾਤਮਾ ਦੀ ਰਜ਼ਾ ਦੇ ਵਿਰੁਧ ਹਨ, ਬ੍ਰਹਿਮੰਡ ਦੀ ਸਾਕਾਰਾਤਮਿਕ ਸ਼ਕਤੀ ਦੇ ਵਿਰੁਧ, ਉਨਾਂ ਨੂੰ ਮਨੁਖਾਂ ਦੀਆਂ ਮਾੜੀਆਂ ਐਨਰਜ਼ੀਆਂ ਤੋਂ ਬਣਾਇਆ ਗਿਆ ਹੈ - ਜਦੋਂ ਤਕ ਇਹ ਐਨਰਜ਼ੀਆਂ ਅਜ਼ੇ ਮੌਜ਼ੂਦ ਹਨ, ਅਤੇ ਪਹਿਲੇ ਹੀ ਇਕ ਕਿਸਮ ਦੇ ਆਕਾਰ ਵਿਚ ਬਣ ਚੁਕੇ, ਆਓ ਕਹਿ ਲਵੋ ਇਹ ਇਸ ਤਰਾਂ ਹੈ। ਮੇਰੇ ਕੋਲ ਇਸ ਵਸਤੂ ਲਈ ਕੋਈ ਸ਼ਬਦ ਨਹੀਂ ਹਨ।ਜਦੋਂ ਤਕ ਮਨੁਖਾਂ ਦੀ ਵਿਨਾਸ਼ਕਾਰੀ ਐਨਰਜ਼ੀ ਵਖ ਵਖ ਮਾੜੇ ਕੰਮਾਂ ਤੋਂ ਆਉਨਦੀ ਹੈ ਅਤੇ ਮਾੜੇ ਵਿਵਹਾਰ ਜਾਂ ਵਿਨਾਸ਼ਕਾਰੀ ਵਿਵਹਾਰ ਅਜ਼ੇ ਮੌਜ਼ੂਦ ਹਨ, ਦਾਮਵ, ਭੂਤ, ਜਾਂ ਇਹੋ ਜਿਹੇ, ਮੌਜ਼ੂਦ ਰਹਿਣਾ ਜ਼ਾਰੀ ਰਹਿਣਗੇ ਅਤੇ ਸਾਡੀਆਂ ਜਿੰਦਗੀਆਂ ਵਿਚ ਗੜਬੜ ਪੈਦਾ ਕਰਨਗੇ। ਸਿਰਫ ਜਦੋਂ ਅਸੀਂ ਇਹ ਚੀਜ਼ਾਂ ਕਰਨੀਆਂ ਬੰਦ ਕਰਦੇ ਹਾਂ, ਫਿਰ ਹੌਲੀ ਹੌਲੀ ਦਾਨਵ ਸਾਨੂੰ ਸ਼ਾਂਤੀ ਵਿਚ ਛਡ ਦੇਣਗੇ ਕਿਉਂਕਿ ਉਨਾਂ ਕੋਲ ਸਾਡੇ ਨਾਲ ਹੋਰ ਕੋਈ ਖਿਚ ਨਹੀਂ ਹੁੰਦੀ, ਹੋਰ ਸੰਬੰਧ ਨਹੀਂ। ਜਿਵੇਂ ਸਮਾਨ ਚੀਜ਼ ਉਹੀ ਚੀਜ਼ ਨੂੰ ਆਕਰਸ਼ਕ ਕਰਦੀ ਹੈ। ਜੇਕਰ ਅਸੀਂ ਮਾੜੇ ਵਿਵਹਾਰ ਨੂੰ ਜ਼ਾਰੀ ਰਖਦੇ ਹਾਂ, ਮਾੜੇ ਕਾਰਜ਼ ਹੁੰਦੇ ਹਨ, ਮਾੜੇ ਕੰਮ ਕਰਦੇ ਹਾਂ, ਫਿਰ ਇਹ ਉਹੀ ਐਨਰਜ਼ੀ ਪੈਦਾ ਕਰੇਗੀ ਉਨਾਂ ਦਾਨਵਾਂ ਅਤੇ ਭੂਤਾਂ ਦੀ ਵਰਗੀ, ਜਿਨਾਂ ਨੂੰ ਉਹੀ ਸਮਾਨ ਕਿਸਮ ਦੀ ਜਾਂ ਕਿਵੇਂ ਵੀ ਸਮਾਨ ਊਰਜ਼ਾ, ਐਨਰਜ਼ੀ ਹੈ। ਸੋ, ਜੇਕਰ ਅਸੀਂ ਇਹ ਸਮਾਨ ਬੁਰੇ ਕੰਮ ਨਹੀਂ ਕਰਦੇ ਜਾਂ ਬੁਰਾ ਵਿਹਾਰ ਜਾਂ ਵਿਨਾਸ਼ਕਾਰੀ ਵਿਹਾਰ, ਫਿਰ ਦਾਨਵਾਂ ਜਾਂ ਸ਼ੈਤਾਨਾਂ ਕੋਲ ਸਾਡੇ ਨਾਲ ਚਿਪਕੇ ਰਹਿਣ ਲਈ, ਸਾਡੇ ਲਈ ਸਮਸਿਆ ਪੈਦਾ ਕਰਨ ਲਈ ਜਾਂ ਸਾਡੇ ਨਾਲ ਸੰਪਰਕ ਕਰਨ ਲਈ ਕੋਈ ਤਰੀਕਾ ਨਹੀਂ ਹੋਵੇਗਾਪਰ ਇਹ ਬੁਰੀਆਂ ਐਨਰਜ਼ੀਆਂ ਕਿਥੋਂ ਆਉਂਦੀਆਂ ਹਨ? ਇਹ ਬੁਰੇ ਕਾਰਜ਼, ਬੁਰੇ ਕੰਮ ਜਾਂ ਵਿਨਾਸ਼ਕਾਰੀ ਕਾਰਜ਼ ਕਿਥੋਂ ਆਉਂਦੇ ਹਨ? ਮੂਲ ਵਿਚ, ਇਹ ਬਿਲਕੁਲ ਸਾਡਾ ਕਸੂਰ ਨਹਂ ਹੈ। ਤੁਸੀਂ ਦੇਖੋ, ਇਹ ਸੰਸਾਰ ਬਹੁਤ ਸਾਰੇ ਵਖ ਵਖ ਤਤਾਂ ਦਾ ਬਣਿਆ ਹੋਇਆ ਹੈ। ਉਥੇ ਬਹੁਤ ਸਾਰੇ ਫੰਦੇ ਹਨ, ਇਹ ਹੈ ਜਿਵੇਂ ਇਹ ਹੈ। ਇਹ ਹੈ ਜਿਵੇਂ ਇਹ ਸੰਸਾਰ ਹੈ - ਉਵੇਂ ਨਹੀਂ ਜਿਵੇਂ ਸਵਰਗ ਹੈ। ਸਵਰਗ ਦੇ ਮਾਰਗ ਵਿਚ ਉਥੇ ਕੋਈ ਬੁਰੇ ਕੰਮ ਨਹੀਂ ਹਨ, ਕੋਈ ਸਮਸਿਆ ਨਹੀਂ, ਕੋਈ ਵਿਨਾਸ਼ਕਾਰੀ ਵਿਹਾਰ ਨਹੀਂ, ਉਸ ਤਰਾਂ ਜਾਂ ਸਮਾਨ ਚੀਜ਼ਾਂ।ਇਹ ਸੰਸਾਰ ਸਾਡੇ ਲਈ ਬਹੁਤਾ ਰਚਨਾਤਮਿਕ ਨਹੀਂ ਹੈ, ਬਹੁਤਾ ਚੰਗਾ ਨਹੀਂ ਹੈ, ਬਹੁਤਾ ਮਦਦਗਾਰ ਨਹੀਂ ਹੈ ਤਰੀਕੇ ਨਾਲ ਜਿਸ ਤਰਾਂ ਅਸੀਂ ਆਪਣੀਆਂ ਜਿੰਦਗੀਆਂ ਜੀਣਾ ਚਾਹੁੰਦੇ ਹਾਂ। ਜਿਆਦਾਤਰ, ਉਥੇ ਫੰਦੇ, ਜਾਲ ਹਨ ਜੋ ਸਾਨੂੰ ਉਨਾਂ ਵਿਚ ਫਸਣ ਦਿੰਦੇ ਹਨ, ਅਤੇ ਇਸ ਤਰਾਂ, ਅਸੀਂ ਆਪਣੇ ਆਪ ਨੂੰ ਇਹਨਾਂ ਫੰਦਿਆਂ ਦੇ ਮੁਤਾਬਕ ਚਲਾਵਾਂਗੇ। ਸੋ ਇਹ ਜਾਲ, ਫੰਦੇ, ਅਸੀਂ ਉਨਾਂ ਨੂੰ ਕਰਮ ਆਖ ਸਕਦੇ ਹਾਂ, ਸਾਡੀਆਂ ਕਾਰਵਾਈਆਂ ਅਤੇ ਪ੍ਰਤੀਕਰਮਾਂ ਦੇ ਕੁਦਰਤੀ ਨਤੀਜੇ ਹਨ। ਤੁਹਾਨੂੰ ਇਸ ਤਰਾਂ ਸਮਝਾਉਣਾ ਬਹੁਤ ਹੀ ਸਧਾਰਨ ਹੈ: ਮਿਸਾਲ ਵਜੋਂ, ਜੇਕਰ ਤੁਸੀਂ ਸ਼ਾਵਰ ਤੋਂ ਪਾਣੀ ਦੇ ਨੇੜੇ ਜਾਂਦੇ ਹੋ, ਫਿਰ ਤੁਹਾਡੇ ਉਪਰ ਕੁਝ ਪਾਣੀ ਵੀ ਛਿੜਕਿਆ ਜਾਵੇਗਾ ਜੇਕਰ ਸ਼ਾਵਰ ਚਾਲੂ ਹੋਵੇ। ਓਹ, ਮੈਂ ਉਮੀਦ ਕਰਦੀ ਹਾਂ ਮੇਰੀ ਟੀਮ ਧੀਰਜ਼ ਰਖੇਗੀ ਕਿਉਂਕਿ ਅਜ਼ਕਲ ਚੀਜ਼ਾਂ ਮੁਸ਼ਕਲ ਹਨ।ਸੋ, ਬਸ ਕਹੋ, ਜੇਕਰ ਮਨੁਖਾਂ ਵਜੋਂ ਅਸੀਂ ਚੰਗਾ ਵਿਹਾਰ ਕਰਦੇ ਹਾਂ... ਕਿਉਂਕਿ ਅਸੀਂ ਪ੍ਰਮਾਤਮਾ ਦੇ ਬਚੇ ਹਾਂ, ਸਾਨੂੰ ਸਭ ਤੋਂ ਵਧੀਆ ਗੁਣ ਹੋਣੇ ਚਾਹੀਦੇ, ਅਤੇ ਨੇਕ ਮੰਤਵ। ਪਰ, ਕਿਉਂਕਿ ਅਸੀਂ ਇਸ ਸੰਸਾਰ ਵਿਚ ਆਏ ਹਾਂ, ਅਸੀਂ ਨਾਕਾਰਾਤਮਿਕ ਸ਼ਕਤੀ ਦੁਆਰਾ ਪ੍ਰਭਾਵਿਤ ਕੀਤੇ ਜਾਵਾਂਗੇ, ਜਾਂ ਅਸੀਂ ਹੋਵਾਂਗੇ। ਸੋ ਅਸੀਂ ਸ਼ਾਇਦ ਕੁਝ ਸਥਿਤੀਆਂ ਵਿਚ ਫਸੇ ਹੋਏ ਹਾਂ, ਕੁਝ ਵਿਹਾਰਾਂ , ਕੁਝ ਸੋਚ ਵਿਚ, ਅਤੇ ਕੁਝ ਪ੍ਰਕ੍ਰਿਆਵਾਂ ਜਿਨਾਂ ਨੂੰ ਕੰਟ੍ਰੋਲ ਕਰਨ ਲਈ ਲਈ ਸਾਡੇ ਕੋਲ ਕਾਫੀ ਸਮਾਂ ਨਹੀਂ ਹੈ। ਅਤੇ ਇਸ ਸੰਸਾਰ ਵਿਚ ਸਥਿਤੀਆਂ, ਸਦਾ ਹੀ ਸਾਨੂੰ ਵਖ ਵਖ ਫੰਦਿਆਂ, ਜਾਲਾਂ ਵਿਚ ਫਸਾਉਣਗੀਆਂ। ਅਸੀਂ ਇਹਨਾਂ ਨੂੰ "ਫੰਦੇ, ਜਾਲ" ਆਖਦੇ ਹਾਂ ਜਾਂ ਬਸ ਇਕ ਕਰਮ ਵਸਤੂ।ਮਿਸਾਲ ਵਜੋਂ, ਜੇਕਰ ਤੁਸੀਂ ਇਕ ਈਰਖਾ ਵਾਲੇ ਕਿਸਮ ਦੇ ਡੀਐਨਏ ਨਾਲ ਜਨਮੇਂ ਹੋ ਅਤੇ ਤੁਸੀਂ ਵਡੇ ਹੋਏ ਹੋ, ਤੁਸੀਂ ਇਹ ਬਸ ਆਪਣੇ ਨਾਲ ਲਿਜਾਉਂਗੇ, ਜਾਂ ਤੁਸੀਂ ਉਹ ਗੁਆਂਢੀਆਂ ਜਾਂ ਆਪਣੇ ਮਾਪਿਆਂ ਤੋਂ , ਜਾਂ ਆਪਣੇ ਦੋਸਤਾਂ ਤੋਂ ਸਿਖਦੇ ਹੋ, ਫਿਰ, ਇਕ ਦਿਨ, ਜਾਂ ਕਿਸੇ ਹੋਰ ਦਿਨ, ਤੁਸੀਂ ਕਿਵੇਂ ਨਾ ਕਿਵੇਂ ਕਿਸੇ ਵਿਆਕਤੀ ਨਾਲ ਈਰਖਾ ਮਹਿਸੂਸ ਕਰੋਂਗੇ। ਸ਼ਾਇਦ ਉਹ ਵਿਆਕਤੀ ਤੁਹਾਡੇ ਨਾਲੋਂ ਵਧੇਰੇ ਪ੍ਰਸਿਧ ਹੈ, ਤੁਹਾਡੇ ਨਾਲੋਂ ਵਧੇਰੇ ਅਮੀਰ, ਤੁਹਾਡੇ ਨਾਲੋਂ ਵਧ ਦੌਲਤ, ਨਸੀਬ ਹੈ, ਜਾਂ ਤੁਹਾਡੇ ਨਾਲੋਂ ਵਧੇਰੇ ਖੁਸ਼ਕਿਸਮਤ। ਜਾਂ ਵਿਆਕਤੀ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਜਾਪਦਾ ਹੈ ਉਹਨੂੰ ਕਿਸੇ ਹੋਰ ਵਿਆਕਤੀ ਲਈ ਪਿਆਰ ਹੈ ਅਤੇ ਤੁਸੀਂ ਸੋਚਦੇ ਹੋ ਉਹ ਤੁਹਾਡੇ ਪ੍ਰਤੀ ਵਫਾਦਾਰ ਨਹੀਂ ਹੈ, ਫਿਰ ਤੁਸੀਂ ਈਰਖਾਲੂ ਬਣ ਜਾਂਦੇ ਹੋ। ਜੇਕਰ ਤੁਹਾਡੇ ਕੋਲ ਇਹ ਪ੍ਰਵਿਰਤੀ ਹੈ, ਈਰਖਾ ਕਰਨ ਦੀ ਇਛਾ - ਬਸ ਇਹੀ - ਫਿਰ ਤੁਸੀਂ ਈਰਖਾਲੂ ਸੰਸਾਰ ਵਿਚ ਡਿਗੋਂਗੇ, ਸੰਸਾਰਾਂ ਦੀ ਈਰਖਾਲੂ ਸ਼੍ਰੇਣੀ ਵਿਚ। ਸੋ ਇਹ ਹੈ ਜਿਵੇਂ ਤੁਹਾਡੇ ਕੋਲ ਆਪਣੇ ਸੰਸਾਰ ਵਿਚ ਇਕ ਹੋਰ ਸੰਸਾਰ ਹੈ। ਅਤੇ ਫਿਰ ਉਹ ਚਕਰ ਜ਼ਾਰੀ ਰਹੇਗਾ ਇਕ ਲੰਮੇ, ਲੰਮੇ ਸਮੇਂ ਲਈ ਜਦੋਂ ਤਕ ਤੁਸੀਂ ਸ਼ਾਇਦ ਕਿਵੇਂ ਨਾ ਕਿਵੇਂ ਸਮਝ ਲੈਂਦੇ ਹੋ ਕਿ ਇਹ ਤੁਹਾਡੇ ਲਈ ਚੰਗਾ ਨਹੀਂ ਹੈ ਅਤੇ ਤੁਸੀਂ ਇਹ ਰੋਕਣ ਦੀ ਕੋਸ਼ਿਸ਼ ਕਰਦੇ ਹੋ। ਫਿਰ ਹੌਲੀ ਹੌਲੀ, ਸ਼ਾਇਦ ਤੁਸੀਂ ਉਸ ਈਰਖਾਲੂ ਸੰਸਾਰ ਵਿਚੋਂ ਬਾਹਰ ਨਿਕਲ ਜਾਵੋਂਗੇ।ਹਰ ਗੁਣ ਦਾ ਇਕ ਸੰਸਾਰ ਹੈ ਜੋ ਇਹਦੇ ਨਾਲ ਜਾਂਦਾ ਹੈ। ਇਹੀ ਸਮਸਿਆ ਹੈ। ਇਹ ਬਸ ਉਵੇਂ ਹੈ ਜੇਕਰ ਤੁਸੀਂ ਆਪਣਾ ਦੇਸ਼ ਛਡਦੇ ਹੋ ਅਤੇ ਕਿਸੇ ਹੋਰ ਦੇਸ਼ ਨੂੰ ਸਫਰ ਕਰਦੇ ਹੋ ਕਿਉਂਕਿ ਤੁਸੀਂ ਉਹ ਦੇਸ਼ ਪਸੰਦ ਕਰਦੇ ਹੋ - ਤੁਸੀਂ ਉਥੇ ਲੋਕਾਂ ਨੂੰ ਪਸੰਦ ਕਰਦੇ ਹੋ, ਤੁਸੀਂ ਭੋਜ਼ਨ ਪਸੰਦ ਕਰਦੇ ਹੋ, ਤੁਸੀਂ ਦ੍ਰਿਸ਼ਾਵਲੀ ਪਸੰਦ ਕਰਦੇ ਹੋ, ਤੁਸੀਂ ਬਸ ਖੋਜ਼ ਕਰਨੀ ਪਸੰਦ ਕਰਦੇ ਹੋ, ਫਿਰ, ਬਿਨਾਂਸ਼ਕ, ਤੁਸੀਂ ਇਸ ਦੇਸ਼ ਵਿਚ ਹੋ। ਉਸ ਸਮੇਂ ਲਈ, ਤੁਸੀਂ ਬਿਲਕੁਲ ਆਪਣੇ ਦੇਸ਼ ਵਿਚ ਨਹੀਂ ਹੋ। ਸੋ ਇਹ ਸੰਸਾਰਾਂ ਦੇ ਸਮਾਨ ਹੈ ਜ੍ਹਿਹੜੇ ਸਾਨੂੰ ਅੰਦਰ ਭਰਮਾਉਣ ਵਾਲੇ ਜਾਲ ਹਨ। ਅਤੇ ਜੇਕਰ ਅਸੀਂ ਸਾਵਧਾਨ ਨਾ ਹੋਈਏ, ਅਸੀਂ ਹਮੇਸਾਂ ਸਭ ਕਿਸਮ ਦੇ ਜਾਲਾ, ਫੰਦਿਆਂ ਵਿਚ ਡਿਗ ਸਕਦੇ ਹਾਂ - ਸਾਰਾ ਸਮਾਂ - ਅਤੇ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ।ਅਤੇ ਜੇਕਰ ਕਿਵੇਂ ਨਾ ਕਿਵੇਂ ਤੁਹਾਡੇ ਕੋਲ ਕਿਸੇ ਵਿਆਕਤੀ ਤੋਂ ਕੁਝ ਚੀਜ਼ ਚੋਰੀ ਕਰਨ ਦਾ ਇਰਾਦਾ ਹੋਵੇ ਜਾਂ ਤੁਸੀਂ ਉਲੰਘਣਾ ਕਰਨ ਦੇ.. ਖੈਰ, ਇਹਦੇ ਬਾਰੇ ਸੋਚਣਾ ਅਜ਼ੇ ਬਹੁਤਾ ਬੁਰਾ ਨਹੀਂ ਹੈ। ਜੇਕਰ ਤੁਸੀਂ ਆਪਣੇ ਮਨ ਨੂੰ ਕੰਟ੍ਰੋਲ ਕਰਦੇ ਅਤੇ ਸੋਚਣਾ ਬੰਦ ਕਰਦੇ ਹੋ, ਫਿਰ ਇਹ ਬਹੁਤਾ ਬੁਰਾ ਨਹੀਂ ਹੈ। ਫਿਰ ਤੁਸੀਂ ਮੁੜੋ ਅਤੇ ਇਹ ਨਾ ਕਰੋ। ਪਰ ਜੇਕਰ ਤੁਸੀਂ ਕਰਦੇ ਜਾਂ ਤੁਸੀਂ ਇਕ ਚੋਰੀ ਕਿਸਮ ਦਾ ਕਾਰਜ਼ ਕਰਦੇ ਹੋ, ਫਿਰ ਤੁਸੀਂ ਚੋਰੀ ਕਰਨ ਵਾਲੇ ਸੰਸਾਰ ਵਿਚ ਡਿਗ ਪੈਂਦੇ ਹੋ, ਜਿਥੇ ਤੁਸੀਂ ਇਕਲੇ ਨਹੀਂ, ਪਰ ਬਹੁਤ ਸਾਰੇ ਲੋਕ ਉਸ ਸੰਸਾਰ ਦੇ ਹਨ। ਅਤੇ ਇਕ ਦਿਨ, ਤੁਹਾਡੀਆਂ ਚੀਜ਼ਾਂ ਚੋਰੀ ਕੀਤੀਆਂ ਜਾਣਗੀਆਂ। ਅਤੇ ਫਿਰ ਬਦਲੇ ਵਿਚ, ਤੁਸੀਂ ਉਸ ਵਿਆਕਤੀ ਤੋਂ ਦੁਬਾਰਾ ਚੋਰੀ ਕਰਦੇ ਹੋ ਅਤੇ ਚਕਰ ਬੰਦ ਨਹੀਂ ਹੋਵੇਗਾ - ਜਦੋਂ ਤਕ ਤੁਸੀਂ ਨਹੀਂ ਬੰਦ ਕਰਦੇ।ਉਵੇਂ ਸਮਾਨ ਹੀ, ਜੇਕਰ ਤੁਸੀਂ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹੋ, ਫਿਰ ਤੁਸੀਂ ਕਤਲ ਦੇ ਸੰਸਾਰ ਵਿਚ ਡਿਗ ਪਵੋਂਗੇ। ਇਹ ਸਭ ਦੇ ਨਾਲ ਕਰਮ ਜੁੜੇ ਹੋਏ ਹੋਣਗੇ। ਹਰ ਇਕ ਕਾਰਜ਼, ਪ੍ਰਤੀਕਰਮ, ਇਹਦੇ ਨਾਲ ਕਰਮ ਜੁੜੇ ਹਨ। ਇਸੇ ਕਰਕੇ ਵਿਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਇਹਦੇ ਨਤੀਜੇ ਹਨ। ਤੁਹਾਡੇ ਕੰਮਾਂ ਦੇ ਹਮੇਸ਼ਾਂ ਨਤੀਜ਼ੇ ਹੁੰਦੇ ਹਨ - ਚੰਗੇ ਜਾਂ ਮਾੜੇ। ਜੇਕਰ ਤੁਸੀਂ ਚੋਰੀ ਦੇ ਸੰਸਾਰ ਵਿਚ ਡਿਗਦੇ ਹੋ, ਫਿਰ ਤੁਸੀਂ ਇਹਦੇ ਅੰਦਰ ਵੀ ਦੌੜਦੇ ਰਹੋਂਗੇ, ਹੋਰਨਾਂ ਸੰਸਾਰਾਂ ਦੇ ਨਾਲ ਨਾਲ ਜਿਨਾਂ ਵਿਚ ਤੁਸੀਂ ਫਸ ਗਏ ਜਾਂ ਵਿਚ ਸ਼ਾਮਲ ਹੋ ਗਏ। ਸੋ ਕਤਲ ਦੇ ਸੰਸਾਰ, ਉਸ ਦੇ ਵਿਚ ਜਾਨਵਰ-ਲੋਕਾਂ ਦਾ ਮਾਸ ਖਾਣਾ ਸ਼ਾਮਲ ਹੈ ਕਿਉਂਕਿ ਉਹ ਹੋਰਨਾਂ ਜੀਵਾਂ ਨੂੰ ਮਾਰਨ ਦੇ ਨਾਲ ਸਬੰਧਿਤ ਹੈ।Photo Caption: ਆਤਮਾ ਹਮੇਸ਼ਾਂ ਹੀ ਸ਼ੁਧ ਅਤੇ ਆਜ਼ਾਦ ਹੈ, ਪਰ ਗਲਤ ਕੰਮਾਂ ਰਾਹੀਂ ਮਨ ਅਤੇ ਸਰੀਰ ਇਸ ਨੂੰ ਉਨਾਂ ਦੇ ਦਰਦ ਅਤੇ ਦੁਖ ਵਿਚ ਫਸਿਆ ਹੋਇਆ ਮਹਿਸੂਸ ਕਰਵਾ ਸਕਦਾ ਹੈ!