"(...) ਜੇਕਰ ਤੁਸੀਂ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹੋ, ਪ੍ਰਮਾਤਮਾ ਦੇ ਪੁਤਰ ਵਿਚ ਭਰੋਸਾ ਕਰਦੇ ਅਤੇ ਪਵਿਤਰ ਸੰਤਾਂ ਅਤੇ ਮਹਾਤਮਾਵਾਂ ਵਿਚ, ਤੁਹਾਨੂੰ ਬਚਾਇਆ ਜਾਵੇਗਾ ਅਤੇ ਤੁਹਾਡੀ ਹੌਂਦ ਸਦਾ ਲਈ ਜ਼ਾਰੀ ਰਹੇਗੀ। ਭਾਵੇਂ ਜੇਕਰ ਤੁਸੀਂ ਕੁਝ ਗਲਤੀਆਂ ਕਰਦੇ ਹੋ ਅਤੇ ਪਛਤਾਵਾ ਕਰਦੇ ਹੋ, ਤੁਹਾਨੂੰ ਸ਼ਾਇਦ ਮਾਫ ਕੀਤਾ ਜਾਵੇਗਾ। ਅਤੇ ਜੇਕਰ ਤੁਸੀਂ ਪ੍ਰਮਾਤਮਾ ਦੇ ਪੁਤਰ ਨੂੰ ਮਿਲਦੇ ਹੋ ਜਾਂ ਕੁਝ ਪਵਿਤਰ ਸੰਤਾਂ ਅਤੇ ਸਾਧੂਆਂ ਨੂੰ, ਤੁਹਾਨੂੰ ਬਚਾਇਆ ਜਾਵੇਗਾ ਜੇਕਰ ਤੁਸੀਂ ਉਨਾਂ ਦਾ ਅਨੁਸਰਨ ਕਰਦੇ ਹੋ ਅਤੇ ਜੇਕਰ ਤੁਸੀਂ ਪ੍ਰਮਾਤਮਾ ਦੇ ਹੁਕਮਾਂ ਨੂੰ ਮੰਨਦੇ ਹੋ ਜਦੋਂ ਤੁਸੀਨ ਇਕ ਭੌਤਿਕ ਖੇਤਰ ਵਿਚ ਹੋ।"
ਹਾਏ, ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ, ਪ੍ਰਮਾਤਮਾ ਦੇ ਬਚਿਓ, ਸਵਰਗਾਂ ਦੇ ਪਿਆਰਿਓ। ਮੈਂ ਸੋਚਿਆ ਤੁਸੀਂ ਚਿੰਤਤ ਹੋ, ਇਸ ਲਈ ਮੈਂ ਕੁਝ ਸ਼ਬਦ ਕਹਿੰਦੀ ਹਾਂ, ਸ਼ਾਇਦ ਕੁਝ ਤੋਂ ਵਧ। ਖੈਰ, ਤੁਸੀਂ ਜਾਣਦੇ ਹੋ ਕਿ ਮੈਂ ਅਜ਼ੇ ਵੀ ਇਥੇ ਹਾਂ ਕਿਉਂਕਿ ਤੁਸੀਂ ਮੈਨੂੰ ਸੁਣ ਸਕਦੇ ਹੋ। ਪਰ ਮੈਂਨੂੰ ਅਜ਼ੇ ਵੀ ਇਹ ਜਾਦੂ-ਟੂਣੇ ਵਾਲੀ ਸਥਿਤੀ ਨੂੰ ਸੰਭਾਲਣਾ ਪੈ ਰਿਹਾ ਹੈ ਜੋ ਭੇਜਿਆ ਜਾ ਰਿਹਾ ਮੈਨੂੰ ਨੁਕਸਾਨ ਪਹੁੰਚਾਉਣ ਲਈ। ਭਾਵੇਂ ਮੈਂ ਜਿਤਣ ਵਾਲੇ ਪਾਸੇ ਹਾਂ, ਪਰ ਪ੍ਰਭਾਵ ਅਜ਼ੇ ਵੀ ਉਥੇ ਹੈ। ਅਤੇ ਹਾਲ ਹੀ ਵਿਚ, ਜਾਦੂ-ਟੂਣਾ ਅਜ਼ੇ ਵੀ ਸਥਾਪਿਤ ਕੀਤਾ ਗਿਆ ਸੀ ਮੇਰੇ ਦਰਵਾਜ਼ੇ ਦੇ ਬਾਹਰ, ਭਾਵੇਂ ਮੈਂ ਇਕ ਹੋਰ ਕਮਰੇ ਵਿਚ ਬਦਲੀ ਕਰ ਦਿਤਾ ਹੈ। ਪਰ ਉਥੇ ਹਮੇਸ਼ਾਂ ਕੁਝ ਸਮੇਂ ਹਨ ਜਦੋਂ ਮੈਂ ਜ਼ਲਦੀ ਨਾਲ ਬਾਹਰ ਨਿਕਲ ਸਕਦੀ ਹਾਂ ਅਤੇ ਕਦੇ ਕਦੇ ਕੁਝ ਵਧ ਘੰਟੇ ਬਸ ਬਾਹਰ ਨਿਕਲ ਨਾਲੋਂ । ਮੇਰੇ ਬਾਰੇ ਚਿੰਤਾ ਨਾ ਕਰੋ, ਮੈਂ ਇਕ ਸਖਤ ਕੁੜੀ ਹਾਂ। ਮੈਂ ਤਕੜੀ ਹਾਂ। ਹਾਂਜੀ, ਮੈਂ ਫਿਰ ਬਚ ਜਾਵਾਂਗੀ। ਅਤੇ ਜੇਕਰ ਮੈਂ ਨਹੀਂ ਬਚਦੀ, ਖੈਰ, ਤੁਹਾਨੂੰ ਸਾਰਿਆਂ ਨੂੰ ਇਕ ਦਿਨ ਪਤਾ ਚਲ ਜਾਵੇਗਾ। ਜੇਕਰ ਮੈਂ ਮਰਦੀ ਹਾਂ, ਮੈਂ ਮਰਦੀ ਹਾਂ। ਠੀਕ ਹੈ।
ਪਰ ਮੈਂ, ਬੇਸ਼ਕ, ਤੁਹਾਡੀ ਖਾਤਰ, ਬਚਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਂਨੂੰ ਖੁਸ਼ੀ ਹੈ ਕਿ ਤੁਸੀਂ ਜਾਦੂਈ ਜਾਦੂ-ਟੂਣੇ ਦਾ ਕੋਈ ਅਭਿਆਸ ਨਹੀਂ ਕਰਦੇ - ਖਾਸ ਕਰਕੇ ਕਾਲਾ ਜਾਦੂ - ਕਿਉਂਕਿ ਇਹ ਤੁਹਾਡੇ ਲਈ ਬਹੁਤ ਬੁਰਾ ਹੈ, ਬਹੁਤ ਭਾਰੀ ਕਰਮ। ਇਥੋਂ ਤਕ ਕਿ ਉਹ ਵੀ ਜੋ ਤੁਸੀਂ ਜੋਸ਼ੀਲੇ ਭੂਤਾਂ ਦੇ ਸੰਸਾਰ ਤੋਂ ਸਿਖਦੇ ਹੋ, ਕਰਮ-ਪਾੜੇ ਦੇ ਵਿਚਕਾਰ, ਇਸਦਾ ਅਜ਼ੇ ਵੀ ਇਕ ਸਜ਼ਾ ਦੇਣ ਵਾਲਾ ਪ੍ਰਭਾਵ ਹੈ ਕਿਉਂਕਿ ਜ਼ਲਦੀ ਨਾਲ ਜਾਂ ਬਾਅਦ ਵਿਚ ਤੁਹਾਨੂੰ ਪਕੜਿਆ ਜਾਵੇਗਾ।
ਅਤੇ ਮੈਂ ਪੁਛਿਆ, ਡੈਣ ਨੂੰ, "ਕਿਉਂ? ਤੁਸੀਂ ਭੂਤਾਂ ਦਾ ਅਨੁਸਰਨ ਕਿਉਂ ਕਰਦੇ ਹੋ? ਅਤੇ ਉਸ ਨੇ ਮੈਨੂੰ ਕਿਹਾ, "ਕਿਉਂਕਿ ਉਹ ਬਹੁਤ ਸ਼ਕਤੀਸ਼ਾਲੀ ਹਨ ਅਤੇ ਇਹਦਾ ਇਕ ਪ੍ਰਭਾਵ ਹੈ ਜੋ ਤੁਸੀਂ ਮਹਿਸੂਸ ਕਰ ਸਕਦੇ ਹੋ।" ਮੈਂ ਕਿਹਾ, "ਨਹੀਂ, ਨਹੀਂ। ਇਹ ਬਸ ਇਸ ਭੌਤਿਕ ਖੈਤਰ ਵਿਚ ਹੀ ਹੈ, ਇਸ ਅਸਥਾਈ ਸੰਸਾਰ ਵਿਚ ਹੀ ਕਿਵੇਂ ਵੀ, ਜਿਸ ਵਿਚ ਅਸੀਂ ਰਹਿੰਦੇ ਹਾਂ। ਇਸ ਤੋਂ ਇਲਾਵਾ, ਜੇਕਰ ਉਹ ਮਨੁਖਾਂ ਤੋਂ ਹਨ ਅਤੇ ਭੂਤ ਬਣ ਜਾਂਦੇ ਹਨ, ਭੂਤ, ਅਸਲ ਵਿਚ, ਸਚਮੁਚ , ਤਕਰੀਬਨ ਸਿਰਫ ਜਿਵੇਂ ਪਤਲੀ ਹਵਾ ਤੋਂ ਬਣਾਏ ਗਏ ਹਨ, ਤੁਸੀਂ ਕਹਿ ਸਕਦੇ ਹੋ। ਕਿਉਂਕਿ ਉਹ ਮਨੁਖਾਂ ਦੇ ਮਾੜੇ ਕਰਮਾਂ ਦੀ ਐਨਰਜ਼ੀ ਤੋਂ ਬਣਾਏ ਗਏ ਹਨ, ਸੋ ਜਿਉਂ ਹੀ ਉਹ ਐਨਰਜ਼ੀ ਖਤਮ ਹੋ ਜਾਂਦੀ ਹੈ, ਉਹ ਬਸ ਭਾਫ ਬਣ ਜਾਣਗੇ, ਉਹ ਹੋਰ ਮੌਜ਼ੂਦ ਨਹੀਂ ਰਹਿਣਗੇ, ਭਾਵੇਂ ਕਿਤਨੇ ਵੀ ਉਹ ਸ਼ਕਤੀਸ਼ਾਲੀ ਕਿਉਂ ਨਾ ਹੋਣ। "ਪਰ ਜੇਕਰ ਤੁਸੀਂ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹੋ, ਪ੍ਰਮਾਤਮਾ ਦੇ ਪੁਤਰ ਵਿਚ ਭਰੋਸਾ ਕਰਦੇ ਅਤੇ ਪਵਿਤਰ ਸੰਤਾਂ ਅਤੇ ਮਹਾਤਮਾਵਾਂ ਵਿਚ, ਤੁਹਾਨੂੰ ਬਚਾਇਆ ਜਾਵੇਗਾ ਅਤੇ ਤੁਹਾਡੀ ਹੌਂਦ ਸਦਾ ਲਈ ਜ਼ਾਰੀ ਰਹੇਗੀ। ਭਾਵੇਂ ਜੇਕਰ ਤੁਸੀਂ ਕੁਝ ਗਲਤੀਆਂ ਕਰਦੇ ਹੋ ਅਤੇ ਪਛਤਾਵਾ ਕਰਦੇ ਹੋ, ਤੁਹਾਨੂੰ ਸ਼ਾਇਦ ਮਾਫ ਕੀਤਾ ਜਾਵੇਗਾ। ਅਤੇ ਜੇਕਰ ਤੁਸੀਂ ਪ੍ਰਮਾਤਮਾ ਦੇ ਪੁਤਰ ਨੂੰ ਮਿਲਦੇ ਹੋ ਜਾਂ ਕੁਝ ਪਵਿਤਰ ਸੰਤਾਂ ਅਤੇ ਸਾਧੂਆਂ ਨੂੰ, ਤੁਹਾਨੂੰ ਬਚਾਇਆ ਜਾਵੇਗਾ ਜੇਕਰ ਤੁਸੀਂ ਉਨਾਂ ਦਾ ਅਨੁਸਰਨ ਕਰਦੇ ਹੋ ਅਤੇ ਜੇਕਰ ਤੁਸੀਂ ਪ੍ਰਮਾਤਮਾ ਦੇ ਹੁਕਮਾਂ ਨੂੰ ਮੰਨਦੇ ਹੋ ਜਦੋਂ ਤੁਸੀ ਇਕ ਭੌਤਿਕ ਖੇਤਰ ਵਿਚ ਹੋ।"
ਸਵਰਗ ਵਿਚ, ਸਾਡੇ ਕੋਲ ਕੋਈ ਹਿਦਾਇਤਾਂ, ਹੁਕਮ ਨਹੀਂ ਹਨ, ਕਿਉਂਕਿ ਹਰ ਕੋਈ ਚੰਗਾ ਹੈ। ਉਹ ਦਿਲ ਦੇ ਸ਼ੁਧ ਹਨ ਅਤੇ ਉਹ ਬਸ ਪ੍ਰਮਾਤਮਾ ਦੀ ਉਪਾਸਨਾ ਕਰਦੇ ਹਨ। ਸੋ ਉਨਾਂ ਕੋਲ ਕੋਈ ਸਮਸਿਆਵਾਂ ਨਹੀਂ ਅਤੇ ਕੋਈ ਮਾੜੀ ਐਨਰਜ਼ੀ ਨਹੀਂ, ਉਨਾਂ ਦੀ (ਕੋਸ਼ਕੋਸ਼) ਵਿਚ ਬਿਲਕੁਲ ਵੀ ਕੋਈ ਬੁਰੇ ਸ਼ਬਦ ਨਹੀਂ ਹਨ ਉਨਾਂ ਨੂੰ ਇਥੋਂ ਤਕ ਬੋਲਣ ਦੀ ਵੀ ਨਹੀਂ ਲੋੜ, ਉਹ ਉਚ ਟੈਲੀਪੈਥੀ ਸ਼ਕਤੀ ਦੀ ਵਰਤੋਂ ਕਰਦੇ ਹਨ ਇਕ ਦੂਜ਼ੇ ਨੂੰ ਆਪਣੇ ਪ੍ਰਗਟਾਵੇ ਪਹੁੰਚਾਉਣ ਲਈ। ਸਿਰਫ ਇਸ ਭੌਤਿਕ ਸੰਸਾਰ ਵਿਚ ਸਾਨੂੰ ਬਹੁਤ ਸਾਰੀਆਂ ਭਾਸ਼ਾਵਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਅਤੇ ਫਿਰ ਵੀ, ਅਸੀਂ ਇਕ ਦੂਜੇ ਨੂੰ ਬਹੁਤਾ ਨਹੀਂ ਸਮਝਦੇ। ਇਸ ਤਰਾਂ, ਅਸੀਂ ਬਹੁਤ ਸਾਰੇ ਗਲਤ ਕੰਮ ਕਰਦੇ ਹਾਂ ਅਤੇ ਅਸੀਂ ਲੜਦੇ ਵੀ ਹਾਂ ਜਾਂ ਇਥੋਂ ਤਕ ਕਦੇ ਕਦੇ ਇਕ ਦੂਜੇ ਨੂੰ ਮਾਰਦੇ ਹਾਂ ਅਤੇ ਹੋਰਨਾਂ ਜੀਵਾਂ ਨੂੰ ਮਾਰਦੇ ਹਾਂ ਜਿਨਾਂ ਨੂੰ ਅਸੀਂ ਘਟ ਸਮਝਦੇ ਹਾਂ ਅਤੇ ਘਟ ਕਿਸਮਤ ਵਾਲੇ, ਅਤੇ, ਬਿਨਾਂਸ਼ਕ, ਜਿਵੇਂ ਪਸ਼ੂ-ਲੋਕਾਂ ਨੂੰ ਜਾਂ ਰੁਖਾਂ ਦੇ ਰਾਜ਼ ਦੇ ਲੋਕਾਂ ਨੂੰ - ਅਸੀਂ ਬੇਕਾਰ ਸਮਝਦੇ ਹਾਂ।
ਬਸ ਪ੍ਰਮਾਤਮਾ ਦਾ ਅਨੁਸਰਨ ਕਰੋ। ਬਸ ਪ੍ਰਮਾਤਮਾ ਦੀ ਪੂਜਾ ਕਰੋ। ਜੇਕਰ ਤੁਹਾਡੇ ਕੋਲ ਕੋਈ ਸਤਿਗੁਰੂ ਹੈ, ਜਿਹੜਾ ਬਹੁਤ ਉਚਾ ਹੈ ਅਤੇ ਗਿਆਨਵਾਨ ਹੈ, ਫਿਰ ਤੁਹਾਡੀ ਕਿਸਮਤ ਵਾਓ! ਤੁਹਾਨੂੰ ਆਭਾਰੀ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਇਸ ਗ੍ਰਹਿ ਉਤੇ ਕੋਈ ਵੀ ਖਰਬਪਤੀਆਂ ਨਾਲੋਂ ਵਧੇਰੇ ਅਮੀਰ ਹੋ। ਬਹੁਤ-ਕਰੋੜਤੀ, ਬਹੁਤ-ਜ਼ੀਲੀਅਨਐਰ ਤੁਹਾਡੇ ਮੁਕਾਬਲੇ ਵਿਚ ਕੀਮਤੀ ਨਹੀਂ ਹੋ ਸਕਦੇ। ਸਮੁਚੇ ਬ੍ਰਹਿਮੰਡ ਵਿਚ, ਤੁਸੀਂ ਸਭ ਤੋਂ ਵਧੀਆ ਹੋ, ਬਿਨਾਂਸ਼ਕ, ਸਤਿਗੁਰੂਆਂ, ਸੰਤਾਂ ਅਤੇ ਸਾਧੂਆਂ, ਪ੍ਰਮਾਤਮਾ ਦੇ ਪੁਤਰ ਅਤੇ ਸਭ ਤੋਂ ਉਚੇ ਪ੍ਰਮਾਤਮਾ ਦੇ ਸਿਵਾਇ।
ਤੁਸੀਂ ਮੈਨੂੰ ਪੁਛਦੇ ਹੋ ਮੈਨੂੰ ਕਿਉਂ ਅਜ਼ੇ ਵੀ ਜਾਦੂ ਟੂਣੇ ਵਾਲੀ ਸਥਿਤੀ ਨੂੰ ਸੰਭਾਲਣਾ ਪੈ ਰਿਹਾ ਹੈ, ਬਿਨਾਂਸ਼ਕ। ਕਿਉਂਕਿ ਮੇਰੇ ਦਰਵਾਜ਼ੇ ਦੇ ਸਾਹਮੁਣੇ ਜੋ ਜ਼ਹਿਰੀਲੀ ਪੁਸ਼ਪਾਜਲੀ ਰਖੀ ਗਈ ਸੀ ਉਸ ਦੇ ਢਾਹੇ ਜਾਣ ਤੋਂ ਬਾਅਦ, ਮੇਰੇ ਕਿਸੇ ਹੋਰ ਕਮਰੇ ਵਿਚ ਬਦਲੀ ਕਰਨ ਤੋਂ ਪਹਿਲਾਂ, ਬਾਅਦ ਵਿਚ, ਉਨਾਂ ਨੇ ਇਕ ਹੋਰ ਕਿਸਮ ਦੇ ਸਿਸਟਮ ਦਾ ਪ੍ਰਬੰਧ ਕੀਤਾ। ਇਕ ਵਖਰਾ ਸਿਸਟਮ, ਜਿਵੇਂ ਇਕ ਸਿਸਟਮ ਜਿਹੜਾ ਮੇਰੀ ਪਾਚਨ ਪ੍ਰਨਾਲੀ ਅਤੇ ਸੁਆਦ ਬਸ ਸਿਸਟਮ ਨੂੰ ਪ੍ਰੇਸ਼ਾਨ ਕਰੇਗਾ ਤਾਂਕਿ ਮੈਂ ਕੁਝ ਵੀ ਨਾ ਚਖਾਂਗੀ, ਮੈਨੂੰ ਕੋਈ ਭੁਖ ਨਹੀਂ ਹੋਵੇਗੀ ਅਤੇ ਆਪਣੇ ਪੇਟ ਦੇ ਨਿਯਮ ਨਾਲ ਸਮਸਿਆ ਹੋਵੇਗੀ। ਅਤੇ ਫਿਰ ਉਸ ਤੋਂ ਦੇ ਢਾਹੇ ਜਾਣ ਤੋਂ ਬਾਅਦ, ਉਨਾਂ ਨੇ ਇਕ ਹੋਰ ਸਿਸਟਮ ਸਥਾਪਿਤ ਕੀਤਾ। ਉਥੇ ਮੇਰੀ ਜਗਾ ਵਿਚ ਇਕ ਕਨੈਕਟਿੰਗ ਪੋਇੰਟ ਹੈ; ਉਸੇ ਕਰਕੇ ਉਹ ਮੇਰੇ ਘਰ ਵਿਚ ਚੀਜ਼ਾਂ ਸਥਾਪਿਤ ਕਰਨ ਲਈ ਉਸ ਪੋਇੰਟ ਦੀ ਵਰਤੋਂ ਕਰ ਸਕਦੇ ਹਨਪ ਨਹੀਂ ਤਾਂ, ਕੋਈ ਨਹੀਂ ਅੰਦਰ ਜਾ ਸਕਦਾ; ਕੋਈ ਨਹੀਂ ਕੋਈ ਚੀਜ਼ ਕਰ ਸਕੇਗਾ ਮੇਰੀ ਰੀਟਰੀਟ ਦੌਰਾਨ। ਇਹੀ ਹੈ ਬਸ ਕਿਉਂਕਿ ਮੈਨੂੰ ਅਜ਼ੇ ਵੀ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਕਰਨਾ ਜ਼ਰੂਰੀ ਹੈ, ਉਹ ਇੰਟਰਨੈਟ ਦੇ ਰਾਹੀਂ, ਮੇਰੇ ਕੰਮ ਦੇ ਰਾਹੀਂ, ਸਭ ਕਿਸਮ ਦੇ ਕਰਮ ਲਿਆਉਂਦਾ ਹੈ ਕਿਉਂਕਿ ਸੁਪਰੀਮ ਮਾਸਟਰ ਟੈਲੀਵੀਜ਼ਨ ਸੰਸਾਰ ਅਤੇ ਸੰਸਾਰ ਦੇ ਲੋਕਾਂ ਲਈ ਕੰਮ ਕਰ ਰਹੀ ਹੈ। ਉਹ, ਮੈਂ ਵਖਰਾ ਨਹੀਂ ਕਰ ਸਕਦੀ। ਪਰ ਕੋਈ ਗਲ ਨਹੀਂ।
ਅਤੇ ਫਿਰ ਉਨਾਂ ਨੇ ਸਭ ਕਿਸਮ ਦੀਆਂ ਚੀਜ਼ਾਂ ਸਥਾਪਿਤ ਕੀਤੀਆਂ - ਇਤਨਾ ਘਿਣਾਉਣਾ - ਜਿਵੇਂ ਇਕ ਚੂਹੇ ਦੀ ਟਟੀ ਦਾ ਇਕ ਰਿੰਗ ਸਿਸਟਮ ਜੋ ਇਥੋਂ ਤਕ ਮੇਰੀ ਦੇ ਆਸ ਪਾਸ ਰਖਿਆ ਗਿਆ, ਕਿਉਂਕਿ ਮੈਨੂੰ ਕਦੇ ਕਦਾਂਈ ਗੁਸਲਖਾਨੇ ਨੂੰ ਜਾਣਾ ਪੈਂਦਾ ਹੇ, ਅਤੇ ਉਹਮੇਰੀ ਪਾਚਨ ਪ੍ਰਨਾਲੀ ਨੂੰ ਪ੍ਰੇਸ਼ਾਨ ਕਰੇਗਾ ਅਤੇ ਸਮਸਿਆ ਪੈਦਾ ਕਰੇਗਾ। ਉਹ ਕਰਨ ਤੋਂ ਬਾਅਦ ਅਤੇ ਢਾਹੇ ਜਾਣ ਤੋਂ ਬਾਅਦ, ਉਨਾਂ ਨੇ ਇਕ ਹੋਰ ਸਿਸਟਮ ਸਥਾਪਿਤ ਕੀਤਾ, ਜੋ ਹੈ ਜੇਕਰ ਮੈਂ ਦਰਵਾਜ਼ੇ ਦੇ ਵਿਚੋਂ ਦੀ ਤੁਰਦੀ ਹਾਂ, ਮੈਂਨੂੰ ਬਹੁਤ ਹੀ ਗੁਸਾ ਆਵੇਗਾ, ਅੰਦਰੋਂ ਅਤੇ ਬਾਹਰੋਂ। ਉਹੀ ਸਮਸਿਆ ਹੈ। ਅਤੇ ਉਥੇ ਹੋਰ ਸਿਸਟਮ ਵੀ ਸਨ ਜੋ ਉਨਾਂ ਨੇ ਉਸ ਤੋਂ ਪਹਿਲਾਂ ਸਥਾਪਿਤ ਕੀਤੇ ਸੀ, ਜਿਵੇਂ ਇਥੋਂ ਤਕ ਜ਼ਹਿਰੀਲੀ ਪੁਸ਼ਪਾਜਲੀ ਤੋਂ ਵੀ ਪਹਿਲਾਂ। ਮੈਂ ਧਿਆਨ ਨਹੀਂ ਦਿਤਾ ਸੀ ਕਿਉਂਕਿ ਮੈਂ ਹੋਰ ਚੀਜ਼ਾਂ ਨਾਲ ਰੁਝੀ ਹੋਈ ਸੀ, ਅਤੇ ਮੇਰੀ ਆਤਮਾ, ਮੇਰਾ ਮਨ, ਮੇਰੀ ਸੋਚ, ਭੌਤਿਕ ਸਿਸਟਮ ਨਾਲੋਂ ਇਕ ਉਚ ਪਧਰ ਤੇ ਹੈ, ਇਸ ਲਈ ਮੈਂ ਧਿਆਨ ਨਹੀਂ ਦਿਤਾ। ਅਤੇ ਖੁਸ਼ਕਿਸਮਤੀ ਨਾਲ, ਇਹ ਸਭ ਹੁਣ ਮੇਰੇ ਪਿਛੇ ਹੈ, ਪਰ ਇਹ ਮੇਰੀ ਸਮੁਚੀ ਹੋਂਦ ਲਈ - ਸਿਰਫ ਸਰੀਰਕ ਹੀ ਨਹੀਂ, ਪਰ ਭਾਵਨਾਤਮਿਕ, ਮਨੋਵਿਗਿਆਨਕ ਤੌਰ ਤੇ, ਅਤੇ ਮਾਨਸਿਕ ਤੌਰ ਤੇ, ਅਤੇ ਨਾਲੇ ਵਿਤੀ ਭਲਾਈ ਲਈ ਵੀ ਸਚਮੁਚ ਬਹੁਤ ਪ੍ਰੇਸ਼ਾਨ ਕਰਨ ਵਾਲਾ ਸੀ।
ਕਿਵੇਂ ਵੀ, ਅਸੀਂ ਕੁਝ (ਪੈਸਾ) ਗੁਆ ਬੈਠੇ, ਪਰ ਇਹ ਬਸ ਦੁਨਿਆਵੀ ਚੀਜ਼ਾਂ ਅਤੇ ਭੌਤਿਕ ਚੀਜ਼ਾਂ ਹਨ, ਅਤੇ ਉਹ ਬਹੁਤ ਜਿਆਦਾ ਚਿੰਤਾਜਨਕ ਨਹੀਂ ਹਨ। ਜਦੋਂ ਤਕ ਮੇਰੇ ਕੋਲ ਅਜ਼ੇ ਵੀ ਮੇਰੀ ਰੂਹਾਨੀ ਸ਼ਕਤੀ ਕਾਫੀ ਹੋਵੇ - ਬਹੁਤ ਜਿਆਦਾ ਦੇਣ ਤੋਂ ਬਾਅਦ - ਜੇਕਰ ਮੇਰੇ ਕੋਲ ਕਾਫੀ ਹੈ, ਮੈਂ ਅਜ਼ੇ ਵੀ ਇਸ ਸੰਸਾਰ ਵਿਚ ਜਿੰਦਾ ਰਹਿ ਸਕਦੀ ਹਾਂ ਅਤੇ ਆਪਣਾ ਕੰਮ ਅਤੇ ਮੈਡੀਟੇਸ਼ਨ ਜ਼ਾਰੀ ਰਖ ਸਕਦੀ ਹਾਂ। ਅਤੇ ਨਾਲੇ, ਮੈਨੂੰ ਹਮੇਸ਼ਾਂ ਇਹਨਾਂ ਰੂਹਾਨੀ ਆਉਲੇਟਾਂ ਲਈ ਚੈਕ ਕਰਨਾ ਪੈਂਦਾ ਹੈ ਜਿਨਾਂ ਵਿਚ ਵਧੇਰੇ ਉਚੀ ਰੂਹਾਨੀ ਸ਼ਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ, ਤਾਂਕਿ ਮੈਂ ਆਪਣਾ ਕੰਮ ਜ਼ਾਰੀ ਰਖ ਸਕਾਂ, ਭਾਵੇਂ ਜੇਕਰ ਕਦੇ ਕਦੇ ਮੈਂ ਰੂਹਾਨੀ ਮੈਡੀਟੇਸ਼ਨ ਦਾ ਸਮਾਂ ਘਟ ਹੋਵੇ। ਮੈਂ ਕੋਸ਼ਿਸ਼ ਕਰਦੀ ਹਾਂ, ਪਰ ਕਦੇ ਕਦਾਨਈ ਬਹੁਤ ਜਿਆਦਾ ਕਰਮ, ਇਹ ਬਸ ਜਿਵੇਂ ਮੇਰੇ ਸਰੀਰ ਨੂੰ ਹਰਾ ਦਿੰਦਾ ਹੈ ਅਤੇ ਇਹ ਸੌਖਾ ਨਹੀਂ ਹੈ ਅਭਿਆਸ ਕਰਨਾ ਕਦੇ ਕਦਾਂਈ ਮੇਰੀ ਸਥਿਤੀ ਵਿਚ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ।
ਖੁਸ਼ਕਿਸਮਤੀ ਨਾਲ, ਉਥੇ ਕੁਝ ਰੂਹਾਨੀ ਆਓਲੇਟਾਂ ਹਨ। ਬਸ ਜਿਵੇਂ ਤੁਸੀਂ ਵਿਚ ਪਲਾਗ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਰੀਚਾਰਜ਼ ਕਰ ਸਕਦੇ ਹੋ, ਜਾਂ ਇਥੋਂ ਤਕ ਜੇਕਰ ਤੁਸੀਂ ਗੁਆਈ ਜਾਂਦੇ ਹੋ, ਗੁਆਈ ਜਾਂਦੇ, ਗੁਆਈ ਜਾਂਦੇ, ਪਰ ਤੁਸੀਂ ਹਮੇਸ਼ਾਂ ਰੀਚਾਰਜ਼ ਕਰ ਸਕਦੇ ਹੋ। ਪਰ ਇਹ ਰੀਚਾਰਜ਼ ਕਰਨ ਵਾਲੀਆਂ ਆਉਟਲੇਟਾਂ, ਤੁਸੀਂ ਬਸ ਸਾਰਾ ਦਿਨ ਵਿਚ ਉਥੇ ਨਹੀਂ ਰਹਿ ਸਕਦੇ। ਤੁਸੀਂ ਬਸ ਅੰਦਰ ਆਉਂਦੇ ਕੁਝ ਸਕਿੰਟਾਂ ਲਈ, ਬਸ ਇਹੀ, ਕਿਉਂਕਿ ਤੁਹਾਡਾ ਸਰੀਰ ਹੋਰ ਉਸ ਤੋਂ ਵਧ ਨਹੀਂ ਸਹਿਣ ਕਰ ਸਕਦਾ। ਅਤੇ ਕੁਝ ਕੁ ਦਿਨਾਂ ਤੋਂ ਬਾਅਦ - ਕਦੇ ਕਦਾਂਈ ਪੰਜ ਦਿਨ, ਕਦੇ ਕਦਾਂਈ ਛੇ ਦਿਨ, ਕਦੇ ਕਦਾਂਈ ਇਕ ਹਫਤਾ - ਇਹ ਆਓਲੇਟ ਨੂੰ ਬੰਦ ਕੀਤਾ ਜਾਵੇਗਾ। ਹੋਰ ਉਪਲਬਧ ਨਹੀਂ। ਸੋ ਮੈਨੂੰ ਕਿਸੇ ਹੋਰ ਜਗਾ ਲਭਣਾ ਜ਼ਾਰੀ ਰਖਣਾ ਪੈਂਦਾ, ਆਪਣੀ ਜਾਣਕਾਰੀ ਨਾਲ, ਅਤੇ ਫਿਰ ਮੈਂ ਇਸ ਨੂੰ ਵਿਚ ਖਿਚਦੀ ਹਾਂ ਜਿਥੇ ਮੈਂ ਰਹਿੰਦੀ ਹਾਂ, ਜੇਕਰ ਸੰਭਵ ਹੋਵੇ। ਫਿਰ ਮੈਂ ਆਪਣੇ ਆਪ ਨੂੰ ਰੀਚਾਰਜ਼ ਕਰ ਸਕਦੀ ਹਾਂ।
ਉਥੇ ਅਨੇਕ ਹੀ ਜਗਾਵਾਂ ਹਨ ਬਹੁਤ ਉਚੀ ਰੂਹਾਨੀ ਆਓਲੇਟ ਸ਼ਕਤੀ ਨਾਲ, ਪਰ ਮੈਂ ਪਹੁੰਚਣ ਦੇ ਯੋਗ ਨਹੀਂ ਹਾਂ। ਖੈਰ, ਕੀ ਕਰ ਕਰੀਏ? ਮੇਰੇ ਕੋਲ ਹੈ ਜੋ ਮੇਰੇ ਕੋਲ ਹੈ। ਅਤੇ ਕੁਝ ਉਹ ਜਗਾਵਾਂ ਸਮਾਜ ਵਿਚ ਕੀਮਤ ਵਿਚ ਬਹੁਤ ਉਚੀਆਂ ਹਨ। ਸਿਰਫ ਕੁਝ ਵਿਸ਼ੇਸ਼ ਲੋਕ ਉਥੇ ਜਾ ਸਕਦੇ ਹਨ, ਉਥੇ ਰਹਿ ਸਕਦੇ ਹਨ, ਜਾਂ ਉਥੇ ਉਨਾਂ ਦੇ ਕੰਮ ਕਰਕੇ ਕੰਮ ਕਰ ਸਕਦੇ ਹਨ, ਜੲਂ ਇਹ ਬਸ ਅਤੀਤ ਦੀਆਂ ਪਰੰਪਾਵਾਂ ਤੋਂ ਜਾਂ ਸੰਤਮਈ ਲੋਕਾਂ ਤੋਂ ਵਿਰਾਸਤ ਵਿਚ ਪ੍ਰਾਪਤ ਕੀਤੀਆਂ ਜੋ ਉਥੇ ਸਨ। ਕਿਵੇਂ ਵੀ, ਉਹ ਉਨਾਂ ਬਾਰੇ ਕੁਝ ਨਹੀਂ ਜਾਣਦੇ, ਅਤੇ ਉਹ ਉਨਾਂ ਦੀ ਵਰਤੋਂ ਨਹੀਂ ਕਰ ਸਕਦੇ। ਭਾਵੇਂ ਜੇਕਰ ਉਹ ਜਾਣਦੇ ਹਨ, ਉਹ ਉਨਾਂ ਦੀ ਵਰਤੋਂ ਨਹੀਂ ਕਰ ਸਕਦੇ , ਸੋ ਇਹ ਮੇਰੇ ਲਈ ਇਥੋਂ ਤਕ ਕਿਸੇ ਨੂੰ ਦਸਣਾ ਬੇਕਾਰ ਹੈ।
ਅਤੇ ਹੁਣ, ਮੈਂ ਸਿਰਫ ਤੁਹਾਡੇ ਨਾਲ ਗਲ ਕਰ ਰਹੀ ਹਾਂ ਬਿਨਾਂ ਕਿਸੇ ਲਿਖਤ ਜਾਂ ਬਿਨਾਂ ਕਿਸੇ ਟੈਲੀਪਰੌਂਪਟਰ । ਸੋ ਜੋ ਵੀ ਮੈਨੂੰ ਯਾਦ ਹੈ, ਮੈਂ ਤੁਹਾਨੂੰ ਬਸ ਦਸਾਨਗੀ, ਇਹ ਹਮੇਸ਼ਾਂ ਇਕਸਾਰ ਨਹੀਂ ਚਲਦਾ, ਤਰਲ ਵਾਂਗ ਨਹੀਂ, ਨਿਰਵਿਘਨ ਨਹੀਂ ਜਾਂ ਇਕ ਥੀਮ ਦੇ ਅਨੁਸਾਰ ਨਹੀਂ, ਜਾਂ ਕਿਸੇ ਵਿਸ਼ੇ ਦੇ ਅਨੁਸਾਰ ਨਹੀਂ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਤੁਸੀਂ ਸਭ ਚੀਜ਼ ਸਮਝ ਲਵੋਂਗੇ। ਅਤੇ ਜੇਕਰ ਤੁਸੀਂ ਨਹੀਂ ਸਮਝਦੇ, ਫਿਰ ਤੁਸੀਂ ਨਹੀਂ ਸਮਝਦੇ। ਬਹੁਤੇ ਨਹੀਂ ਸਮਝਦੇ।
ਕਿਵੇਂ ਵੀ, ਹੋ ਸਕਦਾ ਤੁਸੀਨ ਮੈਨੂੰ ਪੁਛੋਂ ਉਸ ਡੈਣ ਨੂੰ ਖਤਮ ਕਰਨ ਲਈ ਮੈਂ ਕਿਉਂ ਕੋਈ ਸ਼ਕਤੀ ਦੀ ਵਰਤੋਂ ਨਹੀਂ ਕੀਤੀ। ਮੈਨੂੰ ਮਾਫ ਕਰਨਾ। ਮੈਂ ਅਜਿਹਾ ਨਹੀਂ ਕਰ ਸਕਦੀ। ਕਿਉਂਕਿ ਜੇਕਰ ਮੈਂ ਇਸ ਨੂੰ ਸੰਭਾਲਣ ਲਈ ਆਪਣੀ ਸ਼ਕਤੀ ਵਰਤਦੀ ਹਾਂ, ਫਿਰ ਉਹ ਤੁਰੰਤ ਹੀ ਮਰ ਜਾਵੇਗੀ। ਮੇਰੀ ਸਥਿਤੀ ਕਿਸੇ ਨੂੰ ਮਾਰਨਾ ਨਹੀਂ ਹੈ। ਮੇਰੀ ਸਥਿਤੀ, ਮੇਰਾ ਇਰਾਦਾ, ਮੇਰਾ ਦਿਲ, ਮੇਰਾ ਮਿਸ਼ਨ ਬਚਾਉਣ ਲਈ ਹੈ। ਸੋ ਮੈਨੂੰ ਇਹ ਝਲਣਾ ਪਵੇਗਾ, ਬਾਵੇਂ ਕਿਤਨਾ ਵੀ ਮੁਸ਼ਕਲ ਹੋਵੇ ਅਤੇ ਕੋਈ ਵੀ ਸਿਥਤੀ ਵਿਚ ਦਰਦਨਾਕ ਜੋ ਬਾਹਰ ਕਢੀ ਜਾਵੇ ਜਾਂ ਮੇਰੇ ਉਪਰ ਮਾਪੀ ਜਾਵੇ। ਅਸੀਂ ਇਥੇ ਬਰਬਾਦ ਕਰਨ ਜਾਂ ਮਾਰਨ ਲਈ ਨਹੀਂ ਹਾਂ। ਅਸੀਂ ਇਥੇ ਲੋਕਾਂ ਦੀ ਜਿਤਨਾ ਸੰਭਵ ਹੋਵੇ ਨਰਮੀ ਨਾਲ ਮਦਦ ਕਰਨ ਲਈ ਹਾਂ, ਜਿਤਨਾ ਵੀ ਉਹ ਸਹਿਣ ਕਰ ਸਕਦੇ, ਜਿਤਨਾ ਵੀ ਉਹ ਸਮਝ ਸਕਦੇ, ਉਨਾਂ ਨੂੰ ਆਪਣੀ ਬੌਧਿਕ ਸ਼ਕਤੀ ਵਿਚ, ਸਮਝ ਸ਼ਕਤੀ ਵਿਚ ਲਿਆਉਣ ਲਈ, ਤਾਂਕਿ ਉਹ ਆਪਣੇ ਆਪ ਨੂੰ ਜਾਗਰੂਕ ਕਰ ਸਕਣ ਅਤੇ ਉਹ ਇਸ ਨੂੰ ਸਵੀਕਾਰ ਕਰ ਸਕਣ। ਅਤੇ ਫਿਰ ਉਹ ਇਕ ਵਧੇਰੇ ਉਚੇਰੀ ਜਾਣਕਾਰੀ ਦੀ, ਵਧੇਰੇ ਗਿਆਨ ਦੀ ਖੋਜ਼ ਕਰਨੀ ਸ਼ੁਰੂ ਕਰਨਗੇ। ਅਸੀਂ ਇਥੇ ਕਿਸੇ ਚੀਜ਼ ਨੂੰ ਬਰਬਾਦ ਕਰਨ ਜਾਂ ਕਿਸੇ ਨੂੰ ਮਾਰਨ ਲਈ ਨਹੀਂ ਹਾਂ। ਮਾਰਨਾ ਕਦੇ ਵੀ ਕਿਸੇ ਦੀ ਮਦਦ ਕਰਦਾ ਹੈ। ਮੈਂ ਬਸ ਬਹੁਤ ਸਾਰਾ ਪਿਆਰ ਭੇਜ਼ਦੀ ਹਾਂ। ਅਸੀਂ ਇਥੇ ਰਾਜ਼ੀ ਕਰਨ ਲਈ ਹਾਂ, ਮਾਰਨ ਲਈ ਨਹੀਂ। ਮੈਂ ਪ੍ਰਮਾਤਮਾ ਦਾ ਹਰ ਰੋਜ਼ ਇਹਨਾਂ ਸਾਲਾਂ ਦੌਰਾਨ ਉਨਾਂ ਦੀ ਸੁਰਖਿਆ ਲਈ ਧੰਨਵਾਦ ਕਰਦੀ ਹਾਂ।
ਮੈਂ ਸਵਰਗੀ ਅਦਾਲਤ ਵਿਚ ਗਈ ਹਾਂ ਇਸ ਔਰਤ ਦਾ ਬਚਾਅ ਕਰਨ ਲਈ ਜਿਹੜੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਕਿਹਾ ਪ੍ਰਮਾਤਮਾ ਨੂੰ, "ਕ੍ਰਿਪਾ ਕਰਕੇ, ਸ੍ਰੀ ਮਾਨ, ਤੁਸੀਂ ਸਰਬਸ਼ਕਤੀਮਾਨ ਹੋ, ਕ੍ਰਿਪਾ ਕਰਕੇ ਮਾਫ ਕਰ ਦੇਵੋ। ਮੈਂ ਉਸ ਨੂੰ ਮਾਫ ਕਰਦੀ ਹਾਂ। ਮੈਂ ਅਜ਼ੇ ਵੀ ਉਸ ਨੂੰ ਮਾਫ ਕਰ ਰਹੀ ਹਾਂ। ਕਿਉਂਕਿ ਉਹ ਬਸ ਜੀਵਨ ਦੀ ਧਾਰਨਾ ਨੂੰ ਸਿਰਫ ਗਲਤ ਸਮਝਦੀ ਹੈ। ਅਤੇ ਇਸ ਸੰਸਾਰ ਵਿਚ ਸਭ ਚੀਜ਼ ਦੀ ਇਕ ਅਜਿਹੀ ਲੁਭਾਉਣ ਵਾਲੀ ਸ਼ਕਤੀ ਹੈ ਲੋਕਾਂ ਨੂੰ ਡਿਗਣ ਲਈ ਮਜ਼ਬੂਰ ਕਰਨ ਲਈ। ਕੋਈ ਵੀ ਡਿਗ ਸਕਦਾ ਹੈ, ਕੋਈ ਵੀ ਅਸਫਲ਼ ਹੋ ਸਕਦਾ ਹੈ ਇਸ ਭੌਤਿਕ ਖੇਤਰ ਵਿਚ। ਕ੍ਰਿਪਾ ਕਰਕੇ, ਸੋ ਬਸ ਮਾਫ ਕਰ ਦੇਵੋ।" ਕਿਉਂਕਿ ਉਹ ਉਸ ਨੂੰ ਇਸ ਬੇਅੰਤ, ਤਸੀਹੇ ਦੇਣ ਵਾਲੇ ਨਰਕ ਨੂੰ ਲਿਆਉਣ ਜਾ ਰਹੇ ਹਨ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ - ਜਿਥੇ ਕੋਈ ਨਹੀਂ ਜਾਣ ਸਕਦਾ ਇਹ ਕਿਥੇ ਹੈ ਇਥੋਂ ਤਕ ਬਚਾਉਣ ਲਈ ਵੀ, ਅਤੇ ਸਦਾ ਲਈ ਅਤੇ ਨਿਰੰਤਰ - ਸਾਰਾ ਦਿਨ, ਸਾਰੀ ਰਾਤ।
ਕਿਉਂਕਿ ਬਹੁਤ ਸਾਰੇ ਨਰਕ ਉਸ ਤਰਾਂ ਨਹੀਂ ਹਨ। ਇਕ ਅਖੌਤੀ ਲਗਾਤਾਰ ਨਰਕ ਵਾਂਗ ਨਹੀਂ ਹਨ। ਦੂਜੇ ਨਰਕ, ਉਸ ਅਨੁਸਾਰ, ਉਨਾਂ ਕੋਲ ਸਜ਼ਾ ਹੈ - ਸਭ ਕਿਸਮ ਦੇ ਭਿਆਨਕ ਦਰਦਨਾਕ ਅਤੇ ਅਕਥ ਹੈ, ਬੇਰਹਿਮ, ਬੇਰਹਿਮ ਸਜ਼ਾ। ਪਰ ਉਨਾਂ ਵਿਚੋਂ ਜਿਆਦਾਤਰ ਇਕ ਬਰੇਕ ਸਮਾਂ ਹੈ, ਜਿਵੇਂ ਇਕ ਆਰਾਮ ਲੈ ਕਰ ਸਕਦੇ ਹਨ, ਅਤੇ ਫਿਰ ਵਾਪਸ ਆਉਣਾ ਅਤੇ ਦੁਬਾਰਾ ਸਜ਼ਾ ਦਿਤੀ ਜਾਵੇਗੀ; ਇਹ ਨਿਰਭਰ ਕਰਦਾ ਹੈ ਕਿਤਨਾ ਮਾੜਾ ਉਹ ਪਾਪ ਸੀ। ਪਰ ਨਿਰੰਤਰ ਨਰਕ ਉਸ ਤਰਾਂ ਨਹੀਂ ਹੈ। ਇਹ ਸਦਾ ਲਈ ਸਜ਼ਾ ਦਿੰਦਾ ਹੈ। ਅਤੇ ਤੁਸੀਂ ਸਦਾ ਹੀ ਬਹੁਤ ਭਿਆਨਕ ਪੀੜਾ ਮਹਿਸੂਸ ਕਰਦੇ ਹੋ, ਭਿਆਨਕ, ਭਿਆਨਕ... ਮੈਂ ਨਹੀਂ ਜਾਣਦੀ ਇਹ ਕਿਵੇਂ ਕਹਿਣਾ ਹੈ... ਦੁਖ, ਦਰਦ, ਜੋ ਵੀ ਹੋਵੇ, ਕੁਲ ਮਿਲਾ ਕੇ, ਪਰ ਇਹ ਕਦੇ ਨਹੀਂ ਰੁਕਦਾ। ਇਥੋਂ ਤਕ ਜੇਕਰ ਬੁਧ ਉਥੇ ਜਾਂਦੇ ਅਤੇ ਤੁਹਾਨੂੰ ਖੁਆਉਂਦੇ ਹਨ, ਤੁਹਾਡਾ ਭੋਜ਼ਨ ਤੁਹਾਡੇ ਮੂੰਹ ਵਿਚ ਇਕ ਸੜਦੀ ਅਗ ਬਣ ਜਾਵੇਗੀ ਅਤੇ ਤੁਹਾਡੇ ਸਰੀਰ ਅੰਦਰ ਥਲੇ ਜਾਵੇਗੀ। ਤੁਸੀਂ ਕਦੇ ਕੋਈ ਚੀਜ਼ ਨਹੀਂ ਲੈ ਸਕਦੇ, ਜੋ ਇਥੋਂ ਤਕ ਸਭ ਤੋਂ ਬਦਤਰ ਭੋਜ਼ਨ ਹੋਵੇ ਜੋ ਮਾਨਸਾਂ ਕੋਲ ਇਥੇ ਹੈ। ਮੈਂ ਕਦੇ ਨਹੀਂ ਚਾਹੁੰਦੀ ਕੋਈ ਵੀ ਕਦੇ ਵੀ ਅਜਿਹੇ ਕਿਸਮ ਦੇ ਨਰਕ ਵਿਚ ਡਿਗ ਪਵੇ। ਉਸੇ ਕਰਕੇ ਮੈਂ ਇਸ ਔਰਤ ਦੀ ਮਦਦ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕੀਤੀ, ਆਸ ਕਰਦਿਆਂ ਕਿ ਉਹ ਵੀ ਆਪਣੀ ਸਥਿਤੀ ਨੂੰ ਸਮਝ ਲਵੇਗੀ ਅਤੇ ਸਹੀ ਅਤੇ ਗਲਤ ਨੂੰ ਸਮਝੇ ਅਤੇ ਬਦਲ ਜਾਵੇ।
ਮੈਂ ਕਿਹਾ, "ਕੋਈ ਵੀ ਅਸਫਲ ਹੋ ਸਕਦਾ ਹੈ, ਕੋਈ ਵੀ ਇਸ ਗ੍ਰਹਿ ਉਤੇ ਡਿਗ ਸਕਦਾ ਹੈ ਕਿਉਂਕਿ ਸਿਸਟਮ ਇਥੇ ਤੁਹਾਨੂੰ ਫਸਾਉਣ ਲਈ ਬਣਾਇਆ ਗਿਆ ਹੈ।" ਅਤੇ ਅੰਤ ਵਿਚ, ਬਹੁਤ ਸਾਰੀ ਸੰਘਰਸ਼ ਨਾਲ, ਬਹੁਤ ਗਲਾਂ, ਬਹੁਤ ਗਲਬਾਤ, ਅਤੇ ਮੇਰੇ ਹਿਸੇ ਉਤੇ ਕੁਝ ਖਰਚਾ, ਉਸ ਨੂੰ ਸਮਝਾਇਆ ਗਿਆ ਅਤੇ ਫਿਰ ਉਸ ਨੇ ਤੋਬਾ ਕੀਤੀ ਅਤੇ ਉਹ ਰੋਈ ਜਦੋਂ ਉਸ ਨੇ ਨਰਕ ਆਪ ਦੇਖਿਆ। ਅਤੇ ਉਹ ਇਤਨੀ ਡਰਗਈ ਸੀ ਕਿ ਉਸ ਨੇ ਸਚਮੁਚ ਤੋਬਾ ਕੀਤੀ ਅਤੇ ਵਾਅਦਾ ਕੀਤਾ ਉਹ ਕੋਈ ਚੀਜ਼ ਦੁਬਾਰਾ ਨਹੀਂ ਕਰੇਗੀ, ਅਤੇ ਬਸ ਉਸ ਨੂੰ ਮਾਫ ਕਰਨ ਲਈ ਅਤੇ ਫਿਰ ਉਹ ਕਦੇ ਕੋਈ ਨੁਕਸਾਨ ਨਹੀਂ ਕਰੇਗੀ। ਉਹ ਕਦੇ ਵੀ ਜਾਦੂ ਦੀ ਵਰਤੋਂ ਨਹੀਂ ਕਰੇਗੀ। ਚਲੋ ਠੀਕ ਹੈ। ਮੈਨੂੰ ਬਹੁਤ ਰਾਹਤ ਮਿਲੀ।
ਮੂਲ ਵਿਚ, ਮੈਂ ਸਿਰਫ ਪੁਛਿਆ, "ਠੀਕ ਹੈ, ਪਿਆਰੇ ਪ੍ਰਮਾਤਮਾ ਜੀਓ, ਪਿਆਰੇ ਸਾਰੇ ਸਵਰਗਾਂ ਦਾ ਨਿਰਣਾ, ਕ੍ਰਿਪਾ ਕਰਕੇ, ਜੇਕਰ ਮੈਂ ਬਹੁਤਾ ਨਹੀਂ ਉਹਦੇ ਲਈ ਮੰਗ ਸਕਦੀ, ਫਿਰ ਕ੍ਰਿਪਾ ਕਰਕੇ ਉਸ ਨੂੰ ਦਾਨਵ ਸੰਸਾਰ ਵਿਚ ਪਾ ਦਿਓ ਜਿਥੇ ਉਹ ਉਨਾਂ ਨਾਲ ਕੰਮ ਕਰ ਰਹੀ ਸੀ ਕਿਵੇਂ ਵੀ ਅਤੇ ਉਹ ਹੋ ਸਕਦਾ ਇਕ ਮਨੁਖੀ ਦਾਨਵ ਹੋਣ ਲਈ ਜ਼ਾਰੀ ਰਹੇਗੀ। ਮੈਂ ਸੋਚਿਆ ਕਿ ਉਹੀ ਹੈ ਸਭ ਕੁਝ ਜੋ ਮੈਂ ਪੁਛ ਸਕਦੀ ਹਾਂ। ਪਰ ਫਿਰ, ਬਾਅਦ ਵਿਚ, ਹੋਰ ਅਤੇ ਹੋਰ ਸਮੇਂ ਨਾਲ, ਹੋਰ ਅਤੇ ਹੋਰ ਵਧ ਯਤਨ ਨਾਲ ਅਤੇ ਹੋਰ ਅਤੇ ਹੋਰ ਇਕ ਕੀਮਤ ਅਦਾ ਕਰਨ ਨਾਲ, ਉਸ ਨੂੰ ਆਜ਼ਾਦ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਨੇ ਦਿਲੋਂ ਤੋਬਾ ਕੀਤੀ। ਪਰ ਉਸ ਤੋਂ ਬਾਅਦ, ਥੋੜੇ ਸਮੇਂ ਲਈ, ਕੁਝ ਖਬਰਾਂ ਵਾਪਰ ਰਹੀਆਂ ਸੀ, ਅਤੇ ਉਸ ਨੇ ਸੋਚਿਆ ਮੈਂ ਉਸ ਦੇ ਦੇਸ਼ ਵਿਚ ਰਹਿਣ ਜਾ ਰਹੀ ਸੀ। ਉਸ ਨੇ ਇਹ ਨਹੀਂ ਪਸੰਦ ਕੀਤਾ। ਅਤੇ ਦਾਨਵ ਨੇ ਉਸ ਨੂੰ ਮੇਰੇ ਪ੍ਰਤੀ ਇਹ ਅਤੇ ਉਹ ਦੁਬਾਰਾ ਕਰਨ ਲਈ ਕਿਹਾ। ਪਰ ਮੈਂ ਅਜ਼ੇ ਇਥੇ ਹਾਂ। ਚਿੰਤਾ ਨਾ ਕਰੋ। ਪਰ ਕੁਝ ਪੀੜਾ, ਕੁਝ ਮੁਸੀਬਤ, ਮੈਨੂੰ ਵਿਚ ਦੀ ਲੰਘਣਾ ਪਿਆ। ਪਰ ਕੀਮਤ, ਕੋਈ ਵੀ ਕੀਮਤ, ਇਹ ਠੀਕ ਹੈ। ਚਿੰਤਾ ਨਾ ਕਰੋ। ਬਿਲਕੁਲ ਚਿੰਤਾ ਨਾ ਕਰੋ। ਮੈਂ ਬਚ ਜਾਵਾਂਗੀ।