ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਖੀਰ ਵਿਚ, ਉਥੇ ਕੁਝ ਚੰਗੀਆਂ ਖਬਰਾਂ ਹਨ ਜੋ ਮੈਂ ਤੁਹਾਨੂੰ ਦਸਣੀਆਂ ਚਾਹੁੰਦੀ ਹਾਂ। ਤੁਹਾਨੂੰ ਕਾਲੇ ਜਾਦੂ ਵਾਲੀ ਔਰਤ ਦੀ ਕਹਾਣੀ ਯਾਦ ਹੈ ਜਿਸ ਨੇ ਇਸ ਕਰਮਾਂ ਦੀ ਵਿਥ ਵਾਲਾ ਮਾੜਾ ਜਾਦੂ ਵਰਤਿਆ ਸੀ ਮੈਨੂੰ ਨੁਕਸਾਨ ਪਹੁੰਚਾਉਣ ਲਈ? ਭਾਵੇਂ ਉਹ ਮੈਨੂੰ ਮਾਰਨ ਵਿਚ ਕਾਮਯਾਬ ਨਹੀਂ ਹੋਈ, ਉਸ ਨੇ ਕੁਝ ਨੁਕਸਾਨ ਕੀਤਾ ਸੀ। ਮੇਰੀ ਅੰਤੜੀ ਇਸ ਵਿਸ਼ੇਸ਼ ਜਾਦੂ ਟੂਣੇ ਦੁਆਰਾ ਜ਼ਖਮੀ ਹੋ ਗਈ ਸੀ। ਅਤੇ ਇਹ ਕਈ ਮਹੀਨਿਆਂ ਲਈ ਜ਼ਖਮੀ ਰਹੀ ਹੈ ਮੇਰੇ ਤੁਹਾਨੂੰ ਇਹ ਦਸਣ ਤੋਂ ਬਾਅਦ। ਇਹ ਹੈ ਬਸ ਜਿਵੇਂ ਕੋਈ ਤੁਹਾਨੂੰ ਇਕ ਬੰਦੂਕ ਨਾਲ ਜਾਂ ਕੁਝ ਅਜਿਹੇ ਨਾਲ ਗੋਲੀ ਮਾਰਦਾ ਹੈ, ਪਰ ਇਹ ਤੁਹਾਡੇ ਕੋਲੋਂ ਦੀ ਲੰਘ ਜਾਂਦੀ ਹੈ। ਇਹ ਤੁਹਾਡੇ ਜ਼ਰੂਰੀ ਅੰਗਾਂ ਵਿਚ ਨਹੀਂ ਜਾਂਦੀ ਤੁਹਾਨੂੰ ਮਾਰਨ ਲਈ। ਇਹ ਬਸ ਸ਼ਾਇਦ ਕੋਲੋਂ ਦੀ ਲੰਘਦੀ ਹੈ, ਅਤੇ ਇਹ ਸ਼ਾਇਦ ਅਜ਼ੇ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਦੋਂ ਇਹ ਉਸ ਅੰਗ ਦੇ ਨੇੜੇ ਹੋਵੇ। ਸੋ ਇਸੇ ਤਰਾਂ, ਮੇਰੀ ਅੰਤੜੀ ਜ਼ਖਮੀ ਹੋ ਗਈ ਸੀ, ਅਤੇ ਮੈਂ ਸੋਚਿਆ ਇਹ ਕੁਝ ਸਮੇਂ ਤੋਂ ਬਾਅਦ ਠੀਕ ਹੋ ਜਾਵੇਗੀ ਕਿਉਂਕਿ ਜ਼ਖਮ ਬਹੁਤਾ ਦਰਦ ਨਹੀਂ ਦਿਤਾ। ਇਹ ਵਖਰੇ ਢੰਗ ਨਾਲ ਕੀਤਾ ਗਿਆ ਹੈ। ਸੋ ਮੈਂ ਬਸ ਇਹਨੂੰ ਰਹਿਣ ਦਿਤਾ। ਮੈਂ ਸੋਚਿਆ, "ਓਹ, ਥੋੜੇ ਸਮੇਂ ਤੋਂ ਬਾਅਦ, ਇਹ ਠੀਕ ਹੋ ਜਾਵੇਗਾ," ਕਿਉਂਕਿ ਜ਼ਖਮ ਵਡਾ ਨਹੀਂ ਸੀ। ਇਹ ਲਗਭਗ ਸ਼ਾਇਦ ਤੁਹਾਡੀ ਵਿਚਾਲੜੀ ਉੰਗਲ ਦੇ ਇਕ ਤਿਹਾਈ ਆਕਾਰ ਦਾ ਹੈ। ਸੋ, ਇਹ ਸਭ ਉਤਨਾ ਵਡਾ ਨਹੀਂ ਹੈ। ਮੈਂ ਸੋਚਿਆ ਮੇਰੇ ਕੋਲ ਇਹਦਾ ਇਲਾਜ਼ ਕਰਨ ਲਈ ਕਾਫੀ ਸ਼ਕਤੀ ਹੋਵੇਗੀ।ਕਿਉਂਕਿ ਮੈਂ ਵਿਆਸਤ ਵੀ ਸੀ, ਮੈਂ ਉਥੇ ਬਸ ਨਹੀਂ ਬੈਠ ਸਕਦੀ ਉਸ ਛੋਟੇ ਜਿਹੇ ਜ਼ਖਮ ਬਾਰੇ ਸੋਚਦੀ ਹੋਈ। ਸੋ, ਮੈਂ ਸਭ ਹੋਰ ਚੀਜ਼ਾਂ ਕਰਨੀਆਂ ਜ਼ਾਰੀ ਰਖੀਆਂ। ਇਹ ਬਹੁਤ ਵਿਆਸਤ ਹੈ - ਬਾਹਰਲਾ ਕੰਮ, ਅੰਦਰਲਾ ਕੰਮ, ਕਾਰੋਬਾਰ, ਮੈਡੀਟੇਸ਼ਨ, ਸਭ ਕਿਸਮ ਦੀਆਂ ਚੀਜ਼ਾਂ ਜੋ ਹਰ ਰੋਜ਼ ਤੁਹਾਡੇ ਜੀਵਨ ਵਿਚ ਵਾਪਰਦੀਆਂ ਹਨ। ਸਮਾਨ ਮੇਰੇ ਨਾਲ। ਇਥੋਂ ਤਕ ਜੇਕਰ ਮੈਂ ਰੀਟਰੀਟ ਵਿਚ ਹੋਵਾਂ, ਚੀਜ਼ਾਂ ਅਜ਼ੇ ਵੀ ਅੰਦਰ ਜਾ ਸਕਦੀਆਂ ਹਨ ਜੇਕਰ ਸੰਸਾਰ ਦੇ ਕਰਮ ਬਹੁਤ ਜਿਆਦਾ ਭਾਰੇ ਹੋਣ ਇਕ ਸਮੇਂ ਜਾਂ ਕਿਸੇ ਹੋਰ ਸਮੇਂ। ਇਹ ਹਮੇਸ਼ਾਂ ਮੈਨੂੰ ਵਿਆਸਤ ਰਖਦਾ ਹੈ। ਸੋ, ਮੈਂ ਇਥੋਂ ਤਕ ਜ਼ਖਮ ਬਾਰੇ ਪੂਰੀ ਤਰਾਂ ਭਲ ਗਈ, ਜਦੋਂ ਕੁਝ ਮਹੀਨਿਆਂ ਤੋਂ ਬਾਅਦ, ਸ਼ਾਇਦ ਲਗਭਗ ਚਾਰ ਮਹੀਨੇ ਪਹਿਲਾਂ, ਇਹ ਮੈਨੂੰ ਪ੍ਰੇਸ਼ਾਨ ਕਰਨ ਲਗਾ। ਪਰ ਮੈਂ ਵੀ ਕਰਮਾਂ-ਪਾੜੇ ਦੇ ਬੁਰੇ ਜਾਦੂ ਬਾਰੇ ਸਭ ਕੁਝ ਭੁਲ ਗਈ । ਮੈਂ ਸੋਚਿਆ ਇਹ ਕੁਲ ਮਿਲਾ ਕੇ ਬਸ ਸੰਸਾਰ ਦੇ ਕਰਮ ਹਨ। ਕਿਉਂਕਿ ਹਰ ਵਾਰ ਮੈਂ ਕੁਝ ਪੁਛਿਆ, ਉਹ ਹਮੇਸ਼ਾਂ ਮੈਨੂੰ ਕਹਿੰਦੇ ਸਨ, "ਇਹ ਸੰਸਾਰ ਕਰਮ ਹੈ।" ਸੋ, ਮੈਂ ਬਸ ਇਹਨੂੰ ਬਹੁਤਾ ਜਿਆਦਾ ਧਿਆਨ ਨਹੀਂ ਦਿਤਾ। ਮੈਂ ਇਥੋਂ ਤਕ ਹੋਰ ਪੁਛਿਆ ਵੀ ਨਹੀਂ। ਕਿਉਂਕਿ ਮੈਂ ਵੀ ਬਹੁਤ ਵਿਆਸਤ ਹਾਂ, ਤੁਸੀਂ ਜਾਣਦੇ ਹੋ, ਬਹੁਤ ਵਿਆਸਤ - ਆਪਣੀ ਜਿੰਦਗੀ ਦੇ ਹਰ ਮਿੰਟ, ਹਰ ਸਕਿੰਟ ਵਿਚ ਅਜ਼ਕਲ। ਇਹ ਇਸ ਤਰਾਂ ਕਾਫੀ ਵਿਆਸਤ ਹੈ, ਸੋ, ਮੈਂ ਵੀ ਇਹ ਮੇਰੀ ਅੰਤੜੀ ਵਿਚ ਜ਼ਖਮ ਬਾਰੇ ਭੁਲ ਗਈ, ਅਤੇ ਇਹ ਹੋਰ ਅਤੇ ਹੋਰ ਸਮਸਿਆਜਨਕ ਬਣ ਰਿਹਾ ਸੀ। ਇਸ ਨਾਲ ਪੇਟ ਵਿਚ ਤਕਲੀਫ ਹੁੰਦੀ ਸੀ।ਸਿਰਫ ਹਾਲ ਹੀ ਦੇ ਦਿਨਾਂ ਵਿਚ, ਫਿਰ ਫਿਰ ਮੈਨੂੰ ਦਸਿਆ ਗਿਆ, ਖੈਰ, ਸ਼ੁਕਰ ਹੈ, ਕਿ ਅੰਤੜੀ ਵਿਚ ਇਕ ਜ਼ਖਮ ਹੈ, ਅਤੇ ਜ਼ਖਮ ਪੇਟ ਨੂੰ ਡਿਸਚਾਰਜ਼ ਨਾਲ ਭਰਦਾ ਹੈ। ਇਸੇ ਕਰਕੇ ਪੇਟ ਕੋਲ ਇਕ ਸਮਸਿਆ ਸੀ। ਪਰ ਮੈਂ ਇਹਦੇ ਬਾਰੇ ਬਹੁਤਾ ਨਹੀਂ ਸੋਚਿਆ ਕਿਉਂਕਿ ਇਹ ਬਸ ਕੁਝ ਦਰਦ ਸੀ ਅਤੇ ਬਹੁਤ ਸਾਰਾ ਬੁਲਬੁਲ। ਪਰ ਮੈਂ ਬਹੁਤਾ ਹੇਠਾਂ ਨੂੰ ਖਿਚਿਆ ਗਿਆ ਨਹੀਂ ਮਹਿਸੂਸ ਕੀਤਾ; ਮੈਂ ਗੈਰ-ਸਿਹਤਮੰਦ ਜਾਂ ਬਿਮਾਰ ਨਹੀਂ ਮਹਿਸੂਸ ਕੀਤਾ ਜਾਂ ਕੁਝ ਵੀ। ਮੈਂ ਅਜ਼ੇ ਵੀ ਹਾਲ ਹੀ ਤਕ ਆਪਣਾ ਸਾਰਾ ਕੰਮ ਕਰ ਰਹੀ ਸੀ ਜਦੋਂ ਮੈਂਨੂੰ ਇਸ ਤਰਾਂ ਦਸਿਆ ਗਿਆ ਸੀ। ਸੋ, ਫਿਰ ਮੈਨੂੰ ਪਤਾ ਸੀ ਕੀ ਕਰਨਾ ਹੈ। ਕਿਉਂਕਿ ਮੈਨੂੰ ਉਹ ਯਾਦ ਸੀ ਅਤੇ ਇਹ ਹੁਣ ਬਿਹਤਰ ਹੋ ਗਿਆ ਹੈ। ਤੁਹਾਡਾ ਧੰਨਵਾਦ, ਪ੍ਰਮਾਤਮਾ ਦੀ ਕ੍ਰਿਪਾ ਅਤੇ ਸਾਰੀ ਸੁਰਖਿਆ ਸ਼ਕਤੀ ਲਈ । ਅਤੇ ਮੈਂ ਉਸ ਜਾਣਕਾਰੀ ਦੇ ਸਰੋਤ ਨੂੰ ਪੁਛਿਆ, "ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦਸਿਆ? ਫਿਰ ਮੈਂ ਹੋ ਸਕਦਾ ਵਧੇਰੇ ਆਰਾਮਦਾਇਕ ਹੁੰਦੀ, ਅਤੇ ਜ਼ਖਮ ਇਹ ਸਾਰਾ ਸਮਾਂ ਉਥੇ ਨਹੀਂ ਹੋਣਾ ਸੀ। ਕੀ ਹੋਵੇਗਾ ਜੇਕਰ ਜ਼ਖਮ ਮੇਰੀਆਂ ਅੰਤੜੀਆਂ ਨੂੰ ਤੋੜ ਦਿੰਦਾ, ਅਤੇ ਫਿਰ ਮੈਨੂੰ ਹਸਪਤਾਲ ਨੂੰ ਜਾਣਾ ਪੈਣਾ ਸੀ? ਮੈਂ ਇਹ ਹੁਣ ਨਹੀਂ ਕਰ ਸਕਦੀ। ਮੈਂ ਰੀਟਰੀਟ ਵਿਚ ਹਾਂ।" ਸੋ, ਮੈਂਨੂੰ ਕਿਹਾ ਗਿਆ, "ਓਹ, ਇਹ ਸੰਸਾਰ ਦੇ ਕਰਮ ਸੀ ਜਿਸ ਨੇ ਇਜ਼ਾਜਤ ਨਹੀਂ ਦਿਤੀ।" ਮੈਂ ਕਿਹਾ, "ਵਾਰ-ਵਾਰ। ਠੀਕ ਹੈ।"ਅਤੇ ਮੈਂ ਇਥੋਂ ਤਕ ਕੁਝ ਇਕ ਪੇਟ ਦੀ ਸਮਸਿਆ ਅਤੇ ਸਟ ਦੀ ਦੇਖਭਾਲ ਕਰਨ ਲਈ ਘਰੇਲੂ ਇਲਾਜ਼ਾਂ ਬਾਰੇ ਜਾਣਦੀ ਹਾਂ। ਪਰ ਮੈਨੂੰ ਇਥੋਂ ਤਕ ਯਾਦ ਵੀ ਨਹੀਂ ਸੀ ਹਾਲ ਹੀ ਤਕ, ਜਦੋਂ ਮੈਨੂੰ ਦਸਿਆ ਗਿਆ ਸੀ ਕਿ ਮੇਰੇ ਕੋਲ "ਉਥੇ ਇਕ ਜ਼ਖਮ ਹੈ, ਅਤੇ ਪੇਟ ਨੂੰ ਡਿਸਚਾਰਜ਼ ਨਾਲ ਭਰਿਆ ਜਾ ਰਿਹਾ ਹੈ। ਅੰਤੜੀ ਦੀ ਸਟ ਪੇਟ ਵਿਚ ਪੇਟ ਫੀਡ ਕਰ ਰਹੀ ਸੀ ਜਿਸ ਨੂੰ "ਡਿਸਚਾਰਜ਼" ਕਿਹਾ ਜਾਂਦਾ ਹੈ। ਇਹ ਉਨਾਂ ਦਾ ਸਹੀ ਸ਼ਬਦ ਹੈ। ਕਿਉਂਕਿ ਮੈਂ ਇਸ ਬਾਰੇ ਨਹੀਂ ਸੋਚਿਆ ਸੀ, ਮੈਂ ਇਹਦੇ ਬਾਰੇ ਨਹੀਂ ਜਾਣਦੀ ਸੀ। ਮੈਂ ਨਹੀਂ ਜਾਣਦੀ ਸੀ ਕਿ ਅੰਤੜੀ ਵਿਚ ਜ਼ਖਮ ਪੇਟ ਵਿਚ ਡਿਸਚਾਰਜ਼ ਫੀਡ ਕਰ ਸਕਦਾ ਹੈ ਅਤੇ ਪੇਟ ਲਈ ਸਮਿਆਵਾਂ ਬਣਾ ਸਕਦਾ ਹੈ। ਸਭ ਕਿਸਮ ਦੀਆਂ ਚੀਜ਼ਾਂ ਵਾਪਰੀਆਂ: ਹਾਜ਼ਮਾ ਖਰਾਬ, ਅਫਰਾਉਣਾ, ਇਕ ਭਾਰਾ ਪੇਟ ਜੋ ਤੁਸੀਂ ਮਹਿਸੂਸ ਕਰ ਸਕਦੇ ਹੋ, ਜਿਵੇਂ ਕਿਸੇ ਵਿਆਕਤੀ ਨੇ ਤੁਹਾਡੇ ਪੇਟ ਵਿਚ ਕੁਝ ਪਥਰ ਰਖੇ ਹਨ ਅਤੇ ਤੁਹਾਨੂੰ ਇਹਦੇ ਨਾਲ ਘੁੰਮਣਾ ਪਵੇ। ਅਤੇ ਭਾਵੇਂ ਜਦੋਂ ਮੈਂ ਇਹ ਸਭ ਜਾਣਦੀ ਸੀ, ਮੈਂ ਮਦਦ ਨਹੀਂ ਮੰਗੀ। ਮੈਂ ਸੋਚਣ ਲਈ ਬਸ ਬਹੁਤੀ ਰੁਝੀ ਹੋਈ ਸੀ। ਅਤੇ ਇਹ ਵਿਆਸਤ ਚੀਜ਼ਾਂ ਕਾਰਕੇ ਨਹੀਂ ਹੈ, ਪਰ ਇਹ ਕਰਮ ਹੈ ਜੋ ਤੁਹਾਨੂੰ ਇਸ ਤਰਾਂ ਵਿਵਹਾਰ ਕਰਨ ਲਈ ਮਜ਼ਬੂਰ ਕਰਦਾ ਹੈ - ਕਿ ਤੁਸੀਂ ਨਹੀਂ ਸਮਝਦੇ, ਕਿ ਤੁਸੀਂ ਭੁਲ ਜਾਓਂਗੇ। ਭਾਵੇਂ ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ, ਤੁਸੀਂ ਭੁਲ ਜਾਓਂਗੇ। ਭਾਵੇਂ ਜੇਕਰ ਤੁਹਾਡੇ ਕੋਲ ਇਕ ਠੀਕ ਕਰਨ ਵਾਲੀ ਦਵਾਈ ਹੋਵੇ, ਤੁਸੀਂ ਭੁਲ ਜਾਵੋਂਗੇ।ਸੋ, ਕਰਮ ਇਕ ਭਿਆਨਕ ਚੀਜ਼ ਹੈ। ਉਹ ਹੈ ਜੋ ਮੈਂ ਤੁਹਾਨੂੰ ਇਕ ਕਹਾਣੀ ਦੁਆਰਾ ਦਸਣਾ ਚਾਹੁੰਦੀ ਸੀ। ਅਤੇ ਮੈਂ ਇਥੋਂ ਤਕ ਪ੍ਰਮਾਤਮਾ ਨੂੰ ਪੁਛਿਆ ਜੇਕਰ ਮੈਨੂੰ ਇਹ ਤੁਹਾਨੂੰ ਦਸਣ ਦੀ ਇਜਾਜ਼ਤ ਹੈ। ਕਿਉਂਕਿ ਕੁਝ ਪੀੜਾ, ਕੁਝ ਦਰਦ, ਜਾਂ ਕੁਝ ਗਮ, ਮੈਨੂੰ ਹਮੇਸ਼ਾਂ ਤੁਹਾਨੂੰ ਜਾਂ ਕਿਸੇ ਨੂੰ ਦਸਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ। ਮੈਂ ਖੁਸ਼ ਹਾਂ ਮੈਂ ਇਹ ਤੁਹਾਨੂੰ ਦਸ ਸਕੀ, ਤਾਂਕਿ ਤੁਸੀਂ ਕਰਮਾਂ ਦੇ ਜ਼ੋਰ ਬਾਰੇ ਵਧੇਰੇ ਜਾਗਰੂਕ ਹੋ ਸਕੋਂ - ਤੁਹਾਡੇ ਆਪਣੇ ਨਿਜ਼ੀ ਕਰਮਾਂ ਬਾਰੇ, ਨਾਲ ਹੀ ਆਲੇ ਦੁਆਲੇ ਦੇ ਕਰਮ, ਅਤੇ ਸੰਸਾਰ ਦੇ ਕਰਮਾਂ ਬਾਰੇ।ਕਦੇ ਕਦਾਂਈ ਮੈਂ ਲੋਕਾਂ ਨੂੰ ਆਪਣੇ ਨਾਲ ਲਿਜਾਂਦੀ ਹਾਂ, ਜਿਵੇਂ ਕੁਝ ਸੇਵਾਦਾਰ, ਅਤੇ ਆਮ ਤੌਰ ਤੇ ਉਹ ਬਹੁਤ ਚੰਗਾ ਵਿਵਹਾਰ ਕਰਦਾ ਹੈ, ਜਦੋਂ ਤਕ ਅਸੀਂ ਕਿਸੇ ਜਗਾ ਇਕਠੇ ਰਹਿੰਦੇ ਹਾਂ ਇਥੋਂ ਤਕ ਕੁਝ ਹੋਰ ਪੈਰੋਕਾਰਾਂ ਦੇ ਨਾਲ। ਅਤੇ ਉਹ ਭਿੰਨ ਬਣ ਜਾਂਦੀ ਹੈ, ਪੂਰੀ ਤਰਾਂ ਵਖਰੀ। ਜਿਵੇਂ ਉਹ ਮੇਰੇ ਲਈ ਪਕਾਉਂਦੀ ਨ੍ਹੀਂ, ਉਹ ਕੋਈ ਚੀਜ਼ ਨਹੀਂ ਕਰਦੀ - ਬਸ ਕਮਰੇ ਵਿਚ ਸਾਰਾ ਦਿਨ ਰਹਿੰਦੀ ਹੈ ਮੈਡੀਟੇਸ਼ਨ ਦੇ ਬਹਾਨੇ ਨਾਲ। ਠੀਕ ਹੈ! ਆਖਰਕਾਰ, ਮੈਨੂੰ ਆਪਣਾ ਕੰਮ ਬੰਦ ਕਰਨਾ ਪਿਆ ਅਤੇ ਜਾ ਕੇ ਆਪਣੇ ਅਤੇ ਉਹਦੇ ਖਾਣ ਲਈ ਪਕਾਉਣਾ ਪਿਆ ਜਦੋਂ ਉਹ ਅੰਦਰ ਆਈ। ਸੋ ਹਰ ਰੋਜ਼ ਇਸ ਤਰਾਂ, ਘਟੋ ਘਟ ਦੋ ਮਹੀਨਿਆਂ ਤਕ ਜਦੋਂ ਤਕ ਅਸੀਂ ਬਦਲੀ ਨਹੀਂ ਕਰ ਦਿਤਾ।ਹਰ ਰੋਜ਼ ਮੈਂ ਪਕਾਉਂਦੀ; ਉਹ ਕੁਝ ਨਹੀਂ ਕਰਦੀ। ਅਤੇ ਉਹ ਆਉਂਦੀ ਅਤੇ ਦੇਰ ਨਾਲ ਖਾਂਦੀ - ਛੇ, ਸਤ, ਅਠ (ਰਾਤ ਦੇ ਸਮੇਂ)। ਫਿਰ ਮੈਨੂੰ ਉਸ ਨੂੰ ਠੀਕ ਰਹਿਣ ਲਈ ਯਾਦ ਕਰਾਉਣਾ ਪਿਆ, ਨਿਘਾ ਰਹਿਣ ਲਈ ਅਤੇ ਇਹ ਸਭ ਕੁਝ। ਮੈਂਨੂੰ ਕੋਈ ਇਤਰਾਜ਼ ਨਹੀਂ ਹੈ। ਇਹੀ ਹੈ ਬਸ ਕਿ ਮੈਂ ਸੋਚਿਆ ਇਹ ਸੰਸਾਰ ਦੇ ਕਰਮ ਸਨ ਜਿਸ ਨੇ ਉਸ ਨੂੰ ਇਸ ਤਰਾਂ ਬਣਾਇਆ ਸੀ। ਪਰ ਬਾਅਦ ਵਿਚ, ਸਵਰਗ ਨੇ ਮੈਨੂੰ ਕਿਹਾ ਇਹ ਨਹੀਂ ਹੈ। ਮੈਂ ਕਿਹਾ, "ਫਿਰ ਉਹ ਇਸ ਤਰਾਂ ਵਿਵਹਾਰ ਕਿਉਂ ਕਰਦੀ ਹੈ?" ਅਤੇ ਉਨਾਂ ਨੇ ਮੈਨੂੰ ਦਸਿਆ ਕਿ... ਸਹੀ ਸ਼ਬਦ ਕੀ ਸੀ ਜੋ ਉਨਾਂ ਨੇ ਮੈਨੂੰ ਕਿਹਾ ਸੀ? ਮੈਂ ਬਿਲਕੁਲ ਸਹੀ ਹਵਾਲਾ ਦੇਣਾ ਚਾਹੁੰਦੀ ਹਾਂ, ਪਰ ਕਦੇ ਕਦਾਂਈ ਮੈਂ ਭੁਲ ਜਾਂਦੀ ਹਾਂ। ਇਹ ਲੰਮਾਂ ਸਮਾਂ ਪਹਿਲਾਂ ਸੀ, ਇਹ ਪਹਿਲੇ ਹੀ ਬੀਤ ਗਿਆ ਹੈ। ਮੈਨੂੰ ਯਾਦ ਨਹੀਂ। ਠੀਕ ਹੈ, ਮੈਂ ਸਹੀ ਸ਼ਬਦ ਭੁਲ ਗਈ ਹਾਂ, ਪਰ ਇਸ ਦਾ ਭਾਵ ਹੈ: ਵਿਆਕਤੀ ਜਿਹੜਾ ਮੇਰੇ ਨੇੜੇ ਹੈ, ਅਗਲੇ ਕਮਰੇ ਵਿਚ, ਜਿਸ ਨੇ ਮੇਰਾ ਅਨੁਸਰਨ ਕੀਤਾ ਅਤੇ ਜਿਸ ਨੂੰ ਮੇਰੀ ਮਦਦ ਕਰਨੀ ਸੀ, ਉਸ ਨੇ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹ ਬਾਕੀ ਦੇ ਦੋਆਂ ਦੇ ਕਰਮਾਂ ਦੁਆਰਾ ਸੰਕਰਮਿਤ ਸੀ, ਜਿਸ ਦੇ ਘਰ ਵਿਚ ਰਹਿਣ ਲਈ ਮੈਂ ਕਿਰਾਏ ਦਾ ਭੁਗਤਾਨ ਕੀਤਾ ਸੀ।ਸੋ ਕਰਮ ਇਕ ਡਰਾਉਣੀ ਚੀਜ਼ ਹੈ। ਅਤੇ ਹੁਣ ਤੁਸੀਂ ਸਮਝਦੇ ਹੋ ਕਿਉਂ ਬਹੁਤ ਸਾਰੇ ਯੋਗੀ, ਬਹੁਤ ਸਾਰੇ ਰੂਹਾਨੀ ਅਭਿਆਸੀ ਦੂਰ-ਦੁਰਾਡੇ ਥਾਵਾਂ ਤੇ ਚਲੇ ਗਏ - ਹੀਮਾਲਿਆ ਦੀਆਂ ਚੋਟੀਆਂ ਜਾਂ ਹੀਮਾਲਿਆ ਦੇ ਪਹਾੜਾਂ ਦੇ ਅੰਤ ਤਕ - ਜਿਥੇ ਕਦੇ ਕੋਈ ਨਹੀਂ ਆ ਸਕਦਾ। ਜਿਵੇਂ ਹੀਮਾਲਿਆ ਵਿਚ ਗਉਮੁਖ ਵਾਂਗ, ਜਿਥੇ ਸਾਰਾ ਸਾਲ ਬਰਫਬਾਰੀ ਹੁੰਦੀ ਹੈ। ਅਤੇ ਇਥੋਂ ਤਕ ਗਰਮੀਆਂ ਵਿਚ ਵੀ, ਬਰਫ ਬਹੁਤ ਸੰਘਣੀ ਹੈ ਕੋਈ ਵੀ ਉਪਰ ਨਹੀਂ ਜਾ ਸਕਦਾ। ਜਦੋਂ ਤਕ ਸ਼ਾਇਦ ਫੌਜ ਹੀਮਾਲਿਆ ਨੂੰ ਜਾਂਦੀ ਅਤੇ ਸਾਰੀਆਂ ਸੜਕਾਂ ਨੂੰ ਸਾਫ ਕਰਦੀ ਹੈ, ਤਾਂਕਿ ਤੀਰਥ ਯਾਤਰੀ ਆ ਸਕਣ। ਫਿਰ ਲੋਕ ਉਪਰ ਆਉਂਦੇ ਹਨ ਅਤੇ ਉਧਰ ਉਥੇ ਯੋਗੀਆਂ ਜਾਂ ਰੂਹਾਨੀ ਅਭਿਆਸੀਆਂ ਲਈ ਭੋਜਨ ਲਿਆਉਂਦੇ ਹਨ, ਉਸ ਦੂਰ ਦੁਰਾਡੇ ਵਾਲੇ ਹੀਮਾਲਿਆ ਦੇ ਪਹਾੜ ਵਿਚ। ਅਤੇ ਉਹ ਭੋਜਨ ਪ੍ਰਾਪਤ ਕਰਨਗੇ ਸ਼ਾਇਦ ਉਸ ਸਾਰੇ ਸਮੇਂ ਦੌਰਾਨ ਅਤੇ ਕੁਝ ਸੁਕਾ ਭੋਜਨ ਉਨਾਂ ਦੇ ਛੇ ਮਹੀਨਿਆਂ ਤਕ ਰਖਣ ਲਈ, ਜਦੋਂ ਸਾਰੀ ਬਰਫ ਹੀਮਾਲਿਆ ਖੇਤਰ ਵਿਚ ਇਤਨੀ ਸੰਘਣੀ ਹੁੰਦੀ ਵਿਚ ਦੀ ਲੰਘਿਆ ਨਹੀਂ ਜਾ ਸਕਦਾ। ਮੈਂ ਉਸ ਖੇਤਰ ਦੇ ਬਹੁਤ ਸਾਰੇ ਵਿਚ ਦੀ ਗਈ ਸੀ ਫੋਜ਼ ਦੇ ਬਰਫ ਨੂੰ ਸਾਫ ਕਰਨ ਤੋਂ ਬਾਅਦ, ਕਿਉਂਕਿ ਇਹ ਅਜਿਹੀ ਸੰਘਣੀ ਬਰਫ ਹੈ ਕਿ ਦੋਨੇ ਪਾਸੇ ਇਹ ਅਜ਼ੇ ਵੀ ਜਿਵੇਂ ਕੰਧਾਂ ਵਾਂਗ ਹੈ, ਬਹੁਤ ਉਚੀਆਂ ਕੰਧਾਂ - ਤਿੰਨ, ਚਾਰ ਮੀਟਰ ਉਚੀਆਂ, ਸਿਰਫ ਬਰਫ ਅਤੇ ਆਇਸ - ਰਸਤੇ ਦੇ ਦੋਵੇਂ ਪਾਸੇ ਜਿਥੇ ਤੀਰਥ ਯਾਤਰੀ ਜਾ ਸਕਦੇ ਹਨ।ਸੋ, ਕਰਮ ਸਚਮੁਚ ਇਕ ਭਿਆਨਕ ਚੀਜ਼ ਹੈ। ਕਦੇ ਕਦਾਂਈ ਤੁਸੀਂ ਬਾਹਰ ਕੰਮ ਕਰਨ ਲਈ ਜਾਂਦੇ ਹੋ ਜਾਂ ਕੁਝ ਚੀਜ਼ ਕਰਨ ਲਈ ਜਾਂ ਕਿਸੇ ਨੂੰ ਮਿਲਦੇ ਹੋ, ਅਤੇ ਅਚਾਨਕ ਤੁਸੀਂ ਵਖਰਾ ਮਹਿਸੂਸ ਕਰਦੇ ਹੋ, ਤੁਸੀਂ ਹਮਲਾਵਰ ਮਹਿਸੂਸ ਕਰਦੇ ਹੋ, ਤੁਸੀਂ ਬੇਚੈਨੀ ਮਹਿਸੂਸ ਕਰਦੇ, ਤੁਸੀਂ ਬਿਮਾਰ ਮਹਿਸੂਸ ਕਰਦੇ ਜਾਂ ਤੁਹਾਨੂੰ ਉਲਟੀ ਆਉਂਦੀ ਹੈ, ਤੁਹਾਨੂੰ ਇਕ ਸਿਰਦਰਦ ਹੁੰਦਾ ਹੈ, ਕੋਈ ਵੀ ਚੀਜ਼ ਇਸ ਤਰਾਂ। ਇਹ ਹਮੇਸ਼ਾਂ ਤੁਹਾਡੇ ਕਰਮਾਂ ਕਰਕੇ ਨਹੀਂ ਹੈ, ਪਰ ਕਿਉਂਕਿ ਤੁਸੀਂ ਤੁਹਾਡੇ ਨੇੜੇ ਦੇ ਕਰਮਾਂ ਦੁਆਰਾ ਸੰਕਰਮਿਤ ਹੋ। ਜਾਂ ਇਥੋਂ ਤਕ ਕੁਝ ਪੈਰੋਕਾਰ , ਜਦੋਂ ਉਹ ਟੀਵੀ ਦੇਖਦੇ ਹਨ - ਬਾਹਰਲੀ ਟੀਵੀ - ਫਿਰ ਉਹਨਾਂ ਨੂੰ ਸਾਰਾ ਸਮਾਂ, ਕਿਸੇ ਵੀ ਸਮੇਂ, ਸਿਰ ਦਰਦ ਹੁੰਦਾ ਹੈ। ਜੇਕਰ ਉਹ ਟੀਵੀ ਹੋਰ ਨਹੀਂ ਦੇਖਦੇ, ਫਿਰ ਉਹ ਸਿਰਦਰਦ ਤੋਂ ਆਜ਼ਾਦ ਹੁੰਦੇ ਹਨ। ਸੋ, ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਜੋ ਅਚਾਨਕ ਆਉਂਦੀ ਹੈ ਜਾਂ ਕੁਝ ਚੀਜ਼ ਇਸ ਨੂੰ ਭੜਕਾਉਂਦੀ ਹੈ, ਤੁਸੀਂ ਧਿਆਨ ਦੇਵੋ ਅਤੇ ਉਸ ਸਥਿਤੀ ਤੋਂ ਬਚੋ, ਉਸ ਸ਼ੋ ਦੇਖਣ ਤੋਂ ਜਾਂ ਉਨਾਂ ਲੋਕਾਂ ਨੂੰ ਮਿਲਣ ਤੋਂ ਪਰਹੇਜ਼ ਕਰੋ - ਜੇ ਤੁਸੀਂ ਕਰ ਸਕਦੇ ਹੋਵੋਂ, ਬਿਲਕੁਲ ਇਹਦੇ ਤੋਂ ਪਰਹੇਜ਼ ਕਰੋ। ਕਿਵੇਂ ਵੀ, ਬਸ ਤੁਹਾਨੂੰ ਦਸ ਰਹੀ ਹਾਂ।ਉਥੇ ਬਹੁਤ ਸਾਰੀਆਂ ਚੀਜ਼ਾਂ ਹਨ ਮੈਂ ਤੁਹਾਨੂੰ ਦਸ ਸਕਦੀ ਜਾਂ ਮੈਂ ਤੁਹਾਨੂੰ ਨਹੀਂ ਦਸ ਸਕਦੀ, ਪਰ ਮੈਂ ਤੁਹਾਡੇ ਨਾਲ ਹਰ ਰੋਜ਼ ਗਲ ਕਰਨ ਲਈ ਬਹੁਤ ਵਿਆਸਤ ਵੀ ਹਾਂ। ਇਹ ਹੁਣ ਸਮਾਨ ਸਥਿਤੀ ਨਹੀਂ ਹੈ। ਰੀਟਰੀਟ ਵਿਚ, ਮੈਨੂੰ ਬਹੁਤ ਸਾਰਾ ਅੰਦਰਲਾ ਕੰਮ ਕਰਨਾ ਪੈਂਦਾ ਹੈ, ਇਥੋਂ ਤਕ ਸੁਪਰੀਮ ਮਾਸਟਰ ਟੈਲੀਵੀਜ਼ਨ ਨਾਲੋਂ ਵਧੇਰੇ ਮਹਤਵਪੂਰਨ , ਪਰ ਮੈਨੂੰ ਦੋਨੋਂ ਕਰਨੇ ਪੈਂਦੇ ਹਨ।ਸੋ ਜੇਕਰ ਮੈਂ ਤੁਹਾਡੇ ਨਾਲ ਇਕ ਲੰਮੇਂ ਸਮੇਂ ਤਕ ਗਲ ਨਹੀਂ ਕਰਦੀ, ਕ੍ਰਿਪਾ ਕਰਕੇ ਸਮਝਣਾ; ਮੈਂ ਤੁਹਾਨੂੰ ਅੰਦਰੋਂ ਕਦੇ ਅਣਗੌਲਿਆ ਨਹੀਂ ਕਰਦੀ। ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ। ਪ੍ਰਮਾਤਮਾ ਮੈਨੂੰ ਉਸ ਕ੍ਰਿਪਾ ਦੀ ਆਗਿਆ ਦਿੰਦਾ ਹੈ। ਸੋ ਕ੍ਰਿਪਾ ਕਰਕੇ ਚਿੰਤਾ ਨਾ ਕਰੋ, ਠੀਕ ਹੈ? ਅਸੀਂ ਹਮੇਸ਼ਾਂ ਇਕਠੇ ਹਾਂ। ਪ੍ਰਮਾਤਮਾ ਨੇ ਸਾਨੂੰ ਇਕਠਾ ਕੀਤਾ ਹੈ। ਪ੍ਰਮਾਤਮਾ ਖੁਸ਼ ਹੈ ਕਿ ਅਸੀਂ ਇਕਠੇ ਹਾਂ ਅਤੇ ਕਿ ਤੁਸੀਂ ਮੇਰੇ ਨਾਲ ਸਹਿਯੋਗ ਦੇ ਰਹੇ ਹੋ ਪ੍ਰਮਾਤਮਾ ਦੀ ਇਛਾ ਦੇ ਅਧੀਨ, ਸੋ ਅਸੀਂ ਆਪਣੀਆਂ ਜਿੰਦਗੀਆਂ ਨੂੰ ਬਿਹਤਰ ਬਣਾ ਸਕੀਏ, ਸਾਡੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀਆਂ ਜਿੰਦਗੀਆਂ ਨੂੰ ਬਿਹਤਰ ਬਣਾ ਸਕੀਏ, ਸਾਡੇ ਅਜ਼ੀਜ਼ਾਂ ਦੇ, ਅਤੇ ਸਮੁਚੇ ਸੰਸਾਰ ਨੂੰ ਬਿਹਤਰ ਬਣਾ ਸਕੀਏ ਆਪਣੀ ਛੋਟੇ ਜਿਹੇ ਨਿਮਰ ਯਤਨ ਵਿਚ। ਸਾਨੂੰ ਉਹ ਕਰਨ ਲਈ ਇਜਾਜ਼ਤ ਦੇਣ ਲਈ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ।ਸੋ ਬਹੁਤਾ ਜਿਆਦਾ ਕਿਸੇ ਚੀਜ਼ ਲਈ ਪ੍ਰਾਰਥਨਾ ਨਾ ਕਰੋ, ਬਸ ਪ੍ਰਾਰਥਨਾ ਕਰੋ ਕਿ ਪ੍ਰਮਾਤਮਾ ਦੀ ਇਛਾ ਪੂਰੀ ਹੋ ਕੇ ਰਹੇਗੀ ਅਤੇ ਕਿ ਤੁਸੀਂ ਹਮੇਸ਼ਾਂ ਪ੍ਰਮਾਤਮਾ ਦਾ ਕੰਮ ਕਰਨ ਦੇ ਯੋਗ ਹੋਵੋਂ ਅਤੇ ਤੁਸੀਂ ਕਦੇ ਪ੍ਰਮਾਤਮਾ ਨੂੰ ਨਾ ਭੁਲ ਜਾਵੋਂ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਸਿਰਫ ਇਹਦੇ ਲਈ ਇਕ ਤੁਸੀਂ ਪ੍ਰਮਾਤਮਾ ਨੂੰ ਭੁਲ ਨਾ ਜਾਵੋ ਅਤੇ ਪ੍ਰਮਾਤਮਾ ਬਾਰੇ ਹਮੇਸ਼ਾਂ ਸੋਚੋਂ, ਪ੍ਰਮਾਤਮਾ ਨੂੰ ਮਿਸ ਕਰੋ, ਪ੍ਰਮਾਤਮਾ ਨਾਲ ਪਿਆਰ ਕਰੋ, ਪ੍ਰਮਾਤਮਾ ਨਾਲ ਹੋਣ ਲਈ ਤਾਂਘ ਕਰੋ, ਅਤੇ ਪ੍ਰਾਰਥਨਾ ਕਰੋ ਕਿ ਪ੍ਰਮਾਤਮਾ ਤੁਹਾਨੂੰ ਵੀ ਕਦੇ ਨਾ ਭੁਲ ਜਾਵੇ। ਪ੍ਰਮਾਤਮਾ ਨਹੀਂ ਭੁਲੇਗਾ। ਇਹੀ ਹੈ ਬਸ ਕਿ ਜੇਕਰ ਅਸੀਂ ਕੁਝ ਅਧਰਮੀ ਕੰਮਾਂ ਨਾਲ ਜਾਂ ਕੁਝ ਗਲਤ ਧਾਰਨਾ ਜਾਂ ਗਲਤ ਸੋਚ ਨਾਲ ਆਪਣੇ ਆਪ ਨੂੰ ਰੋਕਦੇ ਹਾਂ, ਫਿਰ ਅਸੀਂ ਆਪਣੇ ਆਪ ਨੂੰ ਪ੍ਰਮਾਤਮਾ ਦੀ ਮੌਜ਼ੂਦਗੀ ਤੋਂ ਬਲੌਕ ਕਰਦੇ ਹਾਂ, ਅਤੇ ਅਸੀਂ ਪ੍ਰਮਾਤਮਾ ਦੀ ਮੌਜ਼ੂਦਗੀ ਅਤੇ ਪਿਆਰ ਨਹੀਂ ਮਹਿਸੂਸ ਕਰਾਂਗੇ। ਪਰ ਪ੍ਰਮਾਤਮਾ ਸਾਨੂੰ ਪਿਆਰ ਕਰਨਾ ਕਦੇ ਨਹੀਂ ਛਡਦਾ। ਪ੍ਰਮਾਤਮਾ ਸਾਨੂੰ ਕਦੇ ਨਹੀਂ ਭੁਲਦਾ। ਬਸ ਪ੍ਰਾਰਥਨਾ ਕਰੋ ਕਿ ਤੁਸੀਂ ਪ੍ਰਮਾਤਮਾ ਨੂੰ ਭੁਲ ਨਾ ਜਾਵੋਂ। ਠੀਕ ਹੈ, ਮੇਰੇ ਪਿਆਰੇ? ਠੀਕ ਹੈ, ਫਿਰ। ਮੇਰਾ ਅੰਦਾਜ਼ਾ ਹੈ ਕਿ ਹੁਣ ਲਈ ਇਹੀ ਹੈ । ਮੈਨੂੰ ਜਾਣਾ ਅਤੇ ਕੁਝ ਹੋਰ ਕੰਮ ਕਰਨਾ ਜ਼ਰੂਰੀ ਹੈ । ਨਾਲੇ, ਸੁਪਰੀਮ ਮਾਸਟਰ ਟੈਲੀਵੀਜ਼ਨ ਕੰਮ ਅਜ਼ੇ ਉਡੀਕ ਰਿਹਾ ਹੈ। ਮੈਂ ਤੁਹਾਡੇ ਨਾਲ ਕਿਸੇ ਹੋਰ ਸਮੇਂ ਗਲ ਕਰਾਂਗੀ।ਮੇਰਾ ਸਾਰਾ ਪਿਆਰ ਤੁਹਾਨੂੰ, ਤੁਹਾਨੂੰ ਸਾਰਿਆਂ ਨੂੰ, ਪੈਰੋਕਾਰ ਜਾਂ ਗੈਰ-ਪੈਰੋਕਾਰ, ਅਤੇ ਸਾਰੇ ਜੀਵ ਇਸ ਗ੍ਰਹਿ ਉਤੇ ਅਤੇ ਸਭ ਜਗਾ ਜਿਥੇ ਮੈਂ ਪਹੁੰਚ ਸਕਦੀ ਹਾਂ। ਪ੍ਰਮਾਤਮਾ ਮੈਨੂੰ ਅਜਿਹਾ ਕਰਨਾ ਜ਼ਾਰੀ ਰਖਣ ਲਈ ਬਖਸ਼ੇ। ਪ੍ਰਮਾਤਮਾ ਤੁਹਾਨੂੰ ਤੁਹਾਡੀ ਜਿੰਦਗੀ ਦੇ ਹਰ ਇਕ ਨਾਨੋ ਸਕਿੰਟ ਵਿਚ ਢੇਰ ਸਾਰੀ ਆਸ਼ੀਰਵਾਦ ਦੇਵੇ ੀ ਅਤੇ ਤੁਹਾਡੇ ਸਾਰੇ ਅਜ਼ੀਜ਼ਾਂ ਨੂੰ ਉਵੇਂ ਆਸ਼ੀਰਵਾਦ ਮਿਲੇ। ਅਤੇ ਕਿ ਤੁਸੀਂ ਸਾਰੇ ਅਤੇ ਤੁਹਾਡੇ ਅਜ਼ੀਜ਼ ਅਤੇ ਸਾਰੇ ਜੀਵ ਕਦੇ ਪ੍ਰਮਾਤਮਾ ਨੂੰ ਨਾ ਭੁਲਣ। ਉਹ ਹੈ ਜਿਸ ਦੀ ਮੈਂ ਕਾਮਨਾ ਕਰਦੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਮੇਨ।ਪਿਆਰੇ ਪ੍ਰਮਾਤਮਾ ਜੀਓ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਅਸੀਂ ਮਾਫੀ ਮੰਗਦੇ ਹਾਂ ਅਤੇ ਸਾਰਾ ਸਮਾਂ ਤੁਹਾਡੀ ਰਹਿਨੁਮਾਈ ਮੰਗਦੇ ਹਾਂ, ਤਾਂਕਿ ਸਾਨੂੰ ਪਤਾ ਹੋਵੇ ਕੀ ਦੂਜਿਆਂ ਲਈ ਸਹੀ ਕੰਮ ਕਰਨਾ ਹੈ। ਖੈਰ, ਬਿਨਾਂਸ਼ਕ ਆਪਣੇ ਆਪ ਲਈ ਵੀ। ਆਮੇਨ।Photo Caption: ਸਚੀ ਕਹਾਣੀ: ਪਾਣੀ ਦੇ ਆਲੇ ਦੁਆਲੇ ਜਾਲ ਖਾਲੀ ਸੀ। ਇਥੇ ਜੋ ਦੇਖਿਆ ਗਿਆ ਇਹ ਇਕ ਆਜ਼ਾਦ-ਕੀਤੀ -ਗਈ ਮਛੀ ਤੋਂ ਧੰਨਵਾਦ ਦਾ ਪ੍ਰਗਟਾਵਾ ਹੈ।