ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੋਰ ਕਿਤਨੇ ਗਵਨਰਾਂ ਨੂੰ ਉਹ ਬਾਹਰ ਕਢਣਾ ਚਾਹੁੰਦੇ ਹਨ? ਕਿਤਨੇ ਚੰਗੇ ਵਾਲੇ ਹਨ ਜਿਨਾਂ ਨੂੰ ਉਹ ਬਾਹਰ ਕਢਣਾ ਚਾਹੁੰਦੇ ਹਨ? ਪਹਿਲਾਂ, ਇਹ ਕੋਮੋ ਹੈ ਕੁਝ ਕੁੜੀਆਂ ਜਾਂ ਇਕ ਕੁੜੀ ਨਾਲ ਪਿਆਰ ਕਰਨ ਦੇ ਲਈ। ਅਤੇ ਹੁਣ ਇਹ ਨਿਉਸਮ ਹੈ। ਮੇਰੇ ਖਿਆਲ ਕਿਉਂਕਿ ਉਹ ਰਾਸ਼ਟਰਪਤੀ ਟਰੰਪ ਨੂੰ ਮਿਸ ਕਰਦੇ ਹਨ। ਉਹ ਉਹਨੂੰ ਠੁਡੇ ਮਾਰਨ ਦੇ ਆਦੀ ਹਨ । ਹੁਣ ਉਨਾਂ ਨੇ ਪਹਿਲੇ ਹੀ ਉਹਨੂੰ ਬਾਹਰ ਕਢ ਦਿਤਾ ਹੈ, ਉਹ ਲਭ ਰਹੇ ਹਨ ਕੁਝ ਹੋਰ ਨਿਸ਼ਾਨਾ ਬਸ ਸਮਸਿਆ ਪੈਦਾ ਕਰਨ ਲਈ।