ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕੇਰਾਂ ਅਸੀਂ ਇਕ ਮਨੁਖੀ ਸਰੀਰ ਵਿਚ ਹੋਈਏ, ਅਸੀਂ ਬਝ ਜਾਂਦੇ ਹਾਂ ਹੋਰ ਕਿਸਮਾਂ ਦੀਆਂ ਪ੍ਰਕਿਰਤੀਆਂ ਨਾਲ ਜੋ ਸਾਡੇ ਨਾਲ ਜੋੜੀਆਂ ਜਾਂਦੀਆਂ ਹਨ। ਮਾੜੀਆਂ ਪ੍ਰਕਿਰਤੀਆਂ ਵੀ, ਜਿਵੇਂ ਹਉਮੇਂ, ਅਤੇ ਇਹੋ ਜਿਹਾ ਕੁਝ, ਘਮੰਡ। ਸੋ ਸਾਵਧਾਨ ਰਹਿਣਾ। (ਹਾਂਜੀ।) ਸਾਵਧਾਨ ਰਹਿਣਾ ਆਪਣੀਆਂ ਕਮੀਆਂ ਬਾਰੇ, ਕੁਝ ਮਾੜੇ ਪ੍ਰਭਾਵ ਵਾਲੀ ਜੋ ਤੁਹਾਡੇ ਮਨ ਵਿਚ ਪ੍ਰਵੇਸ਼ ਕਰਦੀ ਹੈ। ਜਾਓ ਪ੍ਰਾਰਥਨਾ ਕਰੋ, ਜਾਓ ਤੁਰੰਤ ਹੀ ਅਭਿਆਸ ਕਰੋ। (ਹਾਂਜੀ, ਸਤਿਗੁਰੂ ਜੀ।) ਅਤੇ ਪ੍ਰਾਰਥਨਾ ਕਰੋ ਸੁਰਖਿਆ ਲਈ।