ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਵਧੀਆ ਹੈ ਕਿ ਤੁਸੀਂ ਇਕ ਅਭਿਆਸੀ ਹੋ? ਤੁਸੀਂ ਹਮੇਸ਼ਾਂ ਦੇਖ ਸਕਦੇ ਹੋ ਆਪਣੇ ਮਾਪਿਆਂ ਨੂੰ ਇਥੋਂ ਤਕ ਜਦੋਂ ਉਹ ਸੁਰਗਵਾਸ ਹੋ ਜਾਂਦੇ ਅਤੇ ਇਥੋਂ ਤਕ ਤੁਸੀਂ ਜ਼ਾਰੀ ਰਖ ਸਕਦੇ ਮਦਦ ਕਰਨੀ ਉਨਾਂ ਦੀ ਰੂਹਾਨੀ ਤੌਰ ਤੇ ਉਚਾ ਚੁਕੇ ਜਾਣ ਦੀ। ਸੋ ਉਹ ਹੈ ਸਭ ਤੋਂ ਬਰਖੁਰਦਾਰੀ ਤੁਸੀਂ ਕਰ ਸਕਦੇ ਹੋ ਆਪਣੇ ਮਾਪਿਆਂ ਲਈ।