ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮੈਂ ਧਰਤੀ ਵਲ ਨੂੰ ਰੋਸ਼ਨੀ ਰੇਡੀਏਟ ਕਰਦਾ ਰਹਾਂਗਾ, ਕਿਉਂਕਿ ਅੰਤ ਤੋਂ ਪਹਿਲਾਂ ਤਕ ਹਨੇਰਾ ਤੇਜ਼ ਹੋਣਾ ਜ਼ਾਰੀ ਰਹੇਗਾ ; ਪਰ ਚਾਨਣ ਕਿਸੇ ਲਈ ਵੀ ਚਮਕੇਟਾ ਜਿਹੜਾ ਇਸ ਨੂੰ ਚਾਹੁੰਦਾ ਹੋਵੇ... ਉਹ ਮੁੜ ਦੁਬਾਰਾ ਪ੍ਰਾਤਪੀ ਦੀ ਅਵਸਥਾ ਵਿਚ ਪ੍ਰਵੇਸ਼ ਕਰੇਗਾ ਕਿਉਂਕਿ ਮੈਂ ਖੁਦ ਆਪ ਉਸ ਨੂੰ ਡੂੰਘੇ ਗਿਆਨ ਵਿਚ ਦੀਖਿਆ ਦੇਵਾਂਗਾ, ਜੋ ਉਸ ਨੂੰ ਬਾਹਰੀ ਸਰੋਤਾਂ ਤੋਂ ਨਹੀਂ ਦਿਤਾ ਜਾਵੇਗਾ, ਜਦੋਂ ਤਕ ਉਹ ਮੇਰੇ ਦੂਤਾਂ ਵਿਚੋਂ ਇਕ ਤੋਂ ਇਸ ਨੂੰ ਸਵੀਕਾਰ ਨਹੀਂ ਕਰਦਾ ਜਿਨਾਂ ਦਾ ਇਸ ਗਿਆਨ ਵਿਚ ਮੈਂ ਖੁਦ ਮਾਰਗਦਰਸ਼ਨ ਕੀਤਾ ਹੈ..."