ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਧਰਤੀ ਉਤੇ ਜੀਵਨ ਸਿਰਫ ਮੇਰੇ ਪਿਆਰ ਦੇ ਹੁਕਮਾਂ ਨੂੰ ਪੂਰਾ ਕਰਨ ਬਾਰੇ ਹੈ, ਅਤੇ ਮੈਂ ਸਚਮੁਚ ਤੁਹਾਡੇ ਤੋ ਬਹੁਤੀਆਂ ਵਡੀਆਂ ਮੰਗਾਂ ਨਹੀਂ ਕਰਦਾ... ਪਰ ਤੁਸੀਂ ਮਨੁਖ ਆਪਣੇ ਲਈ ਹੋਰ ਹੁਕਮਾਂ ਨੂੰ ਸਿਰਜ਼ਦੇ ਹੋ ਜੋ ਪੂਰੇ ਕਰਨੇ ਵਧੇਰੇ ਆਸਾਨ ਹਨ ਮੇਰੇ ਹੁਕਮਾਂ ਤੋ ਛੁਟਕਾਰਾ ਪਾਉਣ ਲਈ, ਤੁਸੀਂ ਲੋਕਾਂ ਰਾਹੀਂ ਦਿਤੇ ਗਏ ਹੁਕਮਾਂ ਨੂੰ ਉਤਸੁਕਤਾ ਨਾਲ ਪੂਰਾ ਕਰਨ ਰਾਹੀਂ ਆਪਣੇ ਆਪ ਨੂੰ ਧੋਖਾ ਦਿੰਦੇ ਹੋ ਅਤੇ ਹੁਣ ਵਿਸ਼ਵਾਸ਼ ਕਰਦੇ ਹੋ ਕਿ ਤੁਸੀਂ ਆਪਣਾ ਧਰਤੀ ਉਤੇ ਕਾਰਜ ਪੂਰਾ ਕਰ ਦਿਤਾ ਹੈ..."