ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮੈਂ ਤੁਹਾਨੂੰ ਬਾਰ ਬਾਰ ਦਸਦਾ ਹਾਂ: ਤੁਸੀਂ ਇਹਦੇ ਵਿਚ ਵਿਸ਼ਵਾਸ਼ ਕਰ ਸਕਦੇ ਹੋ ਕਿ ਅੰਤ ਨੇੜੇ ਹੈ... ਤੁਹਾਡੀ ਆਤਮਾ ਇਹਨੂੰ ਵਖਰੀ ਤਰਾਂ ਮਹਿਸੂਸ ਕਰੇਗੀ, ਨਿਰਾਸ਼ ਹੋਣ ਰਾਹੀਂ ਜਿਥੇ ਸੰਸਾਰ ਦੀਆਂ ਖੁਸ਼ੀਆਂ ਲੋਕਾਂ ਨੂੰ ਪੇਸ਼ ਕੀਤੀਆਂ ਜਾਂਦੀਆਂ ਹਨ, ਪ੍ਰੇਸ਼ਾਨ ਹੋਣ ਰਾਹੀਂ ਜਿਥੇ ਸੰਸਾਰ ਭਵਿਖ ਲਈ ਉਮੀਦ ਨਾਲ ਦੇਖਦਾ ਹੈ। ਤੁਹਾਡੀ ਆਤਮਾ ਸਹੀ ਤਰਾਂ ਮਹਿਸੂਸ ਕਰਦੀ ਹੈ ਕਿਉਂਕਿ ਇਹ ਅੰਤ ਮਹਿਸੂਸ ਕਰਦੀ ਹੈ..."