ਭਵਿਖਬਾਣੀ ਭਾਗ 308 - ਸਾਡੇ ਸਮੇਂ ਦੇ ਮੁਕਤੀਦਾਤੇ ਨੂੰ ਕਿਵੇਂ ਲਭਣਾ ਹੈ? ਸ਼ੁਭ ਡਰੈਗਨ ਟ੍ਰੇਲ ਦਾ ਪਾਲਣ ਕਰੋ।2024-07-21ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ / ਮੇਤਰੇਆ ਬੁਧ ਬਾਰੇ ਭਵਿਖਬਾਣੀਆਂ ਵਿਸਤਾਰਡਾਓਨਲੋਡ Docxਹੋਰ ਪੜੋਬਾਉ ਜੀਆਂਗ ਤੇ, ਇਕ ਸਵਰਗੀ ਰਾਜਾ ਉਭਰਦਾ ਹੈ ਬਿਨਾਂ ਲੜਾਈਆਂ ਲੜੇ ਅਮਨ ਸਥਾਪਤ ਹੁੰਦਾ ਹੈ। ਲੋਕ ਖੁਸ਼ਹਾਲੀ ਦਾ ਅਨੰਦ ਮਾਣਦੇ ਹਨ ਸਾਰਾ ਸੰਸਾਰ ਸ਼ਾਂਤੀ ਅਤੇ ਖੁਸ਼ੀ ਵਿਚ ਰਹਿੰਦਾ ਹੈ।