ਖੋਜ
ਪੰਜਾਬੀ
 

ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਸਹੀ ਰਸਤੇ ਉਤੇ ਚਲਣਾ ਜ਼ਾਰੀ ਰਖੋ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਆਪਣੀ ਪੂਰੀ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਤੁਹਾਨੂੰ ਜਿਤਨਾ ਪਵੇਗਾ। ਤੁਹਾਨੂੰ ਬਸ ਕੋਸ਼ਸ਼ ਕਰਨੀ ਜ਼ਾਰੀ ਰਖਣੀ ਪਵੇਗੀ। ਲੜਨਾ, ਅਭਿਆਸ ਕਰਨਾ, ਅਤੇ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਸੁਧਾਰਨ ਲਈ। ਆਪਣੇ ਨੈਤਿਕ ਮਿਆਰ ਦੀ ਰਖਿਆ ਕਰੋ। ਤਾਂਕਿ ਤੁਸੀਂ ਮੂਲ ਘਰ ਨੂੰ ਵਾਪਸ ਜਾਣ ਲਈ ਆਪਣੇ ਆਪ ਨੂੰ ਉਚਾ ਚੁਕ ਸਕੋਂ। (...) ਭਾਵੇਂ ਛੇਵੇਂ ਜਾਂ ਸਤਵੇਂ ਪਧਰ ਤੋਂ, ਸਤਿਗੁਰੂ ਜੀ ਉਨਾਂ ਨੂੰ ਵੀ ਵਾਪਸ ਲਿਆਉਣਗੇ। ਮੇਰਾ ਭਾਵ ਹੈ, ਇਥੋਂ ਤਕ ਉਹ ਇਥੇ ਆਉਂਦੇ ਹਨ, ਉਹ ਵੀ ਇਸ ਪਧਰ ਤਕ ਦੂਸ਼ਿਤ ਹੁੰਦੇ ਹਨ। ਉਨਾਂ ਨੂੰ ਦ੍ਰਿੜਤਾ ਨਾਲ ਰੂਹਾਨੀ ਅਭਿਆਸ ਕਰਨਾ ਜ਼ਰੂਰੀ ਹੈ ਤਾਂਕਿ ਵਾਪਸ ਜਾ ਸਕਣ। ਇਹ ਨਹੀਂ ਕਿ ਉਹ ਥਲੇ ਆਉਂਦੇ ਹਨ ਅਤੇ ਬਿਨਾਂ ਕਿਸੇ ਯਤਨ ਕਰਨ ਦੇ, ਉਹ ਸਮਾਨ ਛੇਵੇਂ ਜਾਂ ਸਤਵੇਂ ਪਧਰ ਉਤੇ ਰਹਿਣਾ ਜ਼ਾਰੀ ਰਖਣਗੇ। ਇਹ ਸੰਭਵ ਨਹੀਂ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-02
5653 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-03
4282 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-04
3756 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-05
3490 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-06
3353 ਦੇਖੇ ਗਏ