ਖੋਜ
ਪੰਜਾਬੀ
 

ਸਾਡੇ ਗੁਣ ਅਤੇ ਪਿਆਰ ਹੋਰਨਾਂ ਨੂੰ ਬਦਲ ਅਤੇ ਉਚਾ ਚੁਕ ਸਕਦਾ ਹੈ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਦੇਖੋ, ਉਹ ਭਿਕਸ਼ੂ ਆਪਣੇ ਅਭਿਆਸ ਵਿਚ ਸਚਮੁਚ ਇਮਾਨਦਾਰ ਹਨ। ਸੋ, ਹਰ ਸਰਦੀ ਦੇ ਸਮੇਂ, ਅਸੀਂ ਉਨਾਂ ਲਈ ਕੰਬਲ ਅਤੇ ਹੋਰ ਚੀਜ਼ਾਂ ਖਰੀਦਣ ਲਈ ਕੁਝ ਪੈਸੇ ਭੇਜਦੇ ਹਾਂ... ਘਟੋ ਘਟ ਉਨਾਂ ਨੂੰ ਨਿਘਾ ਰਖਣ ਵਿਚ ਮਦਦ ਕਰਨ ਲਈ। ਬਿਨਾਂਸ਼ਕ, ਅਸੀਂ ਕਦੇ ਵੀ ਕਾਫੀ ਨਹੀਂ ਦੇ ਸਕਦੇ; ਇਹ ਕਦੇ ਵੀ ਕਾਫੀ ਨਹੀਂ ਹੈ। ਇਹ ਬਿਹਤਰ ਹੋਵੇਗਾ ਕਿ ਉਨਾਂ ਨੂੰ ਘਰ ਨੂੰ ਲਿਜਾਣਾ ਅਤੇ ਉਨਾਂ ਦੀ ਸੰਭਾਲ ਕਰਨੀ। ਪਰ ਉਹ ਸਾਡੀ ਕਿਸਮ ਦੀ ਜਿੰਦਗੀ ਨਹੀਂ ਪਸੰਦ ਕਰਨਗੇ। ਉਹ ਉਸ ਤਰਾਂ ਗਰੀਬ ਰਹਿਣਾ ਸਗੋਂ ਚਾਹੁਣਗੇ ਪਰ ਲਗਾਵ ਤੋਂ ਮੁਕਤ। ਸਮਝੇ? ਉਹ ਆਰਾਮ ਕਰ ਸਕਦੇ ਅਤੇ ਅਭਿਆਸ ਕਰ ਸਕਦੇ ਹਨ ਜਦੋਂ ਵੀ ਉਹ ਚਾਹੁਣ। ਉਹ ਕਿਸੇ ਵੀ ਸਮੇਂ ਜਾ ਵੀ ਸਕਦੇ ਹਨ - ਕੋਈ ਸਮਾਨ ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-08
5415 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-09
4221 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-10
4186 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-11
3677 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-12
3863 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-13
3773 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-14
3333 ਦੇਖੇ ਗਏ