ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਅਭਿਆਸ ਕਰਨਾ ਜ਼ਾਰੀ ਰਖੋ। ਜ਼ਾਰੀ ਰਖੋ। ਉਥੇ ਕੋਈ ਹੋਰ ਰਾਸਤਾ ਨਹੀਂ ਹੈ। ਇਹ ਇਥੋਂ ਤਕ ਹੋਰ ਵੀ ਬਦਤਰ ਹੇ ਮੁੜਨਾ। ਤੁਹਾਨੂੰ ਪਹਿਲੇ ਹੀ ਦਸਿਆ ਹੈ। ਇਹ ਯਕੀਨਨ ਇਕ ਪਹਾੜ ਉੇਤੇ ਚੜਨਾ ਮੁਸ਼ਕਲ ਹੈ। ਜੇਕਰ ਇਹ ਉਤਨਾ ਸੌਖਾ ਹੁੰਦਾ ਬੁਧਵਾਦ ਤਕ ਪਹੁੰਚਣਾ, ਜਾਂ ਮੂਲ ਸਰੋਤ ਨੂੰ ਵਾਪਸ ਮੁੜਨਾ, ਸ਼ਕਿਆਮੁਨੀ ਬੁਧ ਨੂੰ ਇਥੇ ਥਲੇ ਆਉਣ ਦੀ ਕੀ ਲੋੜ ਸੀ? ਈਸਾ ਮਸੀਹ ਨੂੰ, ਪੈਗੰਬਰ ਮੁਹੰਮਦ ਨੂੰ (ਉਨਾਂ ਉਪਰ ਸ਼ਾਂਤੀ ਬਣੀ ਰਹੇ) ਅਤੇ ਗੁਰੂ ਨਾਨਕ ਜੀ ਨੂੰ ਇਥੇ ਆਉਣ ਦੀ ਕੀ ਲੋੜ ਸੀ? ਕਿਉਂ ਕਿਸੇ ਗਿਆਨਵਾਨ ਸਤਿਗੁਰੂ ਦੀ ਲੋੜ ਹੈ? ਸਮਝੇ ਮੇਰਾ ਭਾਵ? ਉਹ ਸਭ ਲਈ ਬਸ ਇਹੀ ਹੈ। ਦੁਖ ਪੀੜਾ ਕਰਕੇ। ਇਹ ਉਨਾਂ ਲਈ ਵੀ ਥਲੇ ਇਥੇ ਆਉਣਾ ਬਹੁਤ ਦੁਖ ਵਾਲਾ ਹੈ।