ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੋਂ ਤੁਸੀਂ ਕੁਆਨ ਯਿੰਨ ਪ੍ਰੀਵਾਰ ਵਿਚ ਸ਼ਾਮਲ ਹੋਏ ਹੋ, ਤੁਸੀਂ ਸਾਰਾ ਸਮੇਂ ਪ੍ਰਾਪਤ ਕਰਦੇ ਹੋ। ਤੁਹਾਨੂੰ ਸਿਗਰਟਾਂ ਉਤੇ ਪੈਸਾ ਨਹੀਂ ਖਰਚਣਾ ਪੈਂਦਾ। ਕਿਉਂਕਿ, ਉਹ ਕਹਿੰਦੇ ਹਨ ਸਿਰਫ ਤਿੰਨ ਯੂਰੋ ਇਕ ਪੈਕਟ ਲਈ, ਪਰ ਦਸ ਪੈਕਟ, ਇਹ 30 ਹੈ। ਇਕ ਸੌ ਪੈਕਟ, ਇਹ 300 ਹੈ। ਇਕ ਹਜ਼ਾਰ ਪੈਕਟ, 3,000! ਅਤੇ ਉਹ ਸਾਰਾ ਸਮਾਂ ਸਿਗਰਟ ਪੀਂਦੇ ਹਨ! ਅਤੇ ਉਹ ਸ਼ਿਕਵਾ ਕਰਦੇ ਹਨ ਉਨਾਂ ਕੋਲ ਇਹਦੇ ਲਈ ਪੈਸੇ ਨਹੀਂ ਹਨ, ਉਨਾਂ ਕੋਲ ਉਹਦੇ ਲਈ ਪੈਸੇ ਨਹੀਂ ਹਨ, ਉਨਾਂ ਦਾ ਘਟ ਟੁਟਾ ਹੋਇਆ ਹੈ, ਉਹ ਮੁਰੰਮਤ ਨਹੀਂ ਕਰ ਸਕਦੇ। ਬਸ ਸਿਗਰਟ ਪੀਣਾ ਬੰਦ ਕਰੋ! ਜਾਂ ਸਭ ਕਿਸਮ ਦਾ ਨਸ਼ਾ ਪੀਣਾ ਬੰਦ ਕਰੋ। ਨਸ਼ਾ ਅਤੇ ਸਿਗਰਟਾਂ ਬਹੁਤ ਮਹਿੰਗੀਆਂ ਹਨ, ਇਥੋਂ ਤਕ! ਅਤੇ ਤੁਸੀਂ ਇਤਨਾ ਜਿਆਦਾ ਆਪਣਾ ਮਿਹਨਤ ਨਾਲ ਕਮਾਇਆ ਪੈਸਾ ਆਪਣੇ ਆਪ ਨੂੰ ਜ਼ਹਿਰ ਦੇਣ ਲਈ ਭੁਗਤਾਨ ਕਰਦੇ ਹੋ। ਕੀ ਉਹ ਹਾਸੋਹੀਣਾ ਨਹੀਂ ਹੈ? (ਹਾਂਜੀ।)