ਖੋਜ
ਪੰਜਾਬੀ
 

ਜੇਕਰ ਤੁਸੀਂ ਹੋਰਨਾਂ ਪ੍ਰਤੀ ਚੰਗੇ ਹੋ, ਪ੍ਰਭੂ ਤੁਹਾਡਾ ਭਲਾ ਕਰਨਗੇ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸੋ, ਤੁਸੀਂ ਦੇਖ ਸਕਦੇ ਹੋ, ਇਹ ਸਬੂਤ ਹੈ ਕਿ ਪੁਤਿਨ ਇਕ ਸ਼ੈਤਾਨ ਹੈ ਅਤੇ ਉਸ ਦੀ ਗੈਂਗ - ਸਮਾਨ। ਅਤੇ ਉਸ ਦਾ ਪਿਤਾਮਾ, ਸਮਾਨ। (ਹਾਂਜੀ, ਸਤਿਗੁਰੂ ਜੀ। ਸਮਝੇ।) ਇਹ ਸਬੂਤ ਹੈ। ਉਹ ਇਹ ਆਪ ਹੀ ਸਾਬਤ ਕਰ ਰਹੇ ਹਨ। (ਹਾਂਜੀ, ਉਹ ਕਰ ਰਹੇ ਹਨ।) ਕਿਸੇ ਨੂੰ ਇਹ ਉਨਾਂ ਲਈ ਸਾਬਤ ਕਰਨ ਦੀ ਲੋੜ ਨਹੀਂ ਹੈ। ਅਤੇ ਕੋਈ ਨਹੀਂ ਉਨਾਂ ਵਿਚ ਹੋਰ ਵਿਸ਼ਵਾਸ਼ ਕਰੇਗਾ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਰਾਸ਼ਟਰਪਤੀ ਜ਼ੀਲੈਂਨਸਕੀ ਜਾਂ ਯੂਕਰੇਨ ਨੂੰ ਕੋਈ ਜ਼ਮੀਨ ਰੂਸ ਨੂੰ ਨਹੀਂ ਦੇਣੀ ਚਾਹੀਦੀ, ਕਿਉਂਕਿ, ਕਾਹਦੇ ਲਈ ਤੁਸੀਂ ਇਸ ਕਿਸਮ ਦੇ ਦੁਸ਼ਟ ਤਾਨਾਸ਼ਾਹੀ, ਲਹੂ-ਚੂਸਣ ਵਾਲੇ ਜੰਗਬਾਜ਼ ਹੇਠ ਜਿਉਣਾ ਚਾਹੋਂਗੇ?
ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-21
5919 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-22
4273 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-23
4354 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-24
4165 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-25
3941 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-26
4065 ਦੇਖੇ ਗਏ