ਖੋਜ
ਪੰਜਾਬੀ
 

ਜੇਕਰ ਤੁਸੀਂ ਹੋਰਨਾਂ ਪ੍ਰਤੀ ਚੰਗੇ ਹੋ, ਪ੍ਰਭੂ ਤੁਹਾਡਾ ਭਲਾ ਕਰਨਗੇ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਵੀ ਉਸ ਤਰਾਂ ਭਵਿਖਬਾਣੀ ਕੀਤੀ ਗਈ ਹੈ ਕਿ, ਇਥੋਂ ਤਕ ਆਵਰ ਲੇਡੀ ਆਫ ਲਾ ਸਾਲੇਟ ਤੋਂ, ਫਰਾਂਸ ਵਿਚ। ਉਨਾਂ ਨੇ ਭਵਿਖਬਾਣੀ ਕੀਤੀ ਕਿ ਇਕ ਉਭਰੇਗਾ ਕਈ ਦੇਸ਼ਾਂ ਤੋਂ ਸੈਨਾ ਨਾਲ । ਅਤੇ ਉਹ ਈਸਾ ਮਸੀਹ ਦੀ ਸਿਖ‌ਿਆ ਦੇ ਵਿਰੁਧ ਜਾਵੇਗਾ ਲੋਕਾਂ ਨੂੰ ਡਰਾਉਣ ਲਈ ਅਤੇ ਸ਼ਰਧਾਲੂਆਂ ਨੂੰ ਡਰਾਉਣ ਲਈ। (ਵਾਓ।) ਪਰ ਉਸ ਨੂੰ ਅਗ ਵਿਚ ਸੁਟਿਆ ਜਾਵੇਗਾ। ਇਹ ਸਭ ਪੁਤਿਨ ਨਾਲ ਢੁਕਦਾ ਹੈ। ਉਹਦੇ ਕੋਲ ਵੀ ਕਈ ਸੈਂਨਾ ਹਨ - ਲੀਜ਼ਨਜ਼ ਚੈਚਨਿਆ ਤੋਂ, ਅਤੇ ਸੀਰੀਆ ਤੋਂ। (ਹਾਂਜੀ।) ਸੋ, ਇਹ ਲਗਦਾ ਹੈ ਜਿਵੇਂ ਉਹ (ਪੁਤਿਨ) ਹੈ ।
ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-21
5919 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-22
4273 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-23
4354 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-24
4165 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-25
3941 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-26
4065 ਦੇਖੇ ਗਏ