ਖੋਜ
ਪੰਜਾਬੀ
 

ਜੇਕਰ ਤੁਸੀਂ ਹੋਰਨਾਂ ਪ੍ਰਤੀ ਚੰਗੇ ਹੋ, ਪ੍ਰਭੂ ਤੁਹਾਡਾ ਭਲਾ ਕਰਨਗੇ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਸਿਰਫ ਬਸ ਇਕ ਜ਼ਮੀਨ ਦਾ ਟੁਕੜਾ ਨਹੀਂ ਹੈ। (ਹਾਂਜੀ, ਸਹੀ ਹੈ।) ਸੋ, ਹੋ ਸਕਦਾ ਉਸੇ ਕਰਕੇ ਪੁਤਿਨ ਅਤੇ ਗੈਂਗਾਂ ਇਹ ਜਾਣਦੇ ਹਨ। ਉਸੇ ਕਰਕੇ ਉਹ ਸਭ ਜਗਾ ਬੰਬਾਰੀ ਕਰ ਰਹੇ ਹਨ, ਉਹ ਸਾਰੇ ਯੂਕਰੇਨੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਤਨਾ ਜਿਆਦਾ ਸੰਭਵ ਹੋ ਸਕੇ, ਜਾਂ ਉਨਾਂ ਨੂੰ ਡਰਾਉਂਦੇ ਦੂਰ ਚਲੇ ਜਾਣ ਲਈ, ਤਾਂਕਿ ਉਹ ਬਸ ਜ਼ਮੀਨ ਜ਼ਬਤ ਕਰ ਸਕਣ, ਅਤੇ ਸਿਰਫ ਰੂਸ-ਪਖੀ ਹੀ ਰਹਿ ਸਕਣਗੇ। (ਓਹ ਰਬਾ। ਘਿਣਾਉਣਾ ਹੈ।) ਅਤੇ ਫਿਰ ਉਹ ਉਸ ਦੀ ਵਰਤੋਂ ਕਰਨਗੇ ਇਕ ਆਧਾਰ ਵਜੋਂ ਯੂਰਪ ਵਿਚ ਹੋਰਨਾਂ ਦੇਸ਼ਾਂ ਵਿਚ ਦੀ ਅਗੇ ਵਧਣ ਲਈ।
ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-21
5919 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-22
4273 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-23
4354 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-24
4165 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-25
3941 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-26
4065 ਦੇਖੇ ਗਏ