ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਪਾਦਰੀ ਜਾਂ ਜਿਹੜਾ ਵੀ ਉਪਰ ਉਥੇ ਮੰਚ ਉਤੇ ਹੈ, ਉਨਾਂ ਨੂੰ ਆਪਣੇ ਮਨਾਂ ਨੂੰ ਸਾਫ ਰਖਣਾ ਚਾਹੀਦਾ ਹੈ। ਅਤੇ ਹਰ ਰੋਜ਼, ਕੇਬਲ ਬਸ ਉਥੇ ਹੀ ਨਹੀਂ ਬਸ ਉਸ ਸਮੇਂ ਹੀ ਨਹੀਂ। ਇਸੇ ਕਰਕੇ, ਮੈਂ ਤੁਹਾਨੂੰ ਦਸਿਆ ਹੈ ਇਹ ਪੀਡੋ-ਪਾਦਰੀ, ਅਤੇ ਪੋਪ, ਉਹ ਪਵਿਤਰ ਨਹੀਂ ਹਨ, ਉਹ ਸਾਫ ਨਹੀਂ ਹਨ। ਉਨਾਂ ਨੂੰ ਵੈਟੀਕਨ ਵਿਚੋਂ ਲਤ ਮਾਰ ਕੇ ਕਢਿਆ ਜਾਣਾ ਚਾਹੀਦਾ ਹੈ। ਨਹੀਂ ਤਾਂ, ਉਹ ਹਰ ਇਕ ਨੂੰ ਪ੍ਰਭਾਵਿਤ (ਮਾੜੇ ਢੰਗ ਨਾਲ) ਕਰਦੇ ਹਨ। ਹਾਂਜੀ। (ਹਾਂਜੀ, ਸਤਿਗੁਰੂ ਜੀ।) ਲੋਕ ਬਸ ਉਨਾਂ ਉਤੇ ਵਿਸ਼ਵਾਸ਼ ਕਰਦੇ ਹਨ ਅਤੇ ਜਦੋਂ ਉਹ ਉਨਾਂ ਉਤੇ ਵਿਸ਼ਵਾਸ਼ ਕਰਦੇ ਹਨ, ਉਹ ਉਨਾਂ ਨੂੰ ਬਹੁਤ ਹੀ ਪਿਆਰ ਨਾਲ ਦੇਖਦੇ ਹਨ, ਸਤਿਕਾਰ ਨਾਲ, ਅਤੇ ਐਨਰਜ਼ੀਆਂ ਦਾ ਵਟਾਂਦਰਾ ਹੁੰਦਾ ਹੈ।