ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੀਵਨ ਦਾ ਰਵਈਆ ਤੁਹਾਨੂੰ ਹੈਰਾਨ ਕਰੇਗਾ ਅਨੇਕ ਹੀ ਘਟਨਾਵਾਂ ਨਾਲ। ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਬਸ ਇਹਦੇ ਨਾਲ ਸਿਝਣਾ ਪਵੇਗਾ, ਅਤੇ ਤੁਹਾਨੂੰ ਸੋਚਣਾ ਪਵੇਗਾ ਆਉਣ ਵਾਲੇ ਦਿਨਾਂ ਬਾਰੇ ਜਦੋਂ ਤੁਹਾਡੇ ਕੋਲ ਇਕ ਮੌਕਾ ਹੋਵੇ। ਬਸ ਐਸ ਵਖਤ, ਲੋਕਾਂ ਕੋਲ ਇਕ ਮੌਕਾ ਹੈ ਪਛਤਾਉਣ ਦਾ ਅਤੇ ਇਹ ਸਭ ਲਹੂ ਨੂੰ ਖਾਣਾ ਬੰਦ ਕਰਨ ਲਈ, ਇਹ ਸਭ ਜਾਨਵਰ-ਲੋਕਾਂ ਨੂੰ, ਅਤੇ ਬਚਿਆਂ ਅਤੇ ਮਾਸੂਮਾਂ ਨੂੰ ਦੁਖ ਅਤੇ ਕਸ਼ਟ ਦੇਣਾ ਅਤੇ ਯੁਧ ਅਤੇ ਉਹ ਸਭ । ਪਰ ਉਹ ਇਹਦੀ ਵਰਤੋਂ ਨਹੀਂ ਕਰਦੇ। ਫਿਰ ਭਵਿਖ ਵਿਚ, ਨੇੜਲੇ ਭਵਿਖ ਵਿਚ, ਉਹ ਇਹਦੇ ਮਾੜੇ ਕਰਮਾਂ ਨੂੰ ਭੁਗਤਣਗੇ।