ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਇਹ ਸਭ ਉਹਦੀ (ਫਰਾਂਸਿਸ) ਦਾ ਇਤਿਹਾਸ ਪੜੋ ਅਤੇ ਸਭ ਚੀਜ਼ਾਂ ਜੋ ਉਹਨੇ ਕਹੀਆਂ ਅਤੇ ਕੀਤੀਆਂ, ਫਿਰ ਤੁਸੀਂ ਜਾਣ ਲਵੋਂਗੇ। (ਹਾਂਜੀ, ਸਤਿਗੁਰੂ ਜੀ।) ਉਹ ਉਨਾਂ ਦੁਸ਼ਟ ਪੋਪਾਂ ਵਿਚੋਂ ਇਕ ਹੈ ਜੋ ਸ਼ੈਤਾਨ ਵਜੋਂ ਪੁਨਰ ਜਨਮ ਲੈਂਦਾ ਹੈ , ਜਦੋਂ ਵੀ ਮਨੁਖਜਾਤੀ ਅਜਿਹੇ ਇਕ ਨੀਚ ਘਟੀਆ ਮਿਆਰ ਤਕ ਚਲੀ ਜਾਵੇ। (ਓਹ।) ਅਤੇ ਇਸ ਵਾਰ, ਇਹ ਸਭ ਤੋਂ ਨੀਵੇ ਪਧਰ ਤੇ ਹੈ। (ਵਾਓ।) ਸ਼ਰੇਆਮ ਕਤਲ, ਅਤੇ ਮਨੁਖੀ ਬਚਿਆਂ ਤੋਂ ਜਾਨਵਰ-ਲੋਕਾਂ ਤਕ, ਹਰ ਜਗਾ।