ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਪਾਲਣਾ ਕਰਦੇ ਹੋ ਪੰਜ਼ ਸਰਲ ਨਸੀਹਤਾਂ ਦੀ, ਵੀਗਨ ਬਣਦੇ, ਬਸ ਇਹੀ ਹੈ, ਉਹੀ ਹੈ ਸਭ, ਅਤੇ ਅਭਿਆਸ, ਮੈਡੀਟੇਸ਼ਨ ਕਰੋ, ਬਿਨਾਂਸ਼ਕ। (ਹਾਂਜੀ।) ਮੈਡੀਟੇਸ਼ਨ ਤੁਹਾਡੇ ਗਿਆਨ ਲਈ ਹੈ, ਤਾਂਕਿ ਤੁਸੀਂ ਵਧੇਰੇ ਆਪਣਾ ਗਿਆਨ ਹਾਸਲ ਕਰ ਸਕੋਂ, ਤਾਂਕਿ ਤੁਸੀਂ ਨਜਿਠ ਸਕੋਂ ਗੜਬੜੀ ਵਾਲੇ ਸੰਸਾਰ ਨਾਲ ਅਤੇ ਆਪਣੇ ਆਪ ਨੂੰ ਸੁਰਖਿਅਤ ਰਖ ਸਕੋਂ। ਅਤੇ ਨਾਲੇ ਮਦਦ ਕਰ ਸਕੌਂ ਮੇਰੀ ਬਚਾਉਂਣ ਲਈ ਤੁਹਾਡੇ ਸਾਰਿਆਂ ਦੀਂਆਂ ਪੰਜ, ਛੇ, ਸਤ ਪੀੜੀਆਂ ਨੂੰ। (ਹਾਂਜੀ, ਸਤਿਗੁਰੂ ਜੀ।) ਇਹ ਹੈ ਜਿਸ ਦੇ ਲਈ ਮੈਡੀਟੇਸ਼ਨ ਹੈ।