ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੁਸੀਂ ਅਭਿਆਸ ਕਰਦੇ ਹੋ ਇਸ (ਅੰਦਰੂਨੀ) ਸਵਰਗੀ ਰੋਸ਼ਨੀ ਅਤੇ ਆਵਾਜ਼ ਦਾ, ਉਹਦਾ ਭਾਵ ਹੈ ਤੁਸੀਂ ਸੰਪਰਕ ਕਰਦੇ ਹੋ ਆਪਣੇ ਆਪੇ ਨਾਲ ਪਹਿਲੇ ਹੀ, ਤੁਹਾਡੇ ਆਪਣੇ ਆਪੇ ਨਾਲ, ਤੁਹਾਡੇ ਕਲ ਦੇ ਮੂਲ ਚਿਹਰੇ ਨਾਲ। ਅਸਲੀ ਮੂਲ ਸ਼ਕਤੀ, ਬ੍ਰਹਿਮੰਡੀ ਨੈਟਵਾਰਕ ਪਵਿਤਰਤਾ ਦਾ, ਗਿਆਨ ਪ੍ਰਾਪਤੀ ਦਾ, ਸੰਤੁਸ਼ਟੀ ਦਾ, ਖੁਸ਼ਹਾਲੀ ਦਾ।