ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਉਨਾਂ ਨੇ ਵਿਸ਼ਵਾਸ਼ ਕੀਤਾ ਪੈਗੰਬਰ ਵਿਚ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਉਸ ਸਮੇਂ ਕਿਉਂਕਿ ਉਹ ਜਾਣਦੇ ਸੀ ਉਹ ਅਸਲੀ ਹਨ, ਸਚੇ। (ਹਾਂਜੀ।) ਜੋ ਵੀ ਉਨਾਂ ਨੇ ਸਿਖਾਇਆ, ਉਹਨਾਂ ਨੇ ਕੀਤਾ। ਉਨਾਂ ਨੇ ਆਪਣੀ ਗਲ ਅਮਲ ਕੀਤੀ। (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਨੇ ਗਿਆਨ ਦਿਤਾ ਉਨਾਂ ਨੂੰ ਤਾਂਕਿ ਉਹ ਦੇਖ ਸਕਣ (ਅੰਦਰੂਨੀ ਸਵਰਗੀ) ਰੋਸ਼ਨੀ। ਉਹ ਦੇਖ ਸਕਣ ਪ੍ਰਭੂ ਨੂੰ। ਉਹ ਸੁਣ ਸਕਣ ਮੰਡਲਾਂ ਦਾ ਸੰਗੀਤ ।