ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭੋਜ਼ਨ ਦੀ ਕੀਮਤ ਕਦੇ ਵੀ ਉਤਨੀ ਜਿਆਦਾ ਨਹੀਂ ਹੋਈ, ਕਿਉਂਕਿ ਸਾਡੇ ਕੋਲ ਭੋਜ਼ਨ ਦੀ ਘਾਟ ਹੈ, ਕਿਉਂਕਿ ਅਸੀਂ ਬਰਬਾਦ ਕਰਦੇ ਹਾਂ ਕੁਦਰਤੀ ਵਾਤਾਵਰਨ ਅਤੇ ਮਾਰ ਰਹੇ ਹਾਂ ਮਖੀਆਂ ਨੂੰ ਕੀਟਨਾਸ਼ਕ ਦਵਾਈਆਂ ਨਾਲ, ਅਤੇ ਨਾਲੇ ਮਹਾਂਮਾਰੀ ਹੈ ਐਸ ਵਖਤ। ਇਕ ਚੀਜ਼ ਦੂਸਰੀ ਵਲ ਲਿਜਾਂਦੀ ਹੈ। ਜਾਪਦਾ ਹੈ ਜਿਵੇਂ ਸਭ ਚੀਜ਼ ਮਨੁਖਾਂ ਦੀ ਹੋਂਦ ਨੂੰ ਪੀਹ ਰਹੀ ਹੈ ਐਸ ਵੇਲੇ। ਸਚਮੁਚ ਚਾਹੁੰਦੀ ਹੈ ਮਨੁਖਾਂ ਨੂੰ ਬਰਬਾਦ ਕਰਨਾ। ਪਰ ਜਿਆਦਾਤਰ ਲੋਕ ਜਿਉਂ ਰਹੇ ਹਨ ਜਿਵੇਂ ਅੰਨੇ, ਬੋਲੇ ਅਤੇ ਗੂੰਗੇ। ਕੁਝ ਚੀਜ਼ ਨਹੀਂ ਦੇਖਦੇ, ਕੁਝ ਚੀਜ਼ ਨਹੀਂ ਸੁਣਦੇ, ਨਹੀਂ ਸੋਚਦੇ ਕਿਸੇ ਚੀਜ਼ ਬਾਰੇ।