ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਕੇਵਲ ਅਫਸੋਸ ਮਹਿਸੂਸ ਕਰ ਸਕਦੇ ਹਾਂ ਉਹਨਾਂ ਲਈ, ਅਤੇ ਪ੍ਰਾਰਥਨਾ ਕਰ ਸਕਦੇ ਹਾਂ ਉਹਨਾਂ ਲਈ, ਤਾਂਕਿ ਉਹ ਜਾਗਰੂਕ ਹੋ ਸਕਣ, ਤਾਂਕਿ ਉਹਨਾਂ ਕੋਲ ਹੋਰ ਆਸ਼ੀਰਵਾਦ ਹੋਵੇ। ਤਾਂਕਿ ਉਹਨਾਂ ਦੀ ਜਿੰਦਗੀ ਵਧੇਰੇ ਬਿਹਤਰ ਹੋ ਜਾਵੇ, ਉਹਨਾਂ ਦੀ ਆਤਮਾ ਵਧੇਰੇ ਆਜ਼ਾਦ ਸੰਘਰਸ਼ ਤੋਂ ਇਸ ਭੋਤਿਕ ਜਿੰਦਗੀ ਦੀ, ਤਾਂਕਿ ਉਹ ਕਿਵੇਂ ਨਾ ਕਿਵੇਂ ਪ੍ਰਭੂ ਨੂੰ ਯਾਦ ਕਰ ਸਕਣ, ਬੁਧ ਨੂੰ ਯਾਦ ਕਰ ਸਕਣ, ਆਪਣੇ ਸਵੈ ਸੁਭਾਅ ਨੂੰ ਯਾਦ ਕਰ ਸਕਣ, ਤਾਂਕਿ ਉਹ ਗਿਆਨ ਨੂੰ ਲਭ ਸਕਣ।