ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਇਆ ਨਸ਼ਟ ਹੋ ਗਈ ਅਤੇ ਮਾਲਕ ਮਹਾਂਵੀਰ ਦਾ ਜੀਵਨ: ਚੰਦਾਨਾ ਦੀ ਮੁਕਤੀ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਾਰੇ ਬਹੁਤ ਹੀ ਚੰਗੇ ਸਨ। ਪੁਲੀਸ ਵੀ। ਉਹ ਬਹੁਤ ਹੀ ਨਿਮਰ, ਬਹੁਤ ਸੁਜੀਲੇ। ਉਹ ਲਗਦੇ ਵਿਜੇਂ ਵੇਲੀਅੰਟ ਗਾਰਡ ਇਕ ਪੁਰਾਣੀ ਬਾਦਸ਼ਾਹਿਤ ਦੇ। ਬਹੁਤ ਖੂਬਸੂਰਤ, ਸੋਹਣੇ ਸੁਨਖੇ ਅਤੇ ਬਹੁਤ ਨਿਮਰ, ਮੇਰੇ ਪ੍ਰਤੀ। ਮੈਂ ਨਹੀਂ ਜਾਣਦੀ ਜੇਕਰ ਤੁਸੀਂ ਜਾਂ ਕੋਈ ਹੋਰ ਦੇ ਪਾਸ ਕੋਈ ਹੋਰ ਅਨੁਭਵ ਹੋਇਆ, ਪਰ ਮੇਰੇ ਲਈ, ਬਹੁਤ ਵਧੀਆ ਸੀ। ਸੋ, ਮੈਂ ਇਥੋਂ ਤਕ ਇਕ ਕਵਿਤਾ ਲਿਖੀ ਉਨਾਂ ਲਈ।

ਸੋ, ਮੈਂ ਤੁਹਾਨੂੰ ਦਸੀ ਹੈ ਕਹਾਣੀ ਪਹਿਲੇ ਹੀ, ਠੀਕ ਹੈ? ਨਹੀ, ਨਹੀ, ਇਹ ਕਹਾਣੀ ਨਹੀਂ, ਪਰ ਮੈਂ ਚਾਹੁੰਦੀ ਸੀ ਤੁਹਾਨੂੰ ਦਸਣੀ ਕੁਝ ਚੀਜ਼। ਹਾਂਜੀ, ਹਾਂਜੀ, ਹਾਂਜੀ, ਮੈਨੂੰ ਯਾਦ ਹੈ। ਉਹ ਕੰਮ ਰਿਹਾ ਸੀ, ਅਤੇ ਫਿਰ ਮੈਂ ਚਲੀ ਗਈ, ਮੈਂ ਕਿਸੇ ਹੋਰ ਜਗਾ ਚਲੀ ਗਈ ਸਿਖਣ ਲਈ ਹੋਰ ਹੈਲੀਕੌਪਟਰ ਉਡਾਉਣਾ। ਅਤੇ ਉਹ ਰਿਹਾ ਜਿਥੇ ਉਹ ਸੀ, ਕਿਉਂਕਿ ਉਹ ਨਹੀਂ ਲੋੜ ਸੀ ਜਾਣ ਦੀ ਮੇਰੇ ਨਾਲ, ਅਤੇ ਉਹ ਬਹੁਤ ਜ਼ਲਦੀ ਨਾਲ ਸਿਖਿਆ। ਉਹ ਇਥੋਂ ਤਕ ਸੁਤਾ ਹੋਇਆ ਉਡਦਾ ਸੀ। ਜਦੋਂ ਉਹ ਸੌਂਦਾ ਸੀ, ਉਹ ਉਡਦਾ ਸੀ। ਉਹਨੇ ਅਭਿਆਸ ਕੀਤਾ ਸਾਰਾ ਸਮਾਂ ਘਰੇ, ਬਿਨਾਂ ਹੈਲੀਕੌਪਟਰ ਦੇ। ਸੋ, ਉਹ ਬਹੁਤ ਜ਼ਲਦੀ ਨਾਲ ਸਿਖਿਆ ਅਤੇ ਉਹ ਇਥੋਂ ਤਕ ਬਣ ਗਿਆ ਇੰਨਸਪੈਕਟਰ ਨਵੇਂ ਪਾਈਲੇਟਾਂ ਲਈ। ਸਹੀ ਹੈ? ਪਹਿਲਾਂ, ਸਹੀ ਹੈ? ਹਾਂਜੀ, ਹਾਂਜੀ। ਅਤੇ ਫਿਰ ਹੁਣ, ਉਹ ਕੰਮ ਕਰਦਾ ਹੈ ਇਕ ਭਿੰਨ ਜਗਾ ਵਿਚ। ਮੈ ਨਹੀਂ ਚਾਹੁੰਦੀ ਬਹੁਤਾ ਜਿਆਦਾ ਧਿਆਨ ਦੇਣਾ ਉਸ ਵਿਆਕਤੀ ਨੂੰ। ਉਹਨੂੰ ਇਕਲੇ ਨੂੰ ਛਡ ਦੇਵੋ। ਉਹਨੂੰ ਰਹਿਣ ਦੇਵੋ! ਉਹ ਸ਼ਾਦੀ-ਸ਼ੁਦਾ ਹੈ, ਕਿਵੇਂ ਵੀ। ਅਤੇ ਉਹ ਇਕ ਚੰਗਾ ਮੁੰਡਾ ਹੈ, ਬਹੁਤ ਵਫਾਦਾਰ ਪਤੀ, ਸੋ ਇਹ ਸੋਚਣਾ ਵੀ ਨਾਂ। ਮੈਂ ਜਾਣਦੀ ਹਾਂ ਤੁਸੀਂ, ਤੁਸੀਂ ਪਸੰਦ ਕਰਦੇ ਹੋ ਪਾਈਲੇਟਾਂ ਨੂੰ। ਮੈਂ ਵੀ ਸੀ। ਪਰ ਸਾਰੇ ਪਾਈਲੇਟ ਸੋਹਣੇ ਸੁਨਖੇ ਨਹੀਂ ਹਨ ਜਿਵੇਂ ਤੁਸੀਂ ਸੋਚਦੇ ਹੋ, ਕੇਵਲ ਮੈਂ ਸੋਹਣੀ ਸੁਨਖੀ ਹਾਂ, ਪਰ ਕੇਵਲ ਅਧੀ ਪਾਏਲਟ।

ਮੈਂ ਨਹੀਂ ਜ਼ਾਰੀ ਰਖ ਸਕੀ ਉਡਣਾ। ਮੈਂ ਬਹੁਤ ਪਸੰਦ ਕਰਦੀ ਸੀ। ਮੈਂਨੂੰ ਛਡਣਾ ਪਿਆ ਬਾਹਰ ਉਡਣਾ ਤਾਂਕਿ ਉਡ ਸਕਾਂ ਅੰਦਰ, ਵਧੇਰੇ ਲਾਭਾਂ ਲਈ ਹਰ ਇਕ ਲਈ। ਮੈਂ ਬਹੁਤ ਪਸੰਦ ਕਰਦੀ ਉਡਣਾ। ਇਹ ਬਹੁਤ ਖੂਬਸੂਰਤ ਹੈ ਉਪਰ ਉਥੇ; ਕੋਈ ਨਹੀਂ ਤੁਹਾਨੂੰ ਤੰਗ ਕਰਦਾ; ਤੁਸੀਂ ਕੁਝ ਚੀਜ਼ ਹੋਰ ਬਾਰੇ ਨਹੀਂ ਸੋਚਦੇ ਸਿਵਾਏ ਜੋ ਤੁਹਾਡੇ ਸਾਹਮੁਣੇ ਹੈ। ਅਤੇ ਤੁਹਾਡੇ ਸਾਹਮੁਣੇ ਵੀ ਇਹ ਸਭ ਵੀ ਖਾਲੀ ਹੈ। ਬਸ ਸਾਵਧਾਨ ਰਹਿਣਾ ਬਿਜ਼ਲੀਆਂ ਦੀਆਂ ਤਾਰਾਂ ਨਾਲ। ਕਦੇ ਕਦਾਂਈ ਧੁੰਦਲੇ ਮੌਸਮ ਵਿਚ, ਜੇਕਰ ਤੁਸੀਂ ਉਡਦੇ ਹੋ ਬਹੁਤਾ ਨੀਂਵਾਂ ਅਤੇ ਤੁਸੀਂ ਧਿਆਨ ਨਾਂ ਦੇਵੋਂ, ਫਿਰ "ਸਾਯੋਨਾਰਾ" (ਅਲਵਿਦਾ)। ਮੈਂ ਤਕਰੀਬਨ ਮਰ ਜਾਣਾ ਸੀ ਇਕ ਵਾਰ ਉਡਦਿਆਂ, ਕਿਉਂਕਿ ਇੰਜਣ ਕਾਪੂਟ ਹੋ ਗਿਆ, ਖਰਾਬ ਹੋ ਗਿਆ। ਖੁਸ਼ਕਿਸਮਤੀ ਨਾਲ, ਸਾਡੇ ਕੋਲ ਇਕ ਹੋਰ ਇੰਜਣ ਸੀ। ਉਥੇ ਦੋ ਇੰਜ਼ਣ ਹਨ, ਸੋ ਇਕ ਇੰਜ਼ਣ ਨਾਲ ਅਸੀਂ ਥਲੇ ਉਤਰੇ, ਪਰ ਥਲੇ ਐਮਰਜ਼ਨਸੀ ਲੈਂਡਿੰਗ ਸੀ। ਪਹਾੜੀ ਇਸ ਤਰਾਂ ਸੀ, ਉਵੇਂ ਨਹੀਂ ਜਿਵੇਂ ਪਧਰੀ ਜ਼ਮੀਨ, ਉਤਰੇ ਇਸ ਤਰਾਂ। ਓਹ! ਖੁਸ਼ਕਿਸਮਤੀ ਨਾਲ ਮੇਰਾ ਇੰਸਟ੍ਰਕਟਰ ਮੇਰੇ ਲਾਗੇ ਸੀ, ਸੋ ਉਹਨੇ ਇਹ ਸੰਭਾਲ ਲਿਆ, ਪਰ ਉਹਦਾ ਚਿਹਰਾ ਹਰਾ ਹੋ ਗਿਆ। ਇਹ ਇਕ ਬਹੁਤ ਹੀ ਖਤਰੇ ਵਾਲਾ ਸੀ। ਉਹਦੇ ਕੋਲ ਬਚੇ ਅਤੇ ਇਕ ਪਤਨੀ ਹੈ, ਉਹ ਨਹੀਂ ਬਸ ਜਾ ਸਕਦਾ ਉਸ ਤਰਾਂ। ਮੈਂ ਜਾ ਸਕਦੀ ਸੀ। ਜੇਕਰ ਮੈਂ ਜਾਂਦੀ ਵਾਪਸ ਉਸ ਸਮੇਂ, ਫਿਰ ਮੈਂਨੂੰ ਚਿੰਤਾ ਕਰਨ ਦੀ ਨਹੀਂ ਲੋੜ ਸੀ ਕੁਝ ਚੀਜ਼ ਬਾਰੇ ਹੋਰ ਅਜ਼ਕਲ। ਠੀਕ ਹੈ, ਬਸ ਇਹੀ ਹੈ। ਉਹੀ ਗਲ ਹੈ। ਸੋ, ਜੇਕਰ ਤੁਸੀਂ ਉਹਨੂੰ ਦੇਖਿਆ, ਕਹਿਣਾ "ਹਾਲੋ।" ਮੈਨੂੰ ਨਹੀਂ ਪਕਾ ਪਤਾ ਜੇਕਰ ਉਹਨੂੰ ਯਾਦ ਹੈ ਮੇਰੇ ਬਾਰੇ। ਹੋ ਸਕਦਾ ਨਹੀਂ। ਬਸ ਉਹਨੂੰ ਦਿਖਾਉਣਾ ਸੁਪਰੀਮ ਮਾਸਟਰ ਟੀਵੀ, "ਆ ਦੇਖੋ ਉਹਨੂੰ, ਯਾਦ ਹੈ ਉਹ? ਵਧੇਰੇ ਬੁਢੀ ਲਗਦੀ ਹੈ ਹੁਣ ।"

ਮੈਂ ਉਹਨੂੰ ਮਿਲੀ ਸੀ ਜਦੋਂ ਮੈਂ ਵਧੇਰੇ ਜਵਾਨ ਸੀ। ਉਹਨੇ ਮੈਨੂੰ ਮਹਿਲ ਨੂੰ ਬੁਲਾਇਆ। ਪਰ ਜਦੋਂ ਮੈਂ ਪਹਿਲੀ ਵਾਰ ਉਥੇ ਗਈ, ਮੈਂ ਗਈ ਦੇਖਣ ਮਹਲ ਨੂੰ, ਕੇਵਲ ਬਾਹਰ ਖਲੋਤੀ, ਅਤੇ ਅਚਾਨਕ ਸਾਰੇ ਕੈਮਰਾ ਮੇਰੇ ਵਲ ਮੁੜੇ। ਸੌਆਂ ਹੀ ਗਿਣਤੀ ਦੇ! ਓਹ! ਅਤੇ ਫਿਰ ਮੈਂ ਡਰ ਗਈ। ਅਤੇ ਫਿਰ ਅਸੀਂ ਘਰ ਨੂੰ ਚਲੇ ਗਏ। ਅਤੇ ਜਦੋਂ ਉਹਨੇ ਕਿਹਾ, "ਆਉ ਮਹਿਲ ਨੂੰ ਕਲ ਨੂੰ," ਮੈਨੂੰ ਯਾਦ ਹੈ ਉਹ ਸਮਾਂ, ਅਤੇ ਫਿਰ ਮੈਂ ਬਸ ਡਰ ਗਈ। ਮੈ ਨਹੀਂ ਹੋਰ ਜਾਣਾ ਚਾਹੁੰਦੀ ਸੀ, ਉਸ ਸਮੇਂ।

ਬਾਅਦ ਵਿਚ ਮੈਂ ਥਾਏਲੈਂਡ ਵਿਚ ਰਹਿੰਦੀ ਸੀ, ਅਤੇ ਉਹਨੇ ਮੇਰਾ ਨੰਬਰ ਲਈ ਪੁਛ ਗਿਛ ਕੀਤੀ। ਮੈਂ ਨਹੀਂ ਜਾਣਦੀ ਜੇਕਰ ਉਹਨੇ ਕਾਲ ਕੀਤਾ ਜਾਂ ਨਹੀਂ, ਕਿਉਂਕਿ ਮੈਂ ਭੁਲ ਗਈ ਹਾਂ ਉਹਨੂੰ ਆਪਣਾ ਨਾਮ ਦੇਣਾ, ਕਿਉਂਕਿ ਉਹ ਕੇਵਲ ਮੇਰਾ ਨਾਂ ਜਾਣਦੇ ਸੀ ਸਤਿਗੁਰੂ ਚਿੰਗ ਹਾਏ ਵਜੋਂ, ਉਹ ਨਹੀਂ ਜਾਣਦੇ ਸੀ ਮੇਰਾ ਦੂਸਰਾ ਨਾਂ। ਸੋ, ਜੋ ਵੀ, ਉਹਨਾਂ ਨੇ ਸ਼ਾਇਦ ਕਿਹਾ ਹੋਵੇ, "ਕੋਈ ਨਹੀਂ ਉਹੋ ਜਿਹਾ ਰਹਿੰਦਾ ਇਥੇ। ਕੋਈ ਅਜਿਹਾ ਨਾਮ ਮੌਜ਼ੂਦ ਨਹੀਂ ਸਾਡੇ ਘਰ ਵਿਚ।" ਮੈ ਅਕਸਰ ਫੋਨ ਜਵਾਬ ਨਹੀਂ ਦਿੰਦੀ, ਕਿਵੇਂ ਵੀ। ਜਦੋਂ ਉਨਾਂ ਨੇ ਜਵਾਬ ਦਿਤਾ, ਉਨਾਂ ਨੇ ਹੋ ਸਕਦਾ ਕਿਹਾ ਹੋਵੇ, "ਮਾਲਕ ਘਰ ਨਹੀਂ ਹੈ," ਜਾਂ, "ਅਸੀਂ ਨਹੀਂ ਜਾਣਦੇ ਇਸ ਵਿਆਕਤੀ ਨੂੰ।" ਮੈ ਨਹੀਂ ਜਾਣਦੀ। ਉਹ ਗਿਆ ਥਾਏਲੈਂਡ ਨੂੰ ਜ਼ਲਦੀ ਹੀ ਬਾਦ ਵਿਚ, ਥਾਏਲੈਂਡ ਦੀ ਸੈਰ ਕਰਨ ਲਈ। ਉਹ ਸ਼ਾਇਦ ਸੋਚਦਾ ਹੋਵੇਗਾ ਮੈਂ ਇਕ ਰਾਜ਼ ਕੁਮਾਰੀ ਹਾਂ, ਸੋ ਉਹ ਗਿਆ ਮਹਿਲ ਨੂੰ, ਪਰ ਉਨਾਂ ਨੇ ਕੇਵਲ ਹੋਰ ਰਾਜ਼ ਕੁਮਾਰੀਆਂ ਦੇਖੀਆਂ। ਮੈਂ ਉਥੇ ਨਹੀਂ ਸੀ। ਪਰ ਉਹ ਜਾਣਦਾ ਸੀ ਮੇਰਾ ਨੰਬਰ। ਮੈਂ ਗੋਲਫ ਕੋਅਰਸ ਉਤੇ ਰਹਿ ਰਹੀ ਸੀ, ਅਤੇ ਮੈਂ ਉਹਨੂੰ ਦਿਤਾ ਉਹ ਟੈਲੀਫੋਨ ਨੰਬਰ। ਕੋਈ ਗਲ ਨਹੀਂ, ਜੋ ਵੀ, ਜੋ ਵੀ । ਇਕ ਪੁਰਾਣਾ ਦੋਸਤ, ਲੰਮੇ ਸਮੇਂ, ਲੰਮਾ ਸਮਾਂ, ਲੰਮਾ, ਲੰਮਾਂ ਸਮਾਂ ਪੁਰਾਣਾ ਦੋਸਤ। ਉਹਨੂੰ ਨਹੀਂ ਯਾਦ, ਪਰ ਮੈਨੂੰ ਯਾਦ ਹੈ। ਉਹੀ ਸਮਸ‌ਿਆ ਹੈ।

ਕੋਈ ਗਲ ਨਹੀਂ। ਮੈਂ ਮੋਨਾਕੋ ਵਿਚ ਰਹਿੰਦੀ ਹੁੰਦੀ ਸੀ ਪਹਿਲਾਂ। ਮੇਰਾ ਭਾਵ ਹੈ ਇਸ ਜੀਵਨ ਕਾਲ ਦੌਰਾਨ ਨਹੀਂ, ਹੋਰ ਜੀਵਨਕਾਲ ਵਿਚ, ਇਕ ਰਾਜ਼ ਕੁਮਾਰੀ ਵਜੋਂ। ਪਰ ਉਹਦੇ ਬਾਰੇ ਗਲ ਨਾ ਕਰਨੀ, ਮੈਂ ਗੁਸੇ ਹੋ ਜਾਂਦੀ ਹਾਂ। ਪਰ ਉਹ ਸਾਰੇ ਮੇਰੇ ਨਾਲ ਜਿਵੇਂ ਸ਼ਾਹੀ ਵਿਹਾਰ ਵੀ ਕਰਦੇ ਸੀ। ਜਦੋਂ ਮੈਂ ਰਹੀ ਉਥੇ ਕਿਸੇ ਵੀ ਹੋਟਲ ਵਿਚ, ਉਨਾਂ ਨੇ ਮੇਰਾ ਬਹੁਤ ਵਧੀਆ ਸਲੂਕ ਕੀਤਾ। ਇਸੇ ਕਰਕੇ ਮੈਂ ਤੁਹਾਡੇ ਨਾਲ ਚੰਗਾ ਵਿਹਾਰ ਕਰ ਰਹੀ ਹਾਂ, ਕਿਉਂਕਿ ਚੰਗੀ ਯਾਦ ਕਰਕੇ ਮੋਨਾਕੋ ਤੋਂ। ਮੈਂ ਚਾਹੁੰਦੀ ਹਾਂ ਮੁੜ ਅਦਾ ਕਰਨਾ ਲੋਕਾਂ ਦੀ ਦੋਸਤੀ ਅਤੇ ਰਹਿਮਤਾ ਨੂੰ। ਉਹ ਮੈਨੂੰ "ਰਾਜ਼ ਕੁਮਾਰੀ" ਕਹਿ ਕੇ ਬੁਲਾਉਂਦੇ ਸੀ! ਉਹ ਇਥੋਂ ਤਕ ਮੈਨੂੰ ਜਾਣਦੇ ਵੀ ਨਹੀਂ ਸੀ। ਮੈਂ ਗਈ ਰੈਸਟਰਾਂਟਾਂ ਨੂੰ ਅਤੇ ਖਾਧਾ ਅਤੇ ਉਹ ਸਭ ਸਾਰੇ ਪੈਰੋਕਾਰਾਂ ਨਾਲ। ਉਹ ਕਹਿੰਦੇ ਰਾਜ਼ ਕੁਮਾਰੀ ਇਹ, ਰਾਜ਼ ਕੁਮਾਰੀ ਉਹ। ਮੈਂ ਕਿਹਾ, "ਮੈਂ ਇਕ ਰਾਜ਼ ਕੁਮਾਰੀ ਨਹੀਂ ਹਾਂ।" ਅਤੇ ਫਿਰ ਉਹਨੇ ਕਿਹਾ, "ਕੋਈ ਗਲ ਨਹੀਂ।" ਰੈਸਟਰਾਂਟ ਦੇ ਮਾਲਕ ਨੇ ਕਿਹਾ, "ਕੋਈ ਗਲ ਨਹੀਂ, ਤੁਸੀਂ ਮੇਰੀ ਰਾਜ਼ ਕੁਮਾਰੀ ਹੋ।" ਮੈ ਕਿਹਾ, "ਜੇ ਇਹ ਹੈ, ਤੁਹਾਡਾ ਧੰਨਵਾਦ।" ਅਤੇ ਫਿਰ, ਜਦੋਂ ਮੈਂ ਇਕ ਟੈਕਸੀ ਆਰਡਰ ਕੀਤੀ ਜਾਂ ਕੁਝ ਚੀਜ਼, ਉਹ ਹਮੇਸ਼ਾਂ ਸੋਚਦੇ ਸੀ ਮੈਂ ਇਕ ਰਾਜ਼ ਕੁਮਾਰੀ ਹਾਂ। ਉਨਾਂ ਨੇ ਮੈਨੂੰ ਬੁਲਾਉਣਾ ਰਾਜ਼ ਕੁਮਾਰੀ ਇਹ, ਰਾਜ਼ ਕੁਮਾਰੀ ਉਹ। ਅਤੇ ਮੈਂ ਹਮੇਸ਼ਾਂ ਕਹਿਣਾ, "ਨਹੀਂ।" ਇਕ ਮੋਨੇਗਾਸਕ ਟੈਕਸੀ ਡਰਾਈਵਰ, ਉਹਦੇ ਕੋਲ ਇਕ ਘਰ ਸੀ ਮੋਨਾਕੋ ਵਿਚ, ਅਤੇ ਉਹ ਇਕ ਆਮ ਟੈਕਸੀ ਡਰਾਈਵਰ ਨ੍ਹੀਂ ਸੀ। ਅਤੇ ਮੈਂ ਉਹਨੂੰ ਬੁਲਾਇਆ ਆਉਣ ਲਈ ਕਿਉਂਕਿ ਉਥੇ ਮੈਂ ਨਹੀਂ ਕਾਰ ਚਲਾਈ। ਅਤੇ ਫਿਰ ਉਹ ਆਇਆ ਅਤੇ ਉਹ ਮੈਨੂੰ ਲੈ ਗਿਆ। ਪਹਿਲੀ ਵਾਰ ਉਹ ਆਇਆ ਇਕ ਆਮ ਟੈਕਸੀ ਨਾਲ। ਦੂਸਰੀ ਵਾਰ ਉਹ ਆਇਆ ਆਪਣੀ ਸਭ ਤੋਂ ਵਧੀਆ ਮਰਸੀਡੇਸ ਨਾਲ, ਚਿਟੀ ਅਤੇ ਵਡੀ। ਮੈਂ ਕਿਹਾ, "ਓਹ! ਤੁਹਾਡੀ ਦੂਸਰੀ ਟੈਕਸੀ ਕਿਥੇ ਹੈ?" ਉਹਨੇ ਕਿਹਾ, "ਨਹੀਂ, ਇਹ ਤੁਹਾਡੇ ਲਈ ਹੈ, ਰਾਜ਼ ਕੁਮਾਰੀ।" ਉਹਨੇ ਇਹ ਉਸ ਤਰਾਂ ਕਿਹਾ।

ਟੈਕਸੀ ਡਰਾਈਵਰ, ਉਹ ਮੈਨੂੰ ਪਸੰਦ ਕਰਦੇ ਹਨ। ਮੇਰਾ ਚੰਗਾ ਨਾਤਾ ਹੈ ਟੈਕਸੀ ਡਰਾਈਵਰਾਂ ਨਾਲ ਕਿਵੇਂ ਵੀ। ਸੋਹਣੀ ਗਡੀ ਸੀ ਉਹਦੇ ਕੋਲ, ਮਰਸੀਡੇਸ , ਚਿਟੀ ਅਤੇ ਸਾਫ ਅਤੇ ਨਵੀਂ ਅਤੇ ਖੁਲੀ, ਉਹਦੀ ਆਪਣੀ ਗਡੀ। ਉਹਨੇ ਟੈਕਸੀ ਨਹੀਂ ਲਿਆਂਦੀ। ਉਹ ਸਚਮੁਚ ਇਕ ਮੋਨੇਗਾਸਕ ਹੈ। ਉਹਦੇ ਖਾਸ ਨੈਣ-ਨਕਸ਼। ਅਤੇ ਉਹਨੇ ਕਿਹਾ ਉਹ ਇਕ ਮੋਨੇਗਾਸਕ ਹੈ, ਉਥੇ ਜੰਮ‌ਿਆ ਅਤੇ ਮੂਲ ਵਿਚ ਉਥੋਂ ਦਾ। ਉਹਨੇ ਮੇਰੇ ਨਾਲ ਫਰੈਂਚ ਵਿਚ ਗਲ ਕੀਤੀ, ਅਤੇ ਮੈਂ ਕਿਹਾ ਅੰਗਰੇਜ਼ੀ ਬਿਹਤਰ ਹੈ। ਮੈਂ ਨਹੀਂ ਸੀ ਚੰਗੀ ਤਰਾਂ ਗਲ ਕਰ ਸਕਦੀ, ਇਕ ਲੰਮੇ ਸਮੇਂ ਤੋਂ ਮੈਂ ਨਹੀਂ ਫਰੈਂਚ ਵਿਚ ਗਲ ਕੀਤੀ। ਸੋ, ਉਹਨੇ ਅੰਗਰੇਜ਼ੀ ਵਿਚ ਮੇਰੇ ਨਾਲ ਗਲ ਕੀਤੀ। ਉਹ ਬਹੁਤ ਪੜੇ ਲਿਖੇ ਲੋਕ ਹਨ ਮੋਨਾਕੋ ਵਿਚ। ਅਤੇ ਜਦੋਂ ਮੈਂ ਪਹਿਲੀ ਵਾਰ ਉਥੇ ਗਈ, ਮੈਂ ਕਿਹਾ ਲੋਕਾਂ ਨੂੰ ਜਿਹੜੇ ਰੈਸਟਰਾਂਟ ਵਿਚ ਕੰਮ ਕਰਦੇ ਸੀ ਹੋਟਲ ਵਿਚ, "ਕੀ ਤੁਸੀਂ ਮੈਨੂੰ ਦਸ ਸਕਦੇ ਹੋ ਕੌਣ ਤੁਹਾਡੇ ਵਿਚੋਂ ਮੋਨੇਗਾਸਕ ਹੈ? ਮੈਂ ਚਾਹੁੰਦੀ ਹਾਂ ਮਿਲਣਾ ਅਸਲੀ ਮੋਨੇਗਾਸਕ ਲੋਕਾਂ ਨੂੰ।" ਅਤੇ ਉਨਾਂ ਨੇ ਕਿਹਾ, "ਉਥੇ ਕੋਈ ਮੋਨੇਗਾਸਕ ਨਹੀਂ ਹਨ ਕੰਮ ਕਰਦੇ ਮੋਨਾਕੋ ਵਿਚ।" ਜਿਵੇਂ ਉਹ ਸਾਰੇ ਰਾਜ਼ ਕੁਮਾਰ ਹਨ, ਉਨਾਂ ਨੂੰ ਨਹੀਂ ਲੋੜ ਕੰਮ ਕਰਨ ਦੀ। ਕੇਵਲ ਵਿਦੇਸ਼ੀ ਜਾਂਦੇ ਹਨ ਉਥੇ ਕੰਮ ਕਰਨ ਲਈ। ਕੀ ਉਹ ਸਹੀ ਹੈ? (ਹਾਂਜੀ।) ਇਹ ਸਹੀ ਹੈ। ਉਹ ਨਹੀਂ ਕੁਝ ਚੀਜ਼ ਜਾਣਦਾ। ਆਦਮੀ, ਉਹ ਨਹੀਂ ਬਹੁਤਾ ਜਾਣਦੇ। ਸੋ, ਮੈਂ ਲਭਦੀ ਰਹੀ ਮੋਨੇਗਾਸਕ ਨੂੰ, ਦੇਖਣ ਲਈ ਉਹ ਕਿਹੋ ਜਿਹੇ ਲਗਦੇ ਹਨ। (ਮੈਂ ਵੀ ਮੂਲ ਵਿਚ ਮੋਨਾਕੋ ਤੋਂ ਨਹੀਂ ਹਾਂ?) ਤੁਸੀਂ ਨਹੀਂ ਹੋ? ਤੁਸੀਂ ਫਰੈਂਚ ਹੋ? (ਹਾਂਜੀ।) ਪਰ ਤੁਸੀਂ ਰਹਿੰਦੇ ਹੋ ਮੋਨਾਕੋ ਵਿਚ? (ਹਾਂਜੀ।) ਹੈਂਜੀ? (ਮੈਂ ਰਹਿੰਦੀ ਹਾਂ ਮੋਨਾਕੋ ਦੇ ਲਾਗੇ।) ਲਾਗੇ ਮੋਨਾਕੋ ਦੇ। (ਮੈਂ ਮੋਨਾਕੋ ਤੋਂ ਨਹੀਂ ਹਾਂ।) ਸਮਝੇ, ਸਮਝੇ।

ਜਦੋਂ ਮੈਂ ਮੋਨਾਕੋ ਵਿਚ ਸੀ, ਇਹ ਮੁਸ਼ਕਲ ਸੀ ਲਭਣੀ ਇਕ ਅਪਾਰਟਮੇਂਟ ਜਾਂ ਕੋਈ ਚੀਜ਼ ਥੋੜੇ ਸਮੇਂ ਲਈ, ਸੋ ਮੈਂ ਇਹਦੇ ਲਾਗੇ ਰਹੀ। ਇਕ ਵਾਰ, ਮੈਂ ਮਿਲੀ ਇਕ ਮੋਨੇਗਾਸਕ ਨੂੰ ਜਿਹੜੀ ਕੰਮ ਕਰਦੀ ਸੀ ਇਕ ਰੈਸਟਰਾਂਟ ਵਿਚ। ਉਹਨੇ ਗੋਦ ਲਿਆ ਇਕ ਔਲੈਕਸੀਜ਼ (ਵੀਐਤਨਾਮੀਜ਼) ਬਚਾ, ਪੁਤਰ ਇਥੋਂ ਤਕ। ਬਹੁਤ ਚੰਗੀ, ਬਹੁਤ ਰਹਿਮਦਿਲ। ਮੈਂ ਨਹੀਂ ਜਾਣਦੀ ਮੋਨੇਗਾਸਕ ਲੋਕਾਂ ਨੂੰ, ਕਿਉਂਕਿ ਜਦੋਂ ਤੁਸੀਂ ਜਾਂਦੇ ਹੋ ਮੋਨਾਕੋ ਨੂੰ, ਤੁਸੀਂ ਸੋਚਦੇ ਹੋ ਇਹ ਸਭ ਮੋਨੇਗਾਸਕ ਹਨ। ਇਹ ਸਹੀ ਨਹੀਂ ਹੈ। ਇਹ ਸਭ ਵਿਦੇਸ਼ੀ ਹਨ, ਸਾਰੇ ਅਮੀਰ ਅਤੇ ਪ੍ਰਸਿਧ ਜਿਹੜੇ ਉਥੇ ਰਹਿੰਦੇ ਹਨ। ਅਮੀਰ ਅਤੇ ਸ਼ਕਤੀਸ਼ਾਲੀ ਉਥੇ ਰਹਿੰਦੇ ਹਨ, ਬਾਦਬਾਨੀਆਂ ਅਤੇ ਹੈਲੀਕੌਪਟਰਾਂ ਨਾਲ ਆਪਣੀਆਂ ਬਾਦਬਾਨੀਆਂ ਪਾਰਕ ਕਰਦੇ, ਪਾਰਕਿੰਗ ਜਗਾ ਵਿਚ ਜਾਂ ਕੁਝ ਚੀਜ਼ ਉਸ ਤਰਾਂ। ਸੋ, ਜਦੋਂ ਮੈਂ ਉਥੇ ਸੀ, ਉਨਾਂ ਨੇ ਵੀ ਸੋਚਿਆ ਮੈਂ ਅਮੀਰ ਅਤੇ ਸ਼ਕਤੀਸ਼ਾਲੀ ਹਾਂ, ਸੋ ਉਨਾਂ ਨੇ ਮੇਰੇ ਨਾਲ ਬਹੁਤ ਚੰਗਾ ਸਲੂਕ ਕੀਤਾ। ਮੋਨੇਗਾਸਕ ਨੇ ਨਹੀਂ - ਘਟ ਹੀ ਤੁਸੀਂ ਉਨਾਂ ਨੂੰ ਮਿਲੋਂਗੇ। ਇਹ ਸਭ ਬਾਹਰੋਂ ਲੋਕ ਹਨ, ਵਿਦੇਸ਼ੀ।

ਓਹ ਰਬਾ! ਕਿਥੇ ਹਨ ਬੁਧ? ਅਸੀਂ ਵਾਪਸ ਜਾਂਦੇ ਹਾਂ... ਮੈਂ ਪੜਦੀ ਹਾਂ ਕਹਾਣੀ ਮਾਲਕ ਮਹਾਂਵੀਰ ਦੀ। ਇਹ ਤਕਰੀਬਨ... ਓਹ, ਇਹ ਤਕਰੀਬਨ ਖਤਮ ਹੋਣ ਵਾਲੀ ਹੈ? ਤਕਰੀਬਨ ਦੁਖ ਖਤਮ ਹੋਣ ਵਾਲਾ, ਉਨਾਂ ਦਾ ਦੁਖ, ਉਹਨਾਂ ਦੇ ਕਰਮ ਸਹਿਨ ਕਰਦਿਆਂ, ਆਪਣੇ 12 ਸਾਲ ਦੇ ਅਭਿਆਸ ਦੌਰਾਨ, ਪਰ ਉਥੇ ਕੁਝ ਹੋਰ ਹਨ ਬਾਅਦ ਵਿਚ ਉਨਾਂ ਦੀਆਂ ਸਿਖਿਆਵਾਂ ਨਾਲ। ਅਤੇ ਜਦੋਂ ਉਨਾਂ ਨੇ ਪਹਿਲੇ ਹੀ ਹਾਸਲ ਕਰ ਲਈ ਪੂਰਨ ਗਿਆਨ ਪ੍ਰਾਪਤੀ, ਕੁਝ ਹੋਰ ਸਿਖਿਆਵਾਂ ਹਨ ਬਾਅਦ ਵਿਚ। ਠੀਕ ਹੈ। ਹੁਣ, ਇਹ ਇਕ ਹੋਰ ਕਹਾਣੀ ਹੈ - ਉਨਾਂ ਨੇ ਚੰਡਾਨਾ ਨੂੰ ਮੁਕਤ ਕੀਤਾ। ਇਹ ਹੈ "ਮੁਕਤੀ ਚੰਡਾਨਾ ਦੀ।"

ਪਹਿਲਾਂ, ਜਦੋਂ ਮੈਂ ਵਧੇਰੇ ਨੀਂਵੇਂ ਪਧਰ ਉਤੇ ਸੀ, ਮੈਂ ਫਰਾਂਸ ਵਿਚ ਸੀ। ਇਕ ਘਰ ਵਿਚ ਫਰਾਂਸ ਵਿਚ, ਪਹਾੜੀਆਂ ਵਿਚ, ਜਦੋਂ ਮੈਂ ਲਭ ਰਹੀ ਸੀ ਕਿੲ ਆਸ਼ਰਮ ਯੂਰੋਪੀਅਨ ਲੋਕਾਂ ਲਈ। ਸੋ, ਮੈਂ ਰਹਿੰਦੀ ਸੀ ਇਕ ਘਰ ਵਿਚ। ਉਸ ਘਰ ਤੋਂ ਪਹਿਲਾਂ, ਮੇਰੇ ਕੋਲ ਕੋਈ ਜਗਾ ਨਹੀਂ ਸੀ, ਕੋਈ ਵੀ ਲਾਗੇ ਜਿਥੇ ਤੁਸੀਂ ਅਤੇ ਜਿਥੇ ਅਸੀਂ ਹਾਂ ਐਸ ਵਖਤ ਹੁਣ ਉਸ ਸਮੇਂ, ਸੋ ਮੈਂ ਰਹਿੰਦੀ ਸੀ ਇਕ ਹੋਟਲ ਵਿਚ। ਅਤੇ ਉਹ ਬਹੁਤ ਹੀ ਚੰਗੇ ਸੀ ਮੇਰੇ ਪ੍ਰਤੀ, ਬਹੁਤ ਚੰਗੇ, ਸਾਰਾ ਸਮਾਂ। ਕੋਈ ਵੀ ਚੀਜ਼ ਦੀ ਮੈਂ ਕਾਮਨਾ ਕਰਨੀ, ਤੁਰੰਤ ਹੀ ਆਉਂਦੀ। ਅਤੇ ਮੈਂ ਰਹੀ ਉਥੇ। ਮੈਂ ਬਹੁਤ ਬਿਮਾਰ ਸੀ। ਭਾਵੇਂ ਮੈਂ ਬਿਮਾਰ ਸੀ, ਉਥੇ ਬਹੁਤ ਹੀ ਅਪੌਂਇੰਟਮੇਂਟ ਸਨ ਪਹਿਲੇ ਹੀ ਫਰਾਂਸ ਨੂੰ ਜਾਣ ਲਈ ਦੇਖਣ ਲਈ ਘਰਾਂ ਨੂੰ। ਅਤੇ ਫਰਾਂਸ ਵਿਚ, ਮੈਂ ਨਹੀਂ ਦੇਖੀ ਕੋਈ ਹੋਟਲ ਜਿਹੜੀ ਸਮੁੰਦਰ ਦੇ ਲਾਗੇ ਸੀ। ਉਸ ਸਮੇਂ, ਮੈਂ ਨਹੀਂ ਜਾਣਦੀ ਸੀ ਬਹੁਤਾ ਉਸ ਫਰਾਂਸ ਦੇ ਹਿਸੇ ਬਾਰੇ। ਅਤੇ ਮੈਂ ਲੰਘੀ ਮੋਨਾਕੋ ਕੋਲੋਂ ਦੀ ਇਕ ਲੰਮਾਂ ਸਮਾਂ ਪਹਿਲਾਂ, ਜਦੋਂ ਅਸੀਂ ਕੀਤਾ ਸੀ ਫੈਸ਼ਨ ਸ਼ੋ ਸਭ ਜਗਾ। ਲੰਘੀ ਮੋਨਾਕੋ ਦੇ ਕੋਲੋਂ ਦੀ ਅਤੇ ਮੇਰੇ ਡਰਾਈਵਰ ਨੇ ਮੇਰੀ ਜਾਣ ਪਛਾਣ ਕਰਵਾਈ, "ਜਾਓ ਖਾਵੋ ਖੂਸਕੂਸ ਅਤੇ ਡਿਸਕੋਟੈਕ ਦਾ ਮਾਲਕ ਰਾਜ਼ ਕੁਮਾਰ ਹੈ" ਉਸ ਸਮੇਂ। ਸੋ, ਅਸੀਂ ਗਏ ਉਥੇ, ਅਤੇ ਮੈਂ ਦੇਖਿਆ ਇਹ ਇਕ ਬਹੁਤ ਸੋਹਣੀ ਜਗਾ ਸੀ ਅਤੇ ਸੌਖਾ ਸੀ ਲਭਣਾ ਇਕ ਹੋਟਲ ਨੂੰ ਸਮੁੰਦਰ ਦੇ ਲਾਗੇ।

ਮੈਂ ਬਿਮਾਰ ਸੀ ਉਸ ਸਮੇਂ... ਪਰ ਇਥੋਂ ਤਕ ਬਿਮਾਰ ਵੀ, ਮੈਂ ਅਜ਼ੇ ਵੀ ਗਈ ਲਭਣ ਇਕ ਆਸ਼ਰਮ ਅਤੇ ਘਰ ਫਰਾਂਸ ਵਿਚ ਉਸ ਸਮੇਂ। ਅਸੀਂ ਇਕ ਹੋਟਲ ਬੁਕ ਕੀਤਾ ਅਤੇ ਮੈਂ ਰਹਿੰਦੀ ਸੀ ਇਕ ਛੋਟੇ ਜਿਹੇ ਕਮਰੇ ਵਿਚ ਪਰ ਜਿਹੜਾ ਸਮੁੰਦਰ ਵਲ ਨੂੰ ਸਾਮਣਾ ਕਰਦਾ ਸੀ। ਅਤੇ ਫਿਰ ਕੁਝ ਹਫਤਿਆਂ ਤੋਂ ਬਾਦ, ਮੇਰੀ ਖੰਘ ਖਤਮ ਹੋ ਗਈ। ਹਰ ਰੋਜ਼, ਮੈਂ ਜਾਂਦੀ ਥਲੇ ਬਾਰ ਨੂੰ, ਮੈਂ ਪੀਂਦੀਂ ਕੁਝ ਜੂਸ, ਰਲ‌ਿਆ ਹੋਇਆ ਜੂਸ, ਫਰੂਟ ਪੰਚ, ਕੋਈ ਨਸ਼ਾ ਨਹੀਂ, ਅਤੇ ਫਿਰ ਮੈਂ ਬਿਹਤਰ ਹੋ ਗਈ, ਬਹੁਤ ਜ਼ਲਦੀ, ਬਸ ਕੁਝ ਹਫਤਿਆਂ ਵਿਚ। ਸੋ, ਕੁਝ ਸਾਲਾਂ ਤੋਂ ਬਾਦ, ਸਾਡੇ ਕੋਲ ਇਕ ਆਸ਼ਰਮ ਸੀ ਅਤੇ ਘਰ, ਪਰ ਜਦੋਂ ਵੀ ਮੈਂ ਬਿਮਾਰ ਹੋਣਾ ਜਾਂ ਮਹਿਸੂਸ ਕਰਨਾ ਦਮ ਘੁਟਦਾ ਕਿਵੇਂ ਨਾ ਕਿਵੇਂ, ਉਸ ਇਲਾਕੇ ਵਿਚ ਕਦੇ ਕਦਾਂਈ... ਇਹ ਉਹ ਇਲਾਕੇ ਕਰਕੇ ਨਹੀਂ, ਇਹੀ ਹੈ ਬਸ ਕਰਮ ਕਦੇ ਕਦਾਂਈ ਆਉਂਦੇ ਹਨ ਬਹੁਤ ਹੀ ਜਿਆਦਾ ਜ਼ੋਰ ਨਾਲ, ਮੈਂ ਬਿਮਾਰ ਹੋ ਗਈ। ਖੰਘਦੀ ਜਾਂ ਬਹੁਤ ਅਸੁਖਾਵਾਂ, ਸਭ ਕਿਸਮਾਂ ਦੇ, ਅਤੇ ਮੈਂ ਵੀ ਵਾਪਸ ਜਾਂਦੀ ਉਸ ਹੋਟਲ ਨੂੰ। ਮੈਂ ਕੋਸ਼ਿਸ਼ ਕੀਤੀ ਸਮਾਨ ਕਮਰਾ ਲੈਣ ਦੀ ਅਤੇ ਸਮੁੰਦਰ ਵਲ ਦੇਖਣਾ। ਹਰ ਰੋਜ਼ ਸਾਹ ਲੈਣਾ ਅੰਦਰ ਅਤੇ ਥਲੇ ਜਾਣਾ, ਜੂਸ ਪੀਣਾ। ਅਤੇ ਬਾਹਰ ਜਾਣਾ, ਇਕ ਵੀਗਨ ਪੀਜ਼ਾ ਲੈਣਾ ਜਾਂ ਕੁਝ ਚੀਜ਼, ਅਤੇ ਵਾਪਸ ਆਉਣਾ ਅਤੇ ਪੀਣਾ ਜੂਸ ਉਥੇ। ਅਤੇ ਮੈਂ ਬਹੁਤ ਜ਼ਲਦੀ ਰਾਜ਼ੀ ਹੁੰਦੀ ਸੀ।

ਪਰ ਉਹ ਬਹੁਤ ਚੰਗੇ ਹਨ। ਹਰ ਵਾਰੀਂ ਮੈਂ ਆਉਣਾ, ਉਨਾਂ ਨੇ ਦੇਖਣਾ ਮੈਂ ਖੰਘਦੀ ਦੁਬਾਰਾ, ਉਨਾਂ ਨੇ ਕਹਿਣਾ, "ਇਹ ਲਵੋ, ਜਾਉ ਉਹ ਲਿਆਵੋ ਉਹਦੇ ਲਈ, ਜ਼ਲਦੀ ਨਾਲ।" ਤੁਸੀਂ ਜਾਣਦੇ ਹੋ, ਬੈਲਬੋਏਸ ਜਿਹੜੇ ਲਿਆਉਂਦੇ ਮੇਰਾ ਸਮਾਨ ਮੇਰੇ ਕਮਰੇ ਵਿਚ, ਉਹ ਕਹਿੰਦੇ, "ਜਾਓ ਇਹ ਲਿਆਵੋ ਉਹਦੇ ਲਈ, ਉਹ ਉਹਦੇ ਲਈ। ਡਾਕਟਰ ਨੂੰ ਬੁਲਾਵੋ।" ਉਹ ਸਵੈ-ਚਲਤ ਹਨ। ਮੈਂ ਇਥੋਂ ਤਕ ਕੁਝ ਚੀਜ਼ ਕਹੀ ਵੀ ਨਹੀਂ ਅਜ਼ੇ। ਉਨਾਂ ਨੇ ਕਹਿਣਾ, "ਜਾਓ ਖਰੀਦੋ ਵਰਵੇਈਨ।" ਕੁਝ ਚੀਜ਼ ਉਸ ਤਰਾਂ, ਚਾਹ ਖੰਘ ਲਈ, ਅਤੇ "ਜਾਓ ਡਾਕਟਰ ਨੂੰ ਬੁਲਾਵੋ। ਲਿਆਵੋ ਉਹਦੇ ਲਈ ਜੂਸ। ਉਹ ਪਸੰਦ ਕਰਦੀ ਹੈ ਇਸ ਕਿਸਮ ਦਾ ਜੂਸ, ਉਸ ਕਿਸਮ ਦਾ ਜੂਸ।" ਉਨਾਂ ਕੋਲ ਇਥੋਂ ਤਕ ਇਕ (ਗੈਰ-ਨਸ਼ੇ ਵਾਲੀ) ਕਾਕਟੇਲ ਸੀ ਜਿਹਦੇ ਉਤੇ ਮੇਰੇ ਨਾਂ ਰਖਿਆ ਸੀ। ਦੂਸਰਾ ਨਾਮ, ਤੁਹਾਡੇ ਸਤਿਗੁਰੂ ਦਾ ਨਾਮ ਨਹੀਂ। ਉਨਾਂ ਨੇ ਮੈਨੂੰ ਕਿਹਾ, "ਇਹ ਤੁਹਾਡੀ ਕਾਕਟੇਲ ਹੈ, ਤੁਹਾਡਾ ਨਾਮ ਹੈ ਹੁਣ। ਅਸੀਂ ਇਹਨੂੰ ਨਾਮ ਦੇਣ ਜਾ ਰਹੇ ਹਾਂ।" ਉਹ ਹੈ ਜੋ ਉਨਾਂ ਨੇ ਮੈਨੂੰ ਆਖਿਆ, ਪਰ ਮੈਂ ਨਹੀਂ ਬਹੁਤਾ ਚਿਰ ਰਹੀ ਉਥੇ ਜਾਨਣ ਲਈ ਜੇਕਰ ਉਨਾਂ ਨੇ ਇਹ ਛਾਪਿਆ ਮੈਨੂੰ ਵਿਚ। ਜਾਂ ਹੋ ਸਕਦਾ ਉਨਾਂ ਨੇ ਇਹ ਛਾਪਿਆ, ਇਹ ਬਹੁਤਾ ਲੰਮਾਂ ਹੈ, ਮੈਂ ਭੁਲ ਗਈ ਹਾਂ। ਉਹ ਹੈ ਜਿਤਨੇ ਰਹਿਮਦਿਲ ਉਹ ਹਨ। ਬਿਨਾਂਸ਼ਕ, ਮੈਂ ਵੀ ਬਹੁਤ ਹੀ ਰਹਿਮਦਿਲ ਸੀ ਉਨਾਂ ਪ੍ਰਤੀ। ਮੈਂ ਹਮੇਸ਼ਾਂ ਦਿਖਾਉਣਾ ਆਪਣਾ ਸਤਿਕਾਰ ਵੈਲਟ ਨੂੰ ਜਾਂ ਬੈਲਬੋਇਸ ਨੂੰ, ਵੇਅਟਰ ਨੂੰ, ਵੇਅਟਰਿਸ ਨੂੰ, ਅਤੇ ਮੈਂ ਉਨਾਂ ਨੂੰ ਚੰਗੇ ਟਿਪਸ ਦਿੰਦੀ, ਪਿਆਰ ਅਤੇ ਸਤਿਕਾਰ ਵਿਚੋਂ। ਕ੍ਰਿਸਮਿਸ ਤੇ, ਮੈਂ ਉਨਾਂ ਲਈ ਤੋਹਫੇ ਖਰੀਦੇ। ਹਰ ਇਕ ਦੇ ਲਈ, ਸਮੁਚੇ ਹੋਟਲ ਕੋਲ ਸੀ, ਹਰ ਇਕ ਦੇ ਕੋਲ, ਕੁਝ ਛੋਟਾ ਜਿਹਾ ਤੋਹਫੇ, (ਵੀਗਨ) ਚੁਕਲੇਟ ਬਕਸੇ, ਕੁਝ ਚੀਜ਼ ਉਸ ਤਰਾਂ ਜਾਂ (ਵੀਗਨ) ਕੈਂਡੀ।

ਭਾਵੇਂ ਮੈਂ ਨਹੀਂ ਰਹਿੰਦੀ ਉਸ ਹੋਟਲ ਵਿਚ ਹੋਰ, ਜਦੋਂ ਵੀ ਮੈਂ ਉਨਾਂ ਨੂੰ ਦੇਖਦੀ ਹਾਂ, ਉਹ ਦੇਖਦੇ ਹਨ ਮੈਨੂੰ, ਉਹ ਬਹੁਤ, ਬਹੁਤ ਖੁਸ਼, ਖੁਸ਼ ਹੁੰਦੇ। ਅਤੇ ਅਸੀਂ ਬਹੁਤ ਹਾਸਾ ਮਖੌਲ਼ ਕਰਦੇ। ਉਹ ਬਹੁਤ ਹੀ ਮਜ਼ਾਕੀਆ ਹਨ ਮੇਰੇ ਨਾਲ। ਉਹ ਗੰਭੀਰ ਹਨ ਹੋਰਨਾਂ ਗਾਹਕਾਂ ਨਾਲ, ਪਰ ਮੇਰੇ ਨਾਲ, ਉਹ ਮਜ਼ਾਕ ਕਰਦੇ ਜਿਵੇਂ ਲੰਮੇ ਸਮੇਂ ਦੇ ਦੋਸਤਾਂ ਵਾਂਗ। ਉਹ ਇਕਠੇ ਗਲਾਂ ਕਰਦੇ ਸੀ ਅਤੇ ਮੈਂ ਹੋਟਲ ਤੋਂ ਬਾਹਰ ਆਈ, ਮੈਂ ਕਿਹਾ, "ਤੁਸੀਂ ਪਿਆਰਿਓ ਕੀ ਕਰ ਰਹੇ ਹੋ? ਗਲਾਂ ਕਰਦੇ ਮੇਰੀ ਪਿਠ ਪਿਛੇ?" ਬਸ ਇਕ ਮਜ਼ਾਕ ਵਜੋਂ। ਉਨਾਂ ਨੇ ਕਿਹਾ, "ਨਹੀਂ, ਨਹੀਂ। ਨਹੀਂ, ਅਸੀਂ ਗਲਾ ਕਰਦੇ ਸੀ ਇਸ ਵਿਆਕਤੀ ਬਾਰੇ। ਉਹਦੇ ਕੋਲ ਇਕ ਟੈਟੂ, ਤੁਸੀਂ ਜਾਣਦੇ ਹੋ ਕਿਥੇ।" ਮੈਂ ਕਿਹਾ, "ਮੈਂ ਨਹੀਂ ਜਾਣਦੇ ਕਿਥੇ। ਮੈਂ ਕਿਵੇਂ ਜਾਣ ਸਕਦੀ ਹਾਂ ਕਿਥੇ?" ਮੈਂ ਬਸ ਇਕ ਮਖੌਲ ਕੀਤਾ। ਮੈਂ ਕਿਹਾ, "ਮੈਂ ਕਿੇਵਨ ਜਾਣ ਸਕਦੀ ਹਾਂ ਕਿਥੇ, ਪਰ ਮੇਰੇ ਕੋਲ ਕੁਝ ਚੀਜ਼ ਹੈ।" ਉਹਨੇ ਕਿਹਾ, "ਇਹ ਇਕ ਗੁਪਤ ਜਗਾ ਹੈ। ਤੁਸੀਂ ਨਹੀਂ ਦੇਖ ਸਕਦੇ।" ਮੈਂ ਕਿਹਾ, "ਬਿਨਾਂਸ਼ਕ, ਮੈ ਨਹੀਂ ਚਾਹੁੰਦੀ ਉਹਦਾ ਟੈਟੂ ਦੇਖਣਾ, ਭਾਵੇਂ ਇਹ ਗੁਪਤ ਹੋਵੇ ਜਾਂ ਨਾਂ। ਮੇਰੇ ਕੋਲ ਵੀ ਕੁਝ ਚੀਜ਼ ਹੈ ਗੁਪਤ।" ਅਤੇ ਫਿਰ ਮੈਂ ਆਪਣੀ ਪੈਂਟ ਚੁਕੀ ਥੋੜੀ ਜਿਹੀ ਉਪਰ, "ਇਥੇ!" ਬਸ ਮਜ਼ਾਕ। ਕੁਝ ਨਹੀਂ ਉਥੇ। ਇਹ ਸੀ ਬਸ ਜਿਵੇਂ ਥੋੜਾ ਜਿਹਾ ਹੋ ਸਕਦਾ ਮਛਰ ਦਾ ਦਾਗ। ਮੈ ਕਿਹਾ, "ਇਥੇ!" ਅਤੇ ਉਹ ਸਾਰੇ ਇਕਠੇ ਹਸੇ, ਸੋ ਮਨੇਜ਼ਰ ਬਾਹਰ ਆਇਆ ਅਤੇ ਕਿਹਾ, "ਕੀ ਹੋ ਰਿਹਾ ਹੈ ਇਥੇ?" ਮੈ ਕਿਹਾ, "ਕੁਝ ਨਹੀਂ, ਕੁਝ ਨਹੀਂ। ਅਸੀਂ ਬਸ ਤੁਲਨਾ ਕਰ ਰਹੇ ਸੀ ਟੈਟੂਆਂ ਦਾ ਦੇਖਣ ਲਈ ਕਿਹੜਾ ਬਿਹਤਰ ਹੈ, ਅਤੇ ਕਿਹੜੀ ਜਗਾ ਵਿਚ ਸਰੀਰ ਉਤੇ।" ਅਤੇ ਉਹ ਵੀ ਸਾਰੇ ਹਸੇ ਇਕਠੇ। ਉਹ ਇਕ ਚੰਗੀ ਯਾਦ ਹੈ।

ਮੇਰੇ ਕੋਲ ਕਦੇ ਵੀ ਕੋਈ ਮਾੜੀਆਂ ਯਾਦਾਂ ਨਹੀਂ ਸੀ ਬਿਲਕੁਲ ਵੀ ਮੋਨਾਕੋ ਵਿਚ, ਬਿਲਕੁਲ ਨਹੀਂ। ਇਥੋਂ ਤਕ ਇਕ ਵਾਰ, ਉਨਾਂ ਨੇ ਖਰੀਦੀ ਇਕ ਨਵੀਂ ਕਾਰ ਮੇਰੇ ਲਈ। ਮੈਂ ਨਹੀਂ ਜਾਣਦੀ ਸੀ ਕਿਵੇਂ ਇਹ ਚਲਾਉਣੀ। ਮੈਂ ਚਲਾਈ, ਪਰ ਇਹ ਬਹੁਤੀ ਤੇਜ਼ ਸੀ, ਵਧੇਰੇ ਤੇਜ਼ ਉਹਦੇ ਨਾਲੋਂ ਜੋ ਮੈਂ ਸੋਚ‌ਿਆ, ਅਤੇ ਫਿਰ ਮੈਂ ਕਿਤੇ ਚਰੀਟ ਮਾਰੀ ਕੁਝ ਜਾਂ ਮੈਂ ਨਹੀਂ ਜਾਣਦੀ ਕੀ ਮੈਂ ਕੀਤਾ, ਮੈਂ ਚਰੀਟ ਮਾਰੀ ਇਹਦੇ ਉਤੇ ਜਾਂ ਨਹੀਂ, ਫਿਰ ਮੈਂ ਰੁਕ ਗਈ ਇਕ ਪਾਸੇ ਉਡੀਕਦੀ ਪੁਲੀਸ ਲਈ। ਅਤੇ ਇਥੋਂ ਤਕ ਪੁਲੀਸ ਵੀ ਬਹੁਤ ਚੰਗੇ ਸੀ, ਕਿ ਮੈਨੂੰ ਕੁਝ (ਵੀਗਨ) ਕੇਕ ਖਰੀਦਣੇ ਪਏ ਮਾਫੀ ਮੰਗਣ ਲਈ ਬਾਅਦ ਵਿਚ ਉਨਾਂ ਨੂੰ ਖੇਚਲ ਦੇਣ ਲਈ ਬਿਨਾਂ ਕਿਸੇ ਸਮਸ‌ਿਆ ਦੇ। ਸਾਰੇ ਬਹੁਤ ਹੀ ਚੰਗੇ ਸਨ। ਪੁਲੀਸ ਵੀ। ਉਹ ਬਹੁਤ ਹੀ ਨਿਮਰ, ਬਹੁਤ ਸੁਜੀਲੇ। ਉਹ ਲਗਦੇ ਵਿਜੇਂ ਵੇਲੀਅੰਟ ਗਾਰਡ ਇਕ ਪੁਰਾਣੀ ਬਾਦਸ਼ਾਹਿਤ ਦੇ। ਬਹੁਤ ਖੂਬਸੂਰਤ, ਸੋਹਣੇ ਸੁਨਖੇ ਅਤੇ ਬਹੁਤ ਨਿਮਰ, ਮੇਰੇ ਪ੍ਰਤੀ। ਮੈਂ ਨਹੀਂ ਜਾਣਦੀ ਜੇਕਰ ਤੁਸੀਂ ਜਾਂ ਕੋਈ ਹੋਰ ਦੇ ਪਾਸ ਕੋਈ ਹੋਰ ਅਨੁਭਵ ਹੋਇਆ, ਪਰ ਮੇਰੇ ਲਈ, ਬਹੁਤ ਵਧੀਆ ਸੀ। ਸੋ, ਮੈਂ ਇਥੋਂ ਤਕ ਇਕ ਕਵਿਤਾ ਲਿਖੀ ਉਨਾਂ ਲਈ। ਕ੍ਰਿਸਮਿਸ ਦੇ ਸਮੇਂ, ਮੈਂ ਇਹ ਉਨਾਂ ਨੂੰ ਦਿਤੀ ਕੁਝ (ਵੀਗਨ) ਚੁਕਲੇਟਾਂ ਨਾਲ। ਯਾਦ ਹੈ? (ਹਾਂਜੀ।) ਤੁਸੀਂ ਸਾਰਿਆਂ ਨੇ (ਵੀਗਨ) ਚੁਕਲੇਟ ਗਡੀ ਵਿਚ ਢੋਏ ਉਨਾਂ ਲਈ। ਉਹ ਇਥੋਂ ਤਕ ਚਿੰਤਾ ਕਰਦੇ ਸੀ ਕਿਉਂਕਿ ਕਿਸੇ ਨੇ ਵੀ ਕਦੇ ਨਹੀਂ ਦਿਤੇ ਚੁਕਲੇਟ ਪੁਲੀਸ ਨੂੰ ਪਹਿਲਾਂ। ਮੇਰੇ ਖਿਆਲ ਉਹ ਡਰਦੇ ਸੀ ਕਿ ਸ਼ਾਇਦ ਅਸੀਂ ਉਨਾਂ ਨੂੰ ਰਿਸ਼ਵਤ ਦਿਤੀ, ਸੋ ਉਹ ਨਹੀਂ ਹਿੰਮਤ ਕਰਦੇ ਚੀਜ਼ਾਂ ਖਰੀਦਣ ਲਈ ਪੁਲੀਸ ਲਈ। ਮੈਂ ਬਸ ਖਰੀਦੇ ਉਨਾਂ ਲਈ ਅਤੇ ਫਿਰ ਉਨਾਂ ਨੇ ਪੁਛਿਆ ਉਹਨੂੰ, ਉਨਾਂ ਨੇ ਸੋਚ‌ਿਆ ਮੈਂ ਨਹੀਂ ਗਲ ਕਰਦੀ ਫਰੈਂਚ ਵਿਚ ਅਤੇ ਉਨਾਂ ਨੇ ਉਹਨੂੰ ਪੁਛਿਆ, "ਤੁਸੀਂ ਕਿਥੋਂ ਚੋਰੀ ਕੀਤੇ ਚੁਕਲੇਟ?" ਕਿਉਂਕਿ ਬਹੁਤ, ਬਹੁਤ ਸੀ ਅਤੇ ਉਹਨੇ ਕਿਹਾ ਉਨਾਂ ਨੂੰ, "ਨਹੀਂ, ਅਸੀਂ ਇਹ ਖਰੀਦੇ ਕੇਰੇਫੌਰ ਵਿਚ, ਤੁਸੀਂ ਕਾਲ ਕਰ ਸਕਦੇ ਅਤੇ ਪੁਛ ਸਕਦੇ ਹੁਣੇ।" ਉਹ ਗੁਸੇ ਸੀ। ਕਿਵੇਂ ਕੋਈ ਸੋਚ ਸਕਦਾ ਹੈ ਕਿ ਅਸੀਂ, ਉਹਦੇ ਸਤਿਗੁਰੂ, ਨੇ ਚੋਰੀ ਕੀਤੇ ਚੁਕਲੇਟ? ਉਹ ਜਿਵੇਂ ਗੁਸੇ ਸੀ, ਥੋੜਾ ਜਿਹਾ। ਉਹਨੀ ਆਵਾਜ਼ ਜਿਆਦਾ ਸਨੇਹੀ ਨਹੀਂ ਸੀ। "ਤੁਸੀਂ ਕਾਲ ਕਰੋ ਅਤੇ ਪੁਛੋ ਹੁਣੇ। ਅਸੀਂ ਇਹ ਖਰੀਦੇ ਕੈਰੇਫੌਰ ਵਿਚ ਬਸ ਹੁਣੇ ਹੀ।" ਇਹ ਬਹੁਤ ਹੀ ਹਸਾਉਣ ਵਾਲਾ ਸੀ। ਫਿਰ ਪੁਲੀਸ ਜਿਵੇਂ ਪਿਛੇ ਹਟ ਗਏ, ਕਿਉਂਕਿ ਉਹ ਲਗਦਾ ਸੀ ਕਾਫੀ ਤਕੜਾ ਅਤੇ ਪ੍ਰਚੰਡ, ਡਰਾਉਣਾ। ਜਿਵੇਂ ਉਹ ਵਿਹਾਰ ਕਰਦਾ ਸੀ, ਹੋ ਸਕਦਾ ਉਹਦੀ ਐਨਰਜ਼ੀ ਬਸ ਬਾਹਰ ਨਿਕਲੀ, "ਵੂਫ!" ਅਤੇ ਪੁਲੀਸ ਪਿਛੇ ਹਟ ਗਏ, ਸੋਚਦੇ ਹੋਏ, "ਓਹ, ਇਹਨਾਂ ਲੋਕਾਂ ਦੇ ਨਾਲ ਪੰਗੇ ਨਹੀਂ ਲੈਣੇ।"

ਆਇਯਾਈ! ਕਲਪਨਾ ਕਰੋ, ਉਹ ਜ਼ਰੂਰ ਮਜ਼ਾਕ ਕਰ ਰਿਹਾ ਹੋਵੇਗਾ, ਕਿਉਂਕਿ ਕਿਹੋ ਜਿਹਾ ਵਿਆਕਤੀ ਚੋਰੀ ਕਰੇਗਾ ਚੁਕਲੇਟ ਅਤੇ ਲਿਆਵੇਗਾ ਇਹ ਪੁਲੀਸ ਲਈ? ਜੇਕਰ ਤੁਸੀਂ ਚੋਰੀ ਕਰਦੇ ਕੋਈ ਚੀਜ਼, ਤੁਸੀਂ ਦੌੜਦੇ ਹੋ ਦੂਰ ਜਿਤਨਾ ਸੰਭਵ ਹੋਵੇ ਪੁਲੀਸ ਤੋਂ, ਠੀਕ ਹੈ? ਜਾਂ ਤੁਸੀਂ ਇਹ ਲਿਆਵੋਂਗੇ ਐਨ ਸਾਹਮੁਣੇ ਪੁਲੀਸ ਦੇ ਮੁਖ ਕੁਆਰਟਰ ਅਤੇ ਇਹ ਤੋਹਫੇ ਵਜੋਂ ਦੇਵੋਂਗੇ! ਅਤੇ ਕਹੋ, "ਮੈਰੀ ਕ੍ਰਿਸਮੇਸ, ਨਵੇਂ ਸਾਲ ਦੀਆਂ ਵਧਾਈਆਂ।" ਇਕ ਬਕਸਾ ਹਰ ਇਕ ਦੇ ਲਈ। ਮੈਂ ਗਿਣੇ , 300 ਕੁਝ ਸਨ। ਅਤੇ ਫਿਰ ਉਨਾਂ ਨੇ ਮੁੜ ਕੇ ਅਤੇ ਕਿਹਾ, "ਕਿਥੋਂ ਤੁਸੀਂ ਸਾਰੇ ਇਹ ਚੁਕਲੇਟ ਚੋਰੀ ਕੀਤੇ ਹਨ?" ਹੋ ਸਕਦਾ ਉਹਨੇ ਬਸ ਇਕ ਮਖੌਲ਼ ਕੀਤਾ ਹੋਵੇ। ਪਰ ਪੁਲੀਸ, ਉਨਾਂ ਨੇ ਨਹੀਂ ਮਖੌਲ ਬਣਾਇਆ ਯਕੀਨਨ। ਉਹ ਮਖੌਲ ਕਰਦੇ ਜਿਵੇਂ ਪੁਲੀਸ ਦੇ ਢੰਗ ਵਿਚ, ਬਹੁਤ ਗੰਭੀਰ । "ਤੁਸੀਂ ਕਿਥੋਂ ਚੋਰੀ ਕੀਤੇ ਇਹ ਸਾਰੇ ਚੁਕਲੇਟ?" ਹੋ ਸਕਦਾ ਉਹ ਹਸ ਰਿਹਾ ਸੀ ਅੰਦਰ, "ਹਾ, ਹਾ।" ਪਰ ਅਸੀ ਨਹੀਂ ਦੇਖਿਆ ਉਹਦਾ ਹਾਸਾ ਅੰਦਰ। ਅਤੇ ਇਹ ਵਿਆਕਤੀ ਥੋੜਾ ਗੁਸੇ ਸੀ। ਉਹਨੇ ਕਿਹਾ, "ਨਹੀਂ, ਅਸੀਂ ਕੋਈ ਚੀਜ਼ ਨਹੀਂ ਚੋਰੀ ਕੀਤੀ! ਅਸੀਂ ਇਹ ਖਰੀਦੇ ਕੈਰੇਫੌਰ ਤੋਂ ਉਧਰਲੇ ਪਾਸੇ। ਤੁਸੀਂ ਹੁਣੇ ਕਾਲ ਕਰੋ ਅਤੇ ਪੁਛੋ।" ਸਹੀ ਹੈ? ਤੁਸੀਂ ਇਹ ਕਿਹਾ ਉਸ ਤਰਾਂ। ਸੋ, ਪੁਲੀਸ, "ਠੀਕ ਹੈ।" ਉਹਨੇ ਸੋਚਿਆ ਸਾਡੇ ਕੋਲ ਕੋਈ ਹਾਸ ਰਸ ਨਹੀਂ, ਸੋ ਉਹ ਨਹੀਂ ਚਾਹੁੰਦਾ ਸੀ ਸਿਝਣਾ ਇਸ ਕਿਸਮ ਦੇ ਲੋਕਾਂ ਨਾਲ। ਸੋ, ਉਹਨੇ ਕਿਹਾ, "ਠੀਕ ਹੈ, ਇਹਨੂੰ ਅੰਦਰ ਲਿਆਵੋ।"

ਅਤੇ ਫਿਰ ਮੈਂ ਪੁਛਿਆ ਚੀਫ ਨੂੰ, ਮੈਂ ਇਕ ਬਹਾਨਾ ਬਣਾਇਆ, "ਪਿਛਲੀ ਵਾਰ ਮੈਂ ਤੁਹਾਨੂੰ ਖੇਚਲ ਦਿਤੀ ਬਹੁਤ ਜਿਆਦਾ ਅਤੇ ਮੈਂ ਬਸ ਇਕ ਮਹਿਮਾਨ ਹਾਂ ਤੁਹਾਡੇ ਦੇਸ਼ ਵਿਚ। ਕ੍ਰਿਪਾ ਕਰਕੇ ਮੈਨੂੰ ਕੁਝ ਛੋਟੇ (ਵੀਗਨ) ਚੁਕਲੇਟ ਤੋਹਫੇ ਵਜੋਂ ਦੇਣ ਦੇਵੋ ਹਰ ਇਕ ਨੂੰ ਤੁਹਾਨੂੰ, ਕਿਉਂਕਿ ਤੁਸੀਂ ਬਹੁਤ ਸਖਤ ਕੰਮ ਕਰਦੇ ਹੋ ਸਾਰੇ ਸਾਲ ਭਰ ਵਿਚ ਅਤੇ ਮੈਂ ਨਹੀਂ ਜਾਣਦੀ ਜੇਕਰ ਕੋਈ ਵਿਆਕਤੀ ਤੁਹਾਡਾ ਧੰਨਵਾਦ ਕਰਦਾ ਹੈ, ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।" ਅਤੇ ਉਹਨੇ ਕਿਹਾ, "ਠੀਕ ਹੈ।" ਅਤੇ ਦੂਸਰੇ ਪੁਲੀਸ ਜਾਣਦੇ ਸੀ ਮੇਰਾ ਨਾਂ। ਕਿੲ ਪੁਲੀਸ ਵਿਚੋਂ ਜਾਣਦਾ ਸੀ ਮੇਰਾ ਨਾਂ ਕਿਉਂਕਿ ਗਡੀ ਦੀ ਸਮਸ‌ਿਆ ਕਰਕੇ। ਪਰ ਕੁਝ ਨਹੀਂ ਵਾਪਰਿਆ ਕਿਉਂਕਿ ਮੇਰੇ ਕੋਲ ਬੀਮਾ ਸੀ ਕਿਵੇਂ ਵੀ, ਬਸ ਚਰੀਟ ਮਾਰੀ ਹੋ ਸਕਦਾ, ਮੈਂ ਇਥੋਂ ਤਕ ਦੇਖੀ ਨਹੀਂ ਗਡੀ ਜਿਸ ਨੂੰ ਚਰੀਟ ਮਾਰੀ ਗਈ। ਸੋ, ਚੀਫ ਪਹਿਲੇ ਹੀ ਮੈਨੂੰ ਜਾਣਦਾ ਸੀ, ਕਿਉਂਕਿ ਉਹ ਮੇਰੇ ਨਾਲ ਸਿਝ‌ਿਆ ਸੀ ਪਹਿਲਾਂ। ਜਦੋਂ ਗਡੀ ਦੀਆਂ ਸਮਸ‌ਿਆਵਾਂ ਸਨ, ਅਸੀਂ ਗਡੀ ਲ਼ਿਆਂਦੀ ਅੰਦਰ ਅਤੇ ਉਹਨੇ ਵੀ ਮੈਂਨੂੰ ਪੁਛਿਆ, ਕਿਉਂਕਿ ਇਹ ਮੇਰੇ ਨਾਂ ਉਤੇ ਬਦਲੀ ਨਹੀਂ ਕੀਤੀ ਗਈ ਸੀ ਅਜ਼ੇ। ਉਹਨੇ ਕਿਹਾ, "ਕੀ ਤੁਸੀਂ ਇਹ ਗਡੀ ਚੋਰੀ ਕੀਤੀ? ਹਾਂ ਜਾਂ ਨਹੀਂ?" ਸੋ, ਮੈਂ ਕਿਹਾ, "ਨਹੀਂ, ਸ੍ਰੀ ਮਾਨ ਜੀ!" ਬਹੁਤ ਉਚੀ, ਉਤਨਾ ਉਚੀ ਉਹਦੇ ਵਾਂਗ। ਸੋ, ਉਹ ਪਹਿਲੇ ਹੀ ਜਾਣਦਾ ਸੀ, ਮੇਰੇ ਨਾਲ ਪੰਗੇ ਨਹੀਂ ਲੈਣੇ। ਬਾਅਦ ਵਿਚ, ਉਹ ਜਾਣਦਾ ਸੀ ਇਹ ਸਚ ਹੈ, ਮੈਂ ਇਹ ਚੋਰੀ ਨਹੀਂ ਕੀਤੀ, ਸੋ ਉਹਦੇ ਕੋਲ ਬਹੁਤ ਸਤਿਕਾਰ ਸੀ ਮੇਰੇ ਲਈ। ਸੋ, ਜਦੋਂ ਮੈਂ ਇਜ਼ਾਜ਼ਤ ਮੰਗੀ ਚੁਕਲੇਟ ਦੇਣ ਲਈ, ਉਹਨੇ "ਠੀਕ ਹੈ" ਕਿਹਾ ਤੁਰੰਤ ਹੀ। ਬਹੁਤ ਖੁਸ਼।

ਅਤੇ ਨਾਲੇ, ਪਹਿਲਾਂ, ਮੈਂ ਉਨਾਂ ਲਈ ਲਿਆਂਦੇ ਕੁਝ (ਵੀਗਨ) ਡੋ ਨਟ ਕਿਸਮ ਦੀਆਂ ਚੀਜ਼ਾਂ। ਮੈਂ ਸੁਣਿਆ ਕਿ ਪੁਲੀਸ ਪਸੰਦ ਕਰਦੀ ਮਿਠੀਆਂ ਚੀਜ਼ਾਂ ਜਿਵੇਂ ਡੋਨਟ, ਸੋ ਮੈਂ ਬਹੁਤ ਸਾਰੇ ਲਿਆਂਦੇ। (ਕੇਵਲ ਅਮਰੀਕਾ ਵਿਚ।) ਕੇਵਲ ਅਮਰੀਕਾ ਵਿਚ? (ਫਰਾਂਸ ਵਿਚ, ਨਹੀਂ।) ਫਰਾਂਸ ਵਿਚ, ਨਹੀਂ? ਫਰਾਂਸ ਵਿਚ, ਉਹ ਕੀ ਪਸੰਦ ਕਰਦੇ ਹਨ? (ਚੀਸ।) ਚੀਸ! ਓਹ! ਓਹ! ਮੈਂ ਨਹੀਂ ਜਾਣਦੀ ਸੀ। (ਵਾਈਨ।) ਵਾਈਨ! ਓਹ ਹਾਂਜੀ, ਮੈਂ ਵੀ ਕੁਝ (ਗੈਰ-ਨਸ਼ੇ ਵਾਲੀ) ਚੈਮਪੇਅਨ ਲਿਆਂਦੀ। ਅਤੇ ਜਦੋਂ ਮੈਂ ਇਹ ਅੰਦਰ ਲਿਆਂਦੀ, ਉਨਾਂ ਨੇ ਕਿਹਾ, "ਓਹ, ਅਸੀਂ ਬਸ ਮਜ਼ਾਕ ਕਰ ਰਹੇ ਸੀ।" ਮੈਂ ਕਿਹਾ, "ਕੀ! ਮੈਂ ਨਹੀਂ ਦੇਖਿਆ ਤੁਸੀਂ ਮਜ਼ਾਕ ਕਰ ਰਹੇ ਹੋ। ਮੈਂ ਸੋਚ‌ਿਆ ਤੁਸੀਂ ਗੰਭੀਰ ਸੀ, ਸੋ ਮੈਂ ਇਹ ਹੁਣ ਲਿਆਂਦੇ। ਮੈ ਨਹੀਂ ਵਾਪਸ ਕਰ ਸਕਦੀ।" ਸੋ, ਮੈਂ ਇਹ ਸਾਰੇ ਖੋਲੇ ਅਤੇ ਹਰ ਇਕ ਨੇ ਇਹ ਦੇਖਿਆ ਖੁਲਾ, ਅਤੇ ਉਨਾਂ ਨੇ ਕਿਹਾ, "ਠੀਕ ਹੈ।" ਹੋ ਸਕਦਾ ਉਨਾਂ ਨੇ ਇਹ ਦਿਤੀ ਬਚਿਆਂ ਨੂੰ ਬਾਅਦ ਵਿਚ, ਮੈ ਨਹੀਂ ਜਾਣਦੀ। ਪਰ ਮੈਂ ਬਸ ਚਲੀ ਗਈ, ਅਤੇ ਮੈਂ ਕਿਹਾ, "ਤੁਹਾਡਾ ਧੰਨਵਾਦ। ਧੰਨਵਾਦ ਪ੍ਰਭੂ ਦਾ ਕਿ ਤੁਸੀ ਮੇਰੀ ਮਾਫੀ ਸਵੀਕਾਰ ਕੀਤੀ।" ਅਤੇ ਫਿਰ ਕੁਝ ਉਨਾਂ ਵਿਚੋਂ ਜਾਣਦੇ ਸੀ ਮੈਨੂੰ, ਅਤੇ ਫਿਰ ਬਾਅਦ ਵਿਚ, ਜਦੋਂ ਮੈਂ ਲਿਆਂਦੇ (ਵੀਗਨ) ਚੁਕਲੇਟ ਕ੍ਰਿਸਮਤ ਲਈ, ਚੀਫ ਪਹਿਲੇ ਹੀ ਠੀਕ ਸੀ ।

ਅਤੇ ਦੂਸਰਾ ਵਿਆਕਤੀ ਹੋ ਸਕਦਾ ਇੰਨਟੈਨਡੰਟ ਜਾਂ ਜੋ ਵੀ, ਹੋ ਸਕਦਾ ਦੂਸਰੇ ਨੰਬਰ ਦਾ ਚੀਫ ਜਾਂ ਕੁਝ ਚੀਜ਼, ਉਹਨੇ ਮੈਨੂੰ ਪੁਛਿਆ, "ਕੀ ਹੈ ਤੁਹਾਡਾ ਨਾਂ? ਸਾਨੂੰ ਜ਼ਰੂਰੀ ਹੈ ਜਾਨਣਾ ਤੁਹਾਡਾ ਨਾਂ। ਕੌਣ ਦਿੰਦਾ ਹੈ?" ਮੈਂ ਕਿਹਾ, "ਤੁਸੀਂ ਜਾਣਦੇ ਹੋ ਮੇਰਾ ਨਾਮ। ਮੇਰੇ ਕੋਲ ਇਕ ਰੀਕਾਰਡ ਹੈ ਇਥੇ।" ਅਤੇ ਦੂਸਰਾ, ਇੰਨਸਪੈਕਟਰ ਪੁਲੀਸ ਦਾ ਉਹਨੇ ਕਿਹਾ ਉਹਨੂੰ, "ਮੈਂ ਜਾਣਦਾ ਹਾਂ ਉਹਦਾ ਨਾਮ।" ਅਤੇ ਉਹਨੇ ਨਾਮ ਦਾ ਸ਼ਬਦ ਜੋੜ ਕੀਤਾ ਉਸ ਵਿਆਕਤੀ ਲਈ। ਸੋ, ਮੈਂ ਕਿਹਾ, "ਤੁਸੀਂ ਦੇਖਿਆ? ਮੈਂ ਮਸ਼ਹੂਰ ਹਾਂ ਇਥੇ। ਮੈਂ ਚੰਗੀ ਹਾਂ। ਚਿੰਤਾ ਨਾ ਕਰੋ।" ਅਤੇ ਉਨਾਂ ਸਾਰ‌ਿਆਂ ਨੇ ਮੈਨੂੰ ਜਾਣ ਦਿਤਾ। ਉਹ ਬਹੁਤ ਹੀ ਦੋਸਤਾਨੇ ਪੁਲੀਸ ਹਨ, ਬਹੁਤ, ਬਹੁਤ ਦੋਸਤਾਨੇ। ਪੁਲੀਸ ਉਥੇ ਹੋ ਸਕਦਾ ਵਧੇਰੇ ਤਣਾਉ ਵਾਲੇ ਹਨ ਹੋਰਨਾਂ ਜਗਾਵਾਂ ਨਾਲੋਂ ਕਿਉਂਕਿ ਮੋਨਾਕੋ ਛੋਟਾ ਹੈ। ਅਤੇ ਹਰ ਇਕ ਜਾਂਦਾ ਹੈ ਉਥੇ ਵਡੀਆਂ ਗਡੀਆਂ ਨਾਲ ਅਤੇ ਸਾਰੇ ਵਡੇ ਵੀਆਈਪੀ, ਸੋ, ਉਹ ਬਹੁਤ, ਬਹੁਤ ਸਾਵਧਾਨ ਹਨ। ਅਤੇ ਜੇਕਰ ਤੁਸੀਂ ਜਾਂਦੇ ਹੋ ਉਥੇ ਇਕ ਸਾਈਕਲ ਉਤੇ, ਮੋਟਰ ਸਾਈਕਲ ਉਤੇ, ਉਨਾਂ ਨੂੰ ਚੈਕ ਕਰਨੀ ਪਵੇਗੀ ਤੁਹਾਡੀ ਆਈਡੀ, ਸਭ ਚੀਜ਼। ਇਥੋਂ ਤਕ ਡਾਕਟਰ, ਉਹ ਜਾਂਦੇ ਹਨ ਸਾਈਕਲਾਂ ਉਤੇ ਕਿਉਂਕਿ ਉਥੈ ਬਹੁਤ ਘਟ ਟ੍ਰੈਫਿਕ ਹੈ। ਵਧੇਰੇ ਸੌਖਾ ਹੈ ਉਨਾਂ ਲਈ ਵਿਚ ਦੀ ਲੰਘਣਾ ਟ੍ਰੈਫਿਕ ਦੇ ਅਤੇ ਫਿਰ ਆਪਣੇ ਮਰੀਜ਼ਾਂ ਕੋਲ ਪਹੁੰਚਣਾ ਵਧੇਰੇ ਜ਼ਲਦੀ ਨਾਲ। ਅਤੇ ਇਥੋਂ ਤਕ ਫਿਰ, ਭਾਵੇਂ ਜੇਕਰ ਉਹ ਜਾਣਦੇ ਹੋਣ ਉਨਾਂ ਨੂੰ ਪਹਿਲੇ ਹੀ, ਉਨਾਂ ਨੂੰ ਚੈਕ ਕਰਨਾ ਪੈਂਦਾ ਆਈਡੀ, ਕਿਉਂਕਿ ਸੁਰਖਿਆ ਕਰਕੇ ਸ਼ਹਿਰ ਦੀ, ਦੇਸ਼ ਦੀ। ਸੋ, ਉਧਰਲੇ ਪਾਸੇ ਉਹ ਕਹਿੰਦੇ ਹਨ ਉਥੇ ਕੋਈ ਅਪਰਾਧ ਨਹੀਂ, ਕੋਈ ਚੋਰ ਨਹੀਂ, ਕੁਝ ਨਹੀਂ ਵਾਪਰਦਾ; ਹਰ ਇਕ ਬਹੁਤ ਸੁਰਖਿਅਤ ਹੈ ਉਥੇ। ਇਹ ਪ੍ਰਸਿਧ ਹੈ ਸੁਰਖਿਅਤ ਹੋਣ ਲਈ, ਉਹ ਹੈ ਜੋ ਉਨਾਂ ਨੇ ਮੈਨੂੰ ਕਿਹਾ। ਮੈਂ ਸੁਰਖਿਅਤ ਸੀ ਉਥੇ ਸਾਰਾ ਸਮਾਂ ਕਿਵੇਂ ਵੀ। ਮੈਂ ਗਈ ਹਰ ਜਗਾ ਇਕਲੀ। ਮੈਂ ਨਹੀਂ ਦੇਖੇ ਇਤਨੇ ਜਿਆਦਾ ਹੀਰੇ ਗਾਰਡ ਉਥੇ। ਉਹ ਉਨਾਂ ਨੂੰ ਆਖਦੇ ਹਨ ਹੀਰੇ ਗਾਰਡ। ਮੈਨੂੰ ਪਕਾ ਪਤਾ ਨਹੀਂ ਕਿਵੇਂ ਇਹ ਹੀਰਾ ਹੈ। ਇਕ ਦਿਨ ਮੈਂ ਇਹ ਟੈਸਟ ਕਰਾਂਗੀ। ਹੋ ਸਕਦਾ ਬਸ ਨੂਡਲਸ ਬਣਾਏ ਗਏ ਹੀਰਿਆਂ ਦੇ ਆਕਾਰ ਵਿਚ।

ਹੋਰ ਦੇਖੋ
ਸਾਰੇ ਭਾਗ  (5/7)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
946 ਦੇਖੇ ਗਏ
2025-01-02
601 ਦੇਖੇ ਗਏ
2025-01-02
230 ਦੇਖੇ ਗਏ
2025-01-01
479 ਦੇਖੇ ਗਏ
2025-01-01
683 ਦੇਖੇ ਗਏ
36:14
2025-01-01
1 ਦੇਖੇ ਗਏ
2025-01-01
1 ਦੇਖੇ ਗਏ
2025-01-01
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ