ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਮੇਰੇ ਕੁਤੇ-ਲੋਕ, ਉਨਾਂ ਕੋਲ 50% ਨੈਤਿਕਤਾ ਹੈ, ਜਾਂ ਘਟ ਤੋਂ ਘਟ 40%। ਮੇਰੇ ਚਿੜੀ-ਲੋਕਾਂ ਕੋਲ, ਘਟ ਤੋਂ ਘਟ 20% ਐਨਕਿਊ ਹੈ, ਨੇਕ ਗੁਣ, ਕੁਆਲਿਟੀ। ਵਧ ਤੋਂ ਵਧ 50% ਨੇਕ ਕੁਆਲਿਟੀ। ਪੈਰੋਕਾਰ, ਘਟ ਤੋਂ ਘਟ 2%, ਵਧ ਤੋਂ ਵਧ 30% ਨੇਕ ਕੁਅਲਿਟੀ। ਮੈਂ ਇਹ ਆਪਣੇ ਲਈ ਲਿਖਿਆ ਸੀ, ਅਸਲ ਵਿਚ। ਕਿਵੇਂ ਨਾ ਕਿਵੇਂ ਮੈਂ ਇਹ ਲਭ ਲਿਆ, ਸੋ ਮੈਂ ਤੁਹਾਨੂੰ ਦਸ ਰਹੀ ਹਾਂ। ਹਾਥੀ-ਲੋਕ, 30%। ਆਮ। ਕਈਆਂ ਕੋਲ ਥੋੜੀ ਵਧ ਹੈ, ਕਈਆਂ ਕੋਲ ਘਟ। ਘੋੜੇ-ਲੋਕ, 32%। ਸੂਰ-ਲੋਕ, 30%। ਮੁਰਗੇ ਲੋਕ, 4%। ਸੋ ਮੈਂ ਤੁਹਾਨੂੰ ਦਸਿਆ ਸੀ, ਮੈਂ ਇਹ ਇਥੇ ਆਪਣੇ ਲਈ ਲਿਖਿਆ ਸੀ। ਦੇਖੋ, ਤੁਸੀਂ ਮੇਰੇ ਗਵਾਹ ਹੋ। ਮੈਂ ਇਸ ਨੂੰ ਨਹੀਂ ਬਣਾ ਰਹੀ। ਸੋ, ਮਾਨਸ ਨਹੀਂ ਹਨ ਜੋ ਉਹ ਸੋਚਦੇ ਹਨ ਕਿ ਉਹ ਹਨ।